ਅਗਲੀ ਕਹਾਣੀ
Jaipur ਦੇ ਖ਼ਬਰਾਂ
ਅਦਾਕਾਰ ਇਰਫ਼ਾਨ ਖਾਨ ਦੀ ਮਾਂ ਦਾ ਦੇਹਾਂਤ, ਜੈਪੁਰ 'ਚ ਲਏ ਆਖਰੀ ਸਾਹ
ਹਾਲੀਵੁੱਡ ਤੇ ਬਾਲੀਵੁੱਡ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਇਰਫ਼ਾਨ ਖਾਨ ਦੀ ਮਾਂ ਸਈਦਾ ਬੇਗਮ ਦਾ ਸਨਿੱਚਰਵਾਰ ਨੂੰ ਰਮਜ਼ਾਨ ਦੇ ਪਹਿਲੇ ਦਿਨ ਦੇਹਾਂਤ ਹੋ ਗਿਆ। ਸਈਦਾ ਬੇਗਮ 80 ਸਾਲ ਦੀ ਸੀ ਅਤੇ ਲੰਮੇ ਸਮੇਂ ਤੋਂ ਬਿਮਾਰ ਸਨ। ਇਰਫ਼ਾਨ ਖਾਨ ਦੀ ਮਾਂ ਦੀ...
Sat, 25 Apr 2020 04:18 PM IST Bollywood Actor Irfan Khan Mother Died Jaipur ਹੋਰ...ਵਿਦੇਸ਼ੀ ਨਾਗਰਿਕ ਨੇ ਖੁਦ ਨੂੰ ਦੱਸਿਆ ਕੋਰੋਨਾ ਪਾਜੀਟਿਵ, ਲੋਕਾਂ ਨੇ ਮਾਰੇ ਪੱਥਰ
ਕੋਰੋਨਾ ਵਾਇਰਸ ਕਾਰਨ ਸਾਰੇ ਦੇਸ਼ 'ਚ ਦਹਿਸ਼ਤ ਦਾ ਮਾਹੌਲ ਹੈ। ਰਾਜਸਥਾਨ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜਦੋਂ ਇੱਕ ਵਿਦੇਸ਼ੀ ਨੇ ਖੁਦ ਨੂੰ ਕੋਰੋਨਾ ਪਾਜੀਟਿਵ ਦੱਸਿਆ ਤਾਂ ਲੋਕਾਂ ਨੇ ਉਸ 'ਤੇ ਪੱਥਰ ਸੁੱਟੇ।...
Sat, 21 Mar 2020 07:25 PM IST Coronavirus People Throw Strone Jaipur Italian Citizan ਹੋਰ...ਇੱਕ ਹੋਰ ਮਾਮਲਾ ਆਇਆ ਸਾਹਮਣੇ, ਇਟਾਲੀਅਨ ਸੈਲਾਨੀ ਦੀ ਪਤਨੀ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ
ਇਟਲੀ ਤੋਂ ਭਾਰਤ ਆਏ ਇੱਕ ਸੈਲਾਨੀ ਦੀ ਪਤਨੀ ਵਿੱਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਰਾਜਸਥਾਨ ਸਿਹਤ ਵਿਭਾਗ ਦੇ ਅਨੁਸਾਰ ਔਰਤ ਦੀ ਜਾਂਚ ਰਿਪੋਰਟ ਜੈਪੁਰ ਹਸਪਤਾਲ ਵਿੱਚ ਪਾਜੀਟਿਵ ਪਾਈ ਗਈ ਹੈ। ਹੁਣ ਇਸ ਦੀ ਪੁਸ਼ਟੀ ਲਈ ਪੁਣੇ ਵਿੱਚ ਇਕ ਲੈਬ...
Tue, 03 Mar 2020 08:48 PM IST Coronavirus Jaipurਰਾਜਸਥਾਨ ਦੇ ਨਾਗੌਰ ਦਲਿਤ ਮਾਮਲੇ 'ਚ 7 ਗ੍ਰਿਫਤਾਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ (20 ਫਰਵਰੀ) ਨੂੰ ਕਿਹਾ ਕਿ ਰਾਜਸਥਾਨ ਦੇ ਨਾਗੌਰ ਜ਼ਿਲੇ ਵਿਚ ਦੋ ਦਲਿਤ ਨੌਜਵਾਨਾਂ ਦੇ ਕਥਿਤ ਵਹਿਸ਼ੀ ਹਮਲੇ ਚ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਪੀੜਤਾਂ ਨੂੰ ਇਨਸਾਫ ਮਿਲੇਗਾ। ਇਸ ਦੌਰਾਨ...
Fri, 21 Feb 2020 12:20 AM IST Jaipur Rajasthan Nagar Dalit Cases Arrested ਹੋਰ...ਮੁਸਲਿਮ ਵਿਦਿਆਰਥੀ ਨੇ ਭਗਵਤ ਗੀਤਾ ਮੁਕਾਬਲੇ ਦਾ ਪਹਿਲਾ ਐਵਾਰਡ ਜਿੱਤਿਆ
ਰਾਜਸਥਾਨ ਦੇ ਜੈਪੁਰ 'ਚ ਕਾਗਜ਼ੀ ਮੁਹੱਲੇ ਦੇ ਰਹਿਣ ਵਾਲੇ 16 ਸਾਲਾ ਅਬਦੁੱਲ ਕਾਗਜ਼ੀ ਨੇ ਗੀਤਾ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਲਾਨਾ ਮੁਕਾਬਲੇ ਦਾ ਆਯੋਜਨ ਹਰੇ ਕ੍ਰਿਸ਼ਨਾ ਮਿਸ਼ਨ ਵੱਲੋਂ ਅਕਸ਼ੈ ਪਾਤਰ ਫਾਊਂਡੇਸ਼ਨ ਦੇ...
Sat, 08 Feb 2020 09:08 PM IST Muslim Student Wins First Prize Bhagavad Gita Competition Jaipur ਹੋਰ...ਰਾਹੁਲ ਗਾਂਧੀ ਦੀ ਜੈਪੁਰ ਰੈਲੀ ਅੱਜ
ਨਿਰਮਾਣ ਅਧੀਨ ਮਕਾਨ 'ਚ ਅੱਗ ਲੱਗੀ, 3 ਮਜ਼ਦੂਰਾਂ ਦੀ ਮੌਤ
ਜੈਪੁਰ ਦੇ ਬਜਾਜ ਨਗਰ ਸਥਿਤ ਅਨੀਤਾ ਕਾਲੋਨੀ 'ਚ ਮੰਗਲਵਾਰ ਦੇਰ ਰਾਤ ਅਚਾਨਕ ਅੱਗ ਲੱਗ ਗਈ। ਅੱਗ ਇੱਕ ਨਿਰਮਾਣ ਅਧੀਨ ਮਕਾਨ 'ਚ ਲੱਗੀ ਸੀ। ਇਸ ਹਾਦਸੇ 'ਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 3 ਦੀ ਹਾਲਤ ਗੰਭੀਰ ਹੈ। ਇਹ ਮਕਾਨ ਇੱਕ...
Wed, 08 Jan 2020 10:30 AM IST Bajaj Nagar Fire Breaks Out Under Construction House 3 Labourers Jaipur ਹੋਰ...ਰੇਵਾੜੀ ਲਾਗੇ ਦਿੱਲੀ–ਜੈਪੁਰ ਰੋਡ ’ਤੇ 20 ਗੱਡੀਆਂ ਦੀ ਟੱਕਰ, 2 ਮਰੇ ਕਈ ਜ਼ਖ਼ਮੀ
ਹਰਿਆਣਾ ਸੂਬੇ ਦੇ ਰੇਵਾੜੀ ਜ਼ਿਲ੍ਹੇ ਦੇ ਕਸਬੇ ਬਾਵਲ ਕੋਲ ਦਿੱਲੀ–ਜੈਪੁਰ ਹਾਈਵੇਅ ’ਤੇ ਅੱਜ ਸਨਿੱਚਰਵਾਰ ਨੂੰ 20 ਵਾਹਨ ਆਪਸ ’ਚ ਟਕਰਾ ਗਏ। ਸੰਘਣੀ ਧੁੰਦ ਕਾਰਨ ਵਾਪਰੇ ਇਸ ਹਾਦਸੇ ’ਚ ਦੋ ਵਿਅਕਤੀ ਆਪਣੀ ਜਾਨ ਤੋਂ ਹੱਥ ਧੋ...
Sat, 28 Dec 2019 01:28 PM IST 20 Vehicles Pile Up Near Rewari On Delhi Jaipur Road 2 Killed Many Injured ਹੋਰ...11 ਸਾਲ ਪੁਰਾਣੇ ਜੈਪੁਰ ਲੜੀਵਾਰ ਬੰਬ ਧਮਾਕਿਆਂ ’ਚ ਚਾਰ ਜਣੇ ਦੋਸ਼ੀ ਕਰਾਰ, ਇੱਕ ਬਰੀ
11 ਸਾਲ ਪੁਰਾਣੇ ਜੈਪੁਰ ਦੇ ਲੜੀਵਾਰ ਬੰਬ ਧਮਾਕਿਆਂ ਨਾਲ ਸਬੰਧਤ ਮਾਮਲੇ ’ਚ ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਵੱਖੋ–ਵੱਖਰੀਆਂ ਧਾਰਾਵਾਂ ਅਧੀਨ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਧਾਰਾਵਾਂ ’ਚ ਗ਼ੈਰ–ਕਾਨੂੰਨੀ ਗਤੀਵਿਧੀਆਂ...
Wed, 18 Dec 2019 01:20 PM IST Four Convicted In 11 Year Old Jaipur Serial Blasts Case One Acquitted ਹੋਰ...ਪਹਿਲੂ ਖ਼ਾਨ ਲਿੰਚਿੰਗ ਮਾਮਲੇ ’ਚ ਰਾਜਸਥਾਨ ਨੇ ਹਾਈ ਕੋਰਟ ‘ਚ ਕੀਤੀ ਅਪੀਲ
ਰਾਜਸਥਾਨ ਸਰਕਾਰ ਨੇ ਪਹਿਲੂ ਖਾਨ ਲਿੰਚਿੰਗ ਮਾਮਲੇ ਚ ਅਲਵਰ ਦੀ ਇੱਕ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਚ ਚੁਣੌਤੀ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਦੇ ਸਾਰੇ ਛੇ ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਸੀ। ਅਲਵਰ...
Sat, 19 Oct 2019 12:03 AM IST Jaipur Pahla Khan Lunching Cases Rajasthan High Court Appeal ਹੋਰ...