ਅਗਲੀ ਕਹਾਣੀ
Issue ਦੇ ਖ਼ਬਰਾਂ
ਪਾਕਿ ਨੇ ਅਮਰੀਕਾ ਕੋਲ ਮੁੜ ਉਠਾਇਆ ਕਸ਼ਮੀਰ ਮੁੱਦਾ
ਕਾਂਗਰਸ ਨੇਤਾ ਹਾਰਦਿਕ ਪਟੇਲ ਗ੍ਰਿਫਤਾਰ, ਦੇਸ਼ਧ੍ਰੋਹ ਕੇਸ ’ਚ ਜਾਰੀ ਸੀ ਵਾਰੰਟ
ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਗੁਜਰਾਤ ਦੇ ਵੀਰਮਗਾਂਵ ਨੇੜੇ ਹਸਲਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਦੇਸ਼ਧ੍ਰੋਹ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਅਦਾਲਤ ਨੇ ਹਾਰਦਿਕ ਪਟੇਲ ਖਿਲਾਫ ਗੈਰ ਜ਼ਮਾਨਤੀ ਵਾਰੰਟ...
Sat, 18 Jan 2020 11:07 PM IST Congress Leader Hardik Patel Arrest Treason Case Issue Warrant ਹੋਰ...'ਮੋਦੀ ਚੋਰ ਹੈ' ਵਾਲੇ ਬਿਆਨ 'ਤੇ ਰਾਹੁਲ ਗਾਂਧੀ ਨੂੰ ਸੰਮਨ ਜਾਰੀ
ਕਸ਼ਮੀਰ ਮੁੱਦੇ ’ਤੇ ਪਾਕਿ ਤੇ ਚੀਨ ਦੀ ਦੁਨੀਆ ’ਚ ਹੋਈ ਡੋਅ–ਡੋਅ
ਕਸ਼ਮੀਰ ਮੁੱਦੇ ’ਤੇ ਪਾਕਿਸਤਾਨ ਦੀ ਇੱਕ ਵਾਰ ਫਿਰ ਦੁਨੀਆ ਭਰ ’ਚ ਡੋਅ–ਡੋਅ ਹੋ ਗਈ ਹੈ। ਨਿਊ ਯਾਰਕ ਸਥਿਤ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (UNSC) ਨੇ ਕਸ਼ਮੀਰ ਮੁੱਦਾ ਉਠਾਉਣ ਦੀ ਮੰਗ ਮੁੱਢੋਂ ਰੱਦ ਕਰ ਦਿੱਤੀ ਹੈ। UNSC ਨੇ...
Thu, 16 Jan 2020 08:27 AM IST Pak And China Did Not Get Support Over Kashmir Issue In United Nations Security Council ਹੋਰ...AAP ਦੀ BJP ਨੂੰ ਚੁਣੌਤੀ, 3 ਦਿਨਾਂ ’ਚ ਜਾਰੀ ਕਰੋ ਆਪਣਾ ਰਿਪੋਰਟ ਕਾਰਡ ਨਹੀਂ ਤਾਂ..
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨਿੱਚਰਵਾਰ ਨੂੰ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਉਹ ਤਿੰਨ ਦਿਨਾਂ ਦੇ ਅੰਦਰ-ਅੰਦਰ ਦਿੱਲੀ ਦੀਆਂ ਮਿਊਂਸਪਲ ਕਾਰਪੋਰੇਸ਼ਨਾਂ ਬਾਰੇ ਰਿਪੋਰਟ ਜਾਰੀ ਕਰੇ ਤੇ ਕਿਹਾ ਕਿ ਇਸ ਨਾਲ ਭਗਵਾ ਪਾਰਟੀ ਦੁਆਰਾ...
Sun, 29 Dec 2019 01:37 AM IST BJP Delhi Assembly Elections Delhi AAP Challenge Issue Your Report Card ਹੋਰ...CAA Protest: ਤਾਜ ਮਹਿਲ ਦੀ ਸੁਰੱਖਿਆ ਵਧਾਈ, ਲਗਾਤਾਰ ਗਸ਼ਤ ਜਾਰੀ
CAA Protest: ਸਿਟੀਜ਼ਨਸ਼ਿਪ ਸੋਧ ਐਕਟ ਨੂੰ ਲੈ ਕੇ ਦੇਸ਼ ਵਿਆਪੀ ਹੰਗਾਮੇ ਦੇ ਮੱਦੇਨਜ਼ਰ ਤਾਜ ਮਹਿਲ ਦੀ ਸੁਰੱਖਿਆ ਵਿਵਸਥਾ ਵਿੱਚ ਵਾਧਾ ਕੀਤਾ ਗਿਆ ਹੈ। ਦੋ ਮੈਜਿਸਟ੍ਰੇਟ ਦੀ ਵੱਖਰੀ ਡਿਊਟੀ ਲਗਾਈ ਗਈ ਹੈ ਜਦਕਿ ਹੋਟਲਾਂ ਤੇ ਵੀ ਤਿੱਖੀ ਨਜ਼ਰ ਰੱਖੀ ਜਾ...
Mon, 23 Dec 2019 02:17 AM IST CAA Protest Taj Mahal Security Congratulations Continued Patrol Issue ਹੋਰ...CBSE Exam 2020: 10ਵੀਂ-12ਵੀਂ ਬੋਰਡ ਪ੍ਰੀਖਿਆ ਦੀ ਸਮਾਂ-ਸਾਰਣੀ ਜਾਰੀ
ਸਬਰੀਮਾਲਾ ਮੰਦਰ ਮਾਮਲਾ ਸੁਪਰੀਮ ਕੋਰਟ ਦੇ ਵੱਡੇ ਸੰਵਿਧਾਨਕ ਬੈਂਚ ਹਵਾਲੇ
ਸਬਰੀਮਾਲਾ ਮੰਦਰ ਮਾਮਲੇ ਨੂੰ ਸੁਪਰੀਮ ਕੋਰਟ ਨੇ ਵੱਡੇ ਸੰਵਿਧਾਨਕ ਬੈਂਚ ਹਵਾਲੇ ਕਰਨ ਦਾ ਫ਼ੈਸਲਾ ਸੁਣਾਇਆ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਸ ਮਾਮਲੇ ’ਤੇ ਦਾਖ਼ਲ ਕੀਤੀ ਗਈ ਨਜ਼ਰਸਾਨੀ ਪਟੀਸ਼ਨ ਨੂੰ ਮੁਲਤਵੀ ਰੱਖਿਆ ਹੈ।...
Thu, 14 Nov 2019 11:12 AM IST Sabarimala Temple Issue Referred To Bigger Constitutional Bench ਹੋਰ...ਪੰਜਾਬ ਸਰਕਾਰ ਨੇ ‘ਗੂਗਲ’ ਕੋਲ ਉਠਾਇਆ ਭਾਰਤ–ਵਿਰੋਧੀ ਐਪ ਦਾ ਮੁੱਦਾ
ਅੱਜ–ਕੱਲ੍ਹ ਮੋਬਾਇਲ ਫ਼ੋਨਾਂ ’ਤੇ ਚੱਲ ਰਹੀ ਇੱਕ ਭਾਰਤ–ਵਿਰੋਧੀ ਐਪ ਦਾ ਪੰਜਾਬ ਸਰਕਾਰ ਨੇ ਗੰਭੀਰ ਨੋਟਿਸ ਲਿਆ ਹੈ। ਅੱਜ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਧਿਕਾਰੀਆਂ ਨੂੰ ਹਦਾਇਤ ਕੀਤੀ...
Fri, 08 Nov 2019 04:17 PM IST Punjab Govt Raises Anti India App Issue With Google ਹੋਰ...550ਵੇਂ ਪ੍ਰਕਾਸ਼ ਪੁਰਬ ’ਤੇ ਸੰਗਤਾਂ ਨੂੰ ਮੁਫਤ ਮਿਲੇਗਾ ਇਹ ਖਾਸ ਬੈਜ਼
ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋਗੋ ਦਾ ਬੈਜ਼ ਜਾਰੀ ਕੀਤਾ। ਇਸ ਮੌਕੇ ਸੈਰ ਸਪਾਟਾ ਮੰਤਰੀ ਚੰਨੀ ਨੇ...
Sat, 02 Nov 2019 09:53 PM IST Charanjit Singh Channi Punjab Parkash Prabhu Sangat Free Distribution Badge Issue Tourism Minister ਹੋਰ...