ਅਗਲੀ ਕਹਾਣੀ
Jawans ਦੇ ਖ਼ਬਰਾਂ
ਸਰਹੱਦ ’ਤੇ ਭਾਰਤੀ ਤੇ ਚੀਨੀ ਫ਼ੌਜੀਆਂ ਵਿਚਾਲੇ ਝੜਪ, ਦੋਵੇਂ ਦੇਸ਼ਾਂ ਦੇ ਜਵਾਨ ਜ਼ਖ਼ਮੀ
ਕੇਂਦਰ ਨੂੰ ਕੋਰੋਨਾ ਤੋਂ ਸੁਰੱਖਿਆ ਜਵਾਨਾਂ ਨੂੰ ਸੁਰੱਖਿਅਤ ਰੱਖਣ ਦੀ ਚਿੰਤਾ
ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ਼) ਦੇ ਡਾਇਰੈਕਟਰਜ਼ ਜਨਰਲ (ਮਹਾ–ਨਿਰਦੇਸ਼ਕਾਂ) ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਕੋਵਿਡ–19 ਮਹਾਮਾਰੀ ਦੇ ਇਸ...
Sat, 09 May 2020 11:57 AM IST Centre Worried Over Security Of Security Jawans From Corona Virus ਹੋਰ...ਪਾਕਿਸਤਾਨੀ ਫ਼ੌਜਾਂ ਦੀ ਗੋਲੀਬਾਰੀ ’ਚ ਦੋ ਭਾਰਤੀ ਜਵਾਨ ਸ਼ਹੀਦ
ਫ਼ੌਜੀ ਜਵਾਨਾਂ ਦੀ ਟ੍ਰੇਨਿੰਗ ਮੁਕੰਮਲ, ਬੰਗਲੌਰ ਤੋਂ ਡਿਊਟੀਆਂ ’ਤੇ ਪਰਤਣ ਲੱਗੇ
ਥਲ–ਸੈਨਾ (ਆਰਮੀ) ਦੇ ਲਗਭਗ 950 ਜਵਾਨਾਂ, ਜਿਨ੍ਹਾਂ ਨੇ ਬੰਗਲੌਰ, ਬੇਲਗਾਮ ਤੇ ਸਿਕੰਦਰਾਬਾਦ ’ਚ ਸਥਿਤ ਫ਼ੌਜੀ ਸਿਖਲਾਈ ਸੰਸਥਾਨਾਂ ’ਚ ਪ੍ਰੋਫ਼ੈਸ਼ਨਲ ਕੋਰਸ ਮੁਕੰਮਲ ਕਰ ਲਏ ਹਨ ਅਤੇ ਜਿਨ੍ਹਾਂ ਨੇ ਉੱਤਰੀ ਭਾਰਤ ਦੇ ਆਪਰੇਸ਼ਨ ਇਲਾਕਿਆਂ...
Sat, 18 Apr 2020 01:45 PM IST Training Of Army Jawans Completed Now Returning O N Duties From Bangalore ਹੋਰ...ਲੱਦਾਖ ’ਚ 17,000 ਫ਼ੁੱਟ ਦੀ ਉਚਾਈ ’ਤੇ ਫ਼ੌਜੀ ਜਵਾਨਾਂ ਨੇ ਲਹਿਰਾਇਆ ਤਿਰੰਗਾ
ਸਿਆਚਿਨ ਗਲੇਸ਼ੀਅਰ ’ਤੇ ਫ਼ੌਜੀ ਜਵਾਨਾਂ ਨੂੰ ਬਚਾਏਗੀ 1 ਲੱਖ ਦੀ ਇਹ ਕਿਟ
ਭਾਰਤੀ ਫ਼ੌਜੀ ਜਵਾਨ ਦੁਨੀਆ ਦੇ ਸਭ ਤੋਂ ਉੱਚੇ ਮੈਦਾਨ–ਏ–ਜੰਗ ਸਿਆਚਿਨ ਗਲੇਸ਼ੀਅਰ ਦੇ ਔਖੇ ਤੇ ਬਿਖੜੇ ਮੌਸਮੀ ਹਾਲਾਤ ਦੇ ਬਾਵਜੂਦ ਡਟੇ ਰਹਿੰਦੇ ਹਨ। ਉਨ੍ਹਾਂ ਨੂੰ ਬਰਫ਼ ਦੇ ਤੋਦੇ ਖਿਸਕਣ ਤੇ ਭਾਰੀ ਬਰਫ਼ਬਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ।...
Thu, 23 Jan 2020 09:39 AM IST Rs. 1 Lakh Kit To Save Army Jawans At Siachin Glacier ਹੋਰ...ਸ੍ਰੀਨਗਰ ’ਚ CRPF ਦੇ ਜਵਾਨਾਂ ’ਤੇ ਅੱਤਵਾਦੀ ਹਮਲਾ, ਦੋ ਜ਼ਖ਼ਮੀ
ਜਨ. ਬਿਪਿਨ ਰਾਵਤ ਸੇਵਾ–ਮੁਕਤ, ਸਭ ਨੂੰ ਦਿੱਤੀਆਂ ਨਵੇਂ ਵਰ੍ਹੇ ਦੀਆਂ ਮੁਬਾਰਕਾਂ, ਫ਼ੌਜੀ ਜਵਾਨਾਂ ਦਾ ਕੀਤਾ ਧੰਨਵਾਦ
ਜਨਰਲ ਬਿਪਿਨ ਰਾਵਤ ਅੱਜ ਮੰਗਲਵਾਰ ਨੂੰ ਫ਼ੌਜ ਮੁਖੀ ਦੇ ਅਹੁਦੇ ਤੋਂ ਸੇਵਾ–ਮੁਕਤ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਸਤਿਕਾਰ ਵਿੱਚ ਸਾਊਥ ਬਲਾੱਕ ’ਚ ‘ਗਾਰਡ ਆੱਫ਼ ਆੱਨਰ’ ਦਿੱਤਾ ਗਿਆ। ਜਨਰਲ ਰਾਵਤ ਭਲਕੇ ਬੁੱਧਵਾਰ...
Tue, 31 Dec 2019 10:34 AM IST General Bipin Rawat Wishes New Year Compliments And Thanks Army Jawans ਹੋਰ...ਭਾਰਤੀ ਸਮੁੰਦਰੀ ਫ਼ੌਜ ਦੇ ਜਵਾਨਾਂ ਦੇ ਫ਼ੇਸਬੁੱਕ ਤੇ ਸਮਾਰਟ–ਫ਼ੋਨ ਚਲਾਉਣ ’ਤੇ ਪਾਬੰਦੀ
ਭਾਰਤੀ ਸਮੁੰਦਰੀ ਫ਼ੌਜ (Indian NAVY) ਦੇ ਜਵਾਨ ਹੁਣ ਨਾ ਤਾਂ ਫ਼ੇਸਬੁੱਕ ਚਲਾ ਸਕਣਗੇ ਤੇ ਨਾ ਹੀ ਉਹ ਸਮੁੰਦਰੀ ਫ਼ੌਜ ਦੇ ਮੁੱਖ ਟਿਕਾਣਿਆਂ, ਡੌਕਯਾਰਡ ਤੇ ਆੱਨ–ਬੋਰਡ ਜੰਗੀ ਬੇੜਿਆਂ ਉੱਤੇ ਸਮਾਰਟ–ਫ਼ੋਨ ਲਿਜਾ ਸਕਣਗੇ। ਸਮੁੰਦਰੀ ਫ਼ੌਜ ਨੇ...
Mon, 30 Dec 2019 10:30 AM IST Indian Navy Jawans Prohibited From Using Facebook And Smartphone ਹੋਰ...ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਭਾਰਤੀ ਜਲ ਸੈਨਾ ਦੇ 7 ਜਵਾਨ ਗ੍ਰਿਫਤਾਰ
ਆਂਧਰਾ ਪ੍ਰਦੇਸ਼ ਪੁਲਿਸ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨਾਲ ਜੁੜੇ ਇੱਕ ਜਾਸੂਸੀ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਸਬੰਧ ਵਿੱਚ ਭਾਰਤੀ ਜਲ ਸੈਨਾ ਦੇ ਸੱਤ ਜਵਾਨ ਅਤੇ ਇੱਕ ਹਵਾਲਾ ਆਪਰੇਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।...
Sat, 21 Dec 2019 02:52 AM IST Pakistan Spies Convictions Indian Navy Jawans Arrested ਹੋਰ...