ਅਗਲੀ ਕਹਾਣੀ
Indore ਦੇ ਖ਼ਬਰਾਂ
ਦੇਸ਼ ਦਾ ਪਹਿਲਾ ਸਾਈਲੈਂਟ ਸਿਟੀ ਬਣੇਗਾ ਇਹ ਸ਼ਹਿਰ, ਪ੍ਰਸ਼ਾਸਨ ਕਰ ਰਿਹੈ ਖਾਸ ਕੰਮ
ਭਾਰਤ ਦਾ ਸਭ ਤੋਂ ਸਾਫ-ਸੁੱਥਰਾ ਸ਼ਹਿਰ ਦਾ ਦਰਜਾ ਪ੍ਰਾਪਤ ਕਰਨ ਵਾਲਾ ਮੱਧ ਪ੍ਰਦੇਸ਼ ਦਾ ਇੰਦੌਰ ਹੁਣ ਇੱਕ ਕਦਮ ਹੋਰ ਅੱਗੇ ਵੱਧ ਗਿਆ ਹੈ। ਹੁਣ ਇੰਦੌਰ ਦੇਸ਼ ਦਾ ਪਹਿਲਾ ਸਾਈਲੈਂਟ ਸਿਟੀ ਆਫ ਇੰਡੀਆ (Silent City of India) ਬਣਨ ਜਾ ਰਿਹਾ ਹੈ,...
Sun, 16 Feb 2020 10:33 PM IST Indore Want To Curb Noise Pollution Make It The Most Silent City ਹੋਰ...ਭਾਰਤ-ਸ੍ਰੀਲੰਕਾ ਵਿਚਕਾਰ ਦੂਜਾ ਟੀ20 ਮੈਚ ਅੱਜ
ਇੰਦੋਰ: 50 ਫੁੱਟ ਹੇਠਾਂ ਡਿੱਗੀ ਲਿਫਟ, ਉਦਯੋਗਪਤੀ ਪੁਨੀਤ ਅਗਰਵਾਲ ਦੀ ਧੀ, ਜਵਾਈ, ਦੋਹਤੇ ਦੀ ਮੌਤ, ਕੁਲ 6 ਮੌਤਾਂ
ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਨਵੇਂ ਸਾਲ ਉੱਤੇ ਇੱਕ ਦਰਦਨਾਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਨਵੇਂ ਸਾਲ ਮੌਕੇ ਇੱਕ ਲਿਫਟ ਦੇ ਪਲਟ ਕੇ ਡਿੱਗ ਜਾਣ ਨਾਲ ਉਦਯੋਗਪਤੀ ਪੁਨੀਤ ਅਗਰਵਾਲ ਸਣੇ 6 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਅਗਰਵਾਲ...
Wed, 01 Jan 2020 04:40 PM IST Indore 50 Feet Down Lift Industrialist Puneet Aggarwal Daughter Son-in-law Grandson 6 Dead In Total ਹੋਰ...ਨਵੇਂ ਸਾਲ ਦੇ ਜਸ਼ਨ ਦੌਰਾਨ ਵੱਡਾ ਹਾਦਸਾ, ਲਿਫਟ ਡਿੱਗਣ ਕਾਰਨ 6 ਮੌਤਾਂ
ਮੱਧ ਪ੍ਰਦੇਸ਼ ਦੇ ਇੰਦੌਰ 'ਚ ਬੀਤੀ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੰਦੌਰ ਤੋਂ 25 ਕਿਲੋਮੀਰ ਦੂਰ ਪਾਤਾਲਪਾਨੀ ਸਥਿਤ ਫਾਰਮ ਹਾਊਸ 'ਚ ਪਰਿਵਾਰ ਨਵੇਂ ਸਾਲ ਦਾ ਜਸ਼ਨ ਮਨਾਉਣ ਆਇਆ ਸੀ। ਇੱਥੇ ਲਿਫਰ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ,...
Wed, 01 Jan 2020 10:19 AM IST Six Members Family Died Death Lift Collapse Indore ਹੋਰ...ਚਲਾਨ ਦੀ ਭਾਰੀ ਰਕਮ ਖਿਲਾਫ ਗਡਕਰੀ ਦੇ ਘਰ ਬਾਹਰ ਪਿੱਟ ਸਿਆਪਾ
ਕਾਂਗਰਸ ਦੀ ਯੂਥ ਵਿੰਗ ਨੇ ਬੁੱਧਵਾਰ ਨੂੰ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੀ ਰਿਹਾਇਸ਼ ਦੇ ਬਾਹਰ ਮੋਟਰਸਾਈਕਲਾਂ ਅਤੇ ਸਕੂਟਰਾਂ ਨਾਲ ਨਵੇਂ ਮੋਟਰ ਵਹੀਕਲ ਐਕਟ ਦੇ ਤਹਿਤ ਵੱਡੇ ਚਲਾਨਾਂ ਖਿਲਾਫ ਵਿਰੋਧ ਪ੍ਰਦਰਸ਼ਨ...
Thu, 12 Sep 2019 12:13 AM IST Indore Nitin Gadkari Challan Huge Amount Against Gadkari House Outside Pit Siapah Molestation Union Transport Minister Modi Government Huge Penalty ਹੋਰ...ਵਿਅਕਤੀ ਨੇ ਆਪਣੇ ਮੂੰਹ ਨਾਲ ਸੱਪ ਨੂੰ ਪਾਣੀ ਪਿਆ ਕੇ ਬਚਾਈ ਜਾਨ
ਮੱਧ ਪ੍ਰਦੇਸ਼ ਦੇ ਇਕ ਵਿਅਕਤੀ ਨੇ ਜ਼ਖ਼ਮੀ ਸੱਪ ਦੀ ਮਦਦ ਕਰਕੇ ਇਕ ਨਿਵੇਕਲੀ ਉਦਾਹਰਨ ਪੇਸ਼ ਕੀਤੀ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇੰਦੌਰ ਵਿੱਚ ਇਨਕਮ ਟੈਕਸ ਅਫ਼ਸਰ...
Sun, 02 Jun 2019 04:33 PM IST Indore Income Tax Officerਔਰਤ ਦਾ X-Ray ਦੇਖ ਕੇ ਡਾਕਟਰਾਂ ਦੇ ਉੱਡੇ ਹੋਸ਼, ਪਤੀ ਗ੍ਰਿਫ਼ਤਾਰ
ਮੱਧ ਪ੍ਰਦੇਸ਼ ਦੇ ਇੰਦੌਰ ਚ ਡਾਕਟਰਾਂ ਨੇ ਸਰਜਰੀ ਕਰਕੇ ਇਕ 30 ਸਾਲ ਦੀ ਔਰਤ ਦੇ ਗਰਭ ਤੋਂ ਮੋਟਰਸਾਈਕਲ ਦੇ ਹੈਂਡਲ ਦਾ ਪਲਾਸਟਿਕ ਵਾਲਾ ਹਿੱਸਾ (ਹੱਥਾ) ਸਫਲਤਾਪੂਰਕ ਬਾਹਰ ਕੱਢ ਲਿਆ ਹੈ। ਗਰਭ ਚ ਇਸ ਗੈਰ-ਕੁਦਰਤੀ ਵਸਤੂ ਨੂੰ ਪਹੁੰਚਾਉਣ ਲਈ ਜ਼ਿੰਮੇਦਾਰ...
Thu, 16 May 2019 02:50 AM IST Indore Woman X-ray Doctor Farewell Husband Arrested Wife Police Handle Hand Plastic Motorcycle Surgery ਹੋਰ...ਕਾਰ 'ਚੋਂ 86 ਲੱਖ ਰੁਪਏ ਦੀ ਨਗਦੀ ਬਰਾਮਦ
ਮੱਧ ਪ੍ਰਦੇਸ਼ ਦੇ ਇੰਦੌਰ 'ਚ ਪੁਲਿਸ ਨੇ ਇੱਕ ਕਾਰ 'ਚੋਂ 86 ਲੱਖ ਦੀ ਨਗਦੀ ਬਰਾਮਦ ਕੀਤੀ ਹੈ। ਆਮਦਨ ਕਰ ਵਿਭਾਗ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। Madhya Pradesh: Police...
Tue, 07 May 2019 02:05 PM IST Madhya Pradesh Indore Police Cash Rs 86 Lakh Export Tax Evasion Investigation ਹੋਰ...ਲੋਕ ਸਭਾ ਚੋਣਾਂ : ਚੋਣ ਕਮਿਸ਼ਨ ਨੇ ਸ਼ਿਵਰਾਜ ਦੇ ਬਿਆਨ ’ਤੇ ਰਿਪੋਰਟ ਮੰਗੀ
ਮਾਂ ਨੇ ਸਬੰਧ ਬਣਾਉਣ ਤੋਂ ਕੀਤਾ ਮਨ੍ਹਾਂ ਤਾਂ 1 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ
ਮੱਧ-ਪ੍ਰਦੇਸ਼ ਦੀ ਇੰਦੌਰ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਕ 20 ਸਾਲਾ ਵਿਅਕਤੀ ਨੇ 1 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਤੇ ਉਸ ਬੱਚੀ ਦੀ 4 ਸਾਲਾ ਭੈਣ ਨੂੰ ਵੀ ਤੰਗ ਕੀਤਾ। ਪਰ ਅਜਿਹਾ ਕਰਨ ਪਿੱਛੇ ਦਾ ਕਾਰਨ ਜਾਣ ਤੁਸੀਂ ਹੈਰਾਨ ਹੋ...
Sun, 30 Sep 2018 09:37 PM IST Indore Man Allegedly Rapes One Year Old To Avenge Rejection By Mother