ਅਗਲੀ ਕਹਾਣੀ
INLD ਦੇ ਖ਼ਬਰਾਂ
ਅਭੈ ਚੌਟਾਲਾ ਦੇ ਸਾਹਮਣੇ ਇਨੈਲੋ ਦਾ ਅਕਸ ਬਚਾਉਣ ਦੀ ਚੁਣੌਤੀ
ਹਰਿਆਣਾ ਵਿਧਾਨ ਸਭਾ ਚੋਣਾਂ 2019 ਵਿੱਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦਾ ਪੂਰਾ ਦਾਰੋਮਦਾਰ ਅਭੈ ਸਿੰਘ ਚੌਟਾਲਾ 'ਤੇ ਹੈ। ਉਹ ਖ਼ੁਦ ਏਲਨਾਬਾਦ ਸੀਟ ਤੋਂ ਚੋਣ ਲੜ ਰਹੇ ਹਨ। ਪਾਰਟੀ ਦੇ ਕੌਮੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਜੇਲ੍ਹ...
Sat, 12 Oct 2019 09:28 PM IST Haryana Assembly Elections 2019 INLD Abhay Chautala Ellenabad Assembly SeatIndian National Lok Dal Chautala Family Haryana Ellenabad Abhay Singh Chautala ਹੋਰ...ਇਨੈਲੋ ਦਾ ਚੋਣ ਮੈਨੀਫੈਸਟੋ ਜਾਰੀ, ਜਾਣੋ ਪਾਰਟੀ ਨੇ ਕੀ ਕੀਤੇ ਵਾਅਦੇ
ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਸ਼ਨੀਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ 2019 ਲਈ ਆਪਣਾ ਮੈਨੀਫੈਸਟੋ (ਇਨੈਲੋ ਮੈਨੀਫੈਸਟੋ) ਜਾਰੀ ਕੀਤਾ, ਜਿਸ ਵਿੱਚ ਕਿਸਾਨਾਂ ਅਤੇ ਛੋਟੇ ਵਪਾਰੀਆਂ ਲਈ ਕਰਜ਼ਾ ਮੁਆਫੀ, ਸਵਾਮੀਨਾਥਨ ਕਮਿਸ਼ਨ ਦੀਆਂ...
Sat, 12 Oct 2019 08:21 PM IST Haryana Assembly Elections 2019 INLD Om Prakash Chautala INLD Manifesto Haryana Haryana Elections Haryana Polls 2019 INLD Manifesto Released ਹੋਰ...ਅਕਾਲੀ ਦਲ ਵੱਲੋਂ ਪੁਰਾਣੇ ਭਾਈਵਾਲ INLD ਨਾਲ ਮੁੜ ਗੱਠਜੋੜ
ਹਰਿਆਣਾ ਵਿਧਾਨ ਸਭਾ ਚੋਣਾਂ: ਇਨੈਲੋ ਨੇ 64 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੀ
ਹਰਿਆਣਾ ਵਿਧਾਨ ਸਭਾ ਚੋਣਾਂ 2019 ਲਈ ਅੱਜ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਲੋਂ ਆਪਣੇ 64 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਇਸ ਪ੍ਰਕਾਰ ਹੈ-...
Wed, 02 Oct 2019 08:34 PM IST Haryana Assembly Elections Candidates First List Announce INLD ਹੋਰ...ਤਿਹਾੜ ਜੇਲ੍ਹ 'ਚ ਬੰਦ ਓਮ ਪ੍ਰਕਾਸ਼ ਚੌਟਾਲਾ ਦੇ ਕਮਰੇ 'ਚੋਂ ਮਿਲਿਆ ਮੋਬਾਈਲ ਫ਼ੋਨ ਅਤੇ ਇਹ ਸਾਮਾਨ
ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਜਾਂਚ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਇਕ ਸੈੱਲ ਵਿੱਚੋਂ ਇਕ ਮੋਬਾਈਲ ਫ਼ੋਨ ਮਿਲਿਆ ਹੈ।ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਸਬੰਧੀ ਜਾਣਕਾਰੀ ਦਿੱਤੀ। ਤਿਹਾੜ ਦੇ...
Fri, 14 Jun 2019 08:38 PM IST Tihar Jail Om Prakash Chautala INLD Delhi Haryana Mobile Phone Mobile Phone Found In Tihar Jail FurloughTeachers-recruitment-scam ਹੋਰ...ਇਨੈਲੋ ਵਿਧਾਇਕ ਦੇ ਭਤੀਜੇ ਦੀ ਲਾਸ਼ ਮਿਲੀ, ਕਤਲ ਦਾ ਖ਼ਦਸ਼ਾ
ਹਰਿਆਣਾ ਵਿੱਚ ਫ਼ਤਿਹਾਬਾਦ ਤੋਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਵਿਧਾਇਕ ਬਲਵਾਨ ਸਿੰਘ ਦੌਲਤਪੁਰੀਆ ਦੇ ਭਤੀਜੇ ਨਰੇਸ਼ ਕੁਮਾਰ ਦੀ ਲਾਸ਼ ਅੱਜ ਸਵੇਰੇ ਫ਼ਤਿਹਾਬਾਦ ਵਿੱਚ ਹਿਸਾਰ ਰੋਡ ਉੱਤੇ ਬਿਜਲੀ ਘਰ ਦੇ ਪਿੱਛੇ ਝਾੜੀਆਂ ਤੋਂ ਬਰਾਮਦ...
Thu, 16 May 2019 08:20 PM IST INLD Suspect Of Murder Hisarਲੋਕ ਸਭਾ ਚੋਣਾਂ: ਭਾਜਪਾ ’ਚ ਸ਼ਾਮਲ ਹੋਏ ਦੀਪਾ ਮਲਿਕ ਤੇ ਕਹਿਰ ਸਿੰਘ ਰਾਵਤ
ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਵਿਚਾਲੇ ਪੈਰਾਓਲੰਪਿਕ ਦੀਪਾ ਮਲਿਕ ਅਤੇ ਹਲਕਾ ਹਥੀਨ ਤੋਂ ਇਨੈਲੋ ਦੇ ਵਿਧਾਇਕ ਰਹੇ ਕਹਿਰ ਸਿੰਘ ਰਾਵਤ ਅੱਜ ਸੋਮਵਾਰ ਨੂੰ ਭਾਜਪਾ ਚ ਸ਼ਾਮਲ ਹੋ ਗਏ। ਪਾਰਟੀ ਚ ਸ਼ਾਮਲ ਹੋਣ ਮਗਰੋਂ ਦੋਨਾਂ ਦਾ ਭਾਜਪਾ ਮੁਖ ਅਮਿਤ ਸ਼ਾਹ...
Mon, 25 Mar 2019 11:37 PM IST Lok Sabha Elections Paralympics Deepa Malik BJP Inducted Haryana Former MLA INLD Kehar Singh Rawat ਹੋਰ...ਚੌਟਾਲਾ ਦੇ ਬੇਟੇ ਅਜੇ ਚੌਟਾਲਾ ਨੂੰ ਵੀ ਇਨੈਲੋ ’ਚੋਂ ਕੱਢਿਆ
ਇੰਡੀਅਨ ਨੈਸ਼ਨਲ ਲੋਕ ਦਲ ਚ ਨਵਾਂ ਘਮਾਸਾਨ ਮੱਚ ਗਿਆ ਹੈ । ਪਾਰਟੀ ਦੇ ਜਨਰਲ ਸਕੱਤਰ ਤੇ ਓਮ ਪ੍ਰਕਾਸ਼ ਚੌਟਾਲਾ ਦੇ ਬੇਟੇ ਡਾਕਟਰ ਅਜੇ ਚੌਟਾਲਾ ਨੂੰ ਇਨੈਲੋ ਦੇ ਜਨਰਲ ਸਕੱਤਰ ਅਹੁਦੇ ਤੋਂ ਹਟਾਉਣ ਦੇ ਨਾਲ ਹੀ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ...
Wed, 14 Nov 2018 03:46 PM IST INLD Om Prakash Chautala Son Ajay Chautala Expelled Party ਹੋਰ...ਹਰਿਆਣਾ ਦੇ MP ਦਾ ਡਰਾਈਵਰ ਪੰਜਾਬ 'ਚ ਸ਼ਰਾਬ ਤਸਕਰੀ ਕਰਦਾ ਗ੍ਰਿਫ਼ਤਾਰ
ਹਰਿਆਣੇ ਦੇ ਸਿਰਸਾ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਰੋਡੀ ਦਾ ਡਰਾਈਵਰ ਹਰਿਆਣਾ-ਪੰਜਾਬ ਸਰਹੱਦ 'ਤੇ ਤਲਵੰਡੀ ਇਲਾਕੇ ਵਿਚ ਸ਼ਰਾਬ ਦੀ ਤਸਕਰੀ ਦੇ ਦੋਸ਼ਾ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੀੀ ਬਠਿੰਡਾ ਪੁਲਸ...
Fri, 07 Sep 2018 05:33 PM IST MP Charanjit Singh Rori Sirsa MP Liquor Smuggling Punjab Police Driver Arrested Haryana INLD INLD MP INLD MP Charanjeet Singh Rori ਹੋਰ...
- 1
- of
- 1