ਅਗਲੀ ਕਹਾਣੀ
Iraq ਦੇ ਖ਼ਬਰਾਂ
ਇਰਾਕ ਚ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲੇ, ਹੁਣ ਤੱਕ 29 ਲੋਕਾਂ ਦੀ ਮੌਤ
ਇਰਾਕ ਵਿੱਚ ਕੋਰੋਨਾ ਵਾਇਰਸ ਦੇ 30 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪੀੜਤ ਵਿਅਕਤੀਆਂ ਦੀ ਕੁੱਲ ਗਿਣਤੀ 346 ਹੋ ਗਈ। ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਲਾਗ ਕਾਰਨ ਦੋ ਹੋਰ ਮੌਤਾਂ ਵੀ ਹੋਈਆਂ ਹਨ। ਨਿਊਜ਼ ਮੰਤਰਾਲੇ ਸਿਨਹੂਆ...
Thu, 26 Mar 2020 06:38 PM IST Iraq Coronavirus Death Count 29ਇਰਾਕ ’ਚ ਰਾਕੇਟ ਹਮਲਿਆਂ ਮਗਰੋਂ ਈਰਾਨ ਦੀ ਡੋਨਾਲਡ ਟਰੰਪ ਨੂੰ ਚੇਤਾਵਨੀ
ਇਰਾਕ 'ਤੇ ਰਾਕੇਟ ਹਮਲੇ 'ਚ ਅਮਰੀਕਾ, ਬ੍ਰਿਟੇਨ ਦੇ ਸੈਨਿਕਾਂ ਦੀ ਮੌਤ
ਇਰਾਕੀ ਮਿਲਟਰੀ ਬੇਸ ਉੱਤੇ ਬੁੱਧਵਾਰ (11 ਮਾਰਚ) ਨੂੰ ਰਾਕੇਟ ਹਮਲਾ ਹੋਇਆ ਜਿਸ ਵਿੱਚ ਦੋ ਅਮਰੀਕੀ ਸੈਨਿਕ ਅਤੇ ਇੱਕ ਬ੍ਰਿਟਿਸ਼ ਸਿਪਾਹੀ ਦੀ ਮੌਤ ਹੋ ਗਈ। ਇਸ ਬੇਸ 'ਤੇ ਵਿਦੇਸ਼ੀ ਸੈਨਿਕ ਰੁਕੇ ਹੋਏ ਸਨ। ਪਿਛਲੇ ਕੁਝ ਸਾਲਾਂ ਵਿੱਚ ਇਹ ਮਿਲਟਰੀ ਬੇਸ...
Thu, 12 Mar 2020 05:20 PM IST Iraq Rocket Attack As US Led Coalition Respondsਬਗਦਾਦ 'ਚ ਅਮਰੀਕੀ ਸਫਾਰਤਖਾਨੇ ਨੇੜੇ ਰਾਕੇਟ ਹਮਲਾ
ਇਰਾਕ ਦੀ ਰਾਜਧਾਨੀ ਬਗਦਾਦ 'ਚ ਅੱਜ ਐਤਵਾਰ ਨੂੰ ਤੜਕੇ ਅਮਰੀਕੀ ਸਫਾਰਤਖਾਨੇ ਨੇੜੇ ਕਈ ਰਾਕੇਟ ਦਾਗੇ ਗਏ। ਅਮਰੀਕੀ ਫ਼ੌਜ ਦੇ ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਦੇਸ਼ 'ਚ ਅਮਰੀਕੀ ਟਿਕਾਣਿਆਂ 'ਤੇ ਹਮਲਿਆਂ ਦੀ ਇਹ ਤਾਜ਼ਾ ਘਟਨਾ...
Sun, 16 Feb 2020 09:59 PM IST Rocket Attack US Embassy Iraq Capital Baghdad ਹੋਰ...ਇਰਾਕ ’ਚ ਅਮਰੀਕੀ ਫ਼ੌਜੀ ਅੱਡੇ ’ਤੇ ਰਾਕੇਟ ਨਾਲ ਹਮਲਾ
ਇਰਾਕ ’ਚ ਸਰਕਾਰ ਖਿਲਾਫ ਮੁੜ ਪ੍ਰਦਰਸ਼ਨ, ਝੜਪ ’ਚ ਦੋ ਮੌਤਾਂ
ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸਰਕਾਰ ਦੇ ਵਿਰੋਧ ਵਿੱਚ ਸੜਕਾਂ ’ਤੇ ਉਤਰਨ ਵਾਲੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਹੋਈ ਝੜਪ ਵਿੱਚ ਦੋ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਕਈ ਹਫ਼ਤਿਆਂ ਤੋਂ...
Sun, 19 Jan 2020 02:20 AM IST Iraq Government Against Again Demonstration App Two Death ਹੋਰ...ਇਰਾਕ 'ਚ ਅਮਰੀਕੀ ਏਅਰਬੇਸ 'ਤੇ ਵੱਡਾ ਹਮਲਾ, ਦਾਗੇ ਚਾਰ ਰਾਕੇਟ
ਇਰਾਕ ਦੇ ਅਮਰੀਕੀ ਫ਼ੌਜੀ ਬੇਸ 'ਤੇ ਰਾਕੇਟ ਨਾਲ ਹਮਲਾ
ਇਰਾਕ ’ਚ ਪ੍ਰਦਰਸ਼ਨਕਾਰੀਆਂ ‘ਤੇ ਬੰਦੂਕਧਾਰੀ ਨੇ ਕੀਤੀ ਫਾਇਰਿੰਗ, 25 ਮੌਤਾ
ਇਰਾਕ: ਸਰਕਾਰ ਵਿਰੁਧ ਪ੍ਰਦਰਸ਼ਨ 'ਚ 7 ਦੀ ਮੌਤ, ਹੁਣ ਤੱਕ 63 ਲੋਕ ਮਾਰੇ ਗਏ
ਇਰਾਕ ਦੀ ਰਾਜਧਾਨੀ ਬਗ਼ਦਾਦ ਅਤੇ ਇੱਕ ਹੋਰ ਸ਼ਹਿਰ ਵਿੱਚ ਸਰਕਾਰ ਵਿਰੁਧ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਵਿੱਚ ਘੱਟ ਤੋਂ ਘੱਟ ਹੋਰ ਸੱਤ ਲੋਕ ਮਾਰੇ ਗਏ ਹਨ। ਸਰਕਾਰ ਵਿਰੁਧ ਸਾਰੇ ਦੇਸ਼ ਵਿੱਚ ਚੱਲ ਰਹੇ...
Sun, 27 Oct 2019 01:22 PM IST Iraq Iraq 63 People Killed Anti Government Protests Bagdad ਹੋਰ...