ਅਗਲੀ ਕਹਾਣੀ
Justice Ranjit Singh Commission ਦੇ ਖ਼ਬਰਾਂ
ਸਮੇਂ ਸਿਰ ਜਾਂਚ ਹੁੰਦੀ ਤਾਂ ਜ. ਰਣਜੀਤ ਸਿੰਘ ਕਮਿਸ਼ਨ ਦੀ ਲੋੜ ਨਾ ਪੈਂਦੀ: ਹਾਈ ਕੋਰਟ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਲ 2015 ਦੌਰਾਨ ਪੰਜਾਬ `ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਵਿੱਚ ਦੇਰੀ ਕੀਤੇ ਜਾਣ `ਤੇ ਚਿੰਤਾ ਪ੍ਰਗਟਾਈ ਹੈ। ਅਦਾਲਤ ਨੇ ਕਿਹਾ ਹੈ ਕਿ ਜੇ ਕਿਤੇ ਉਸੇ ਵੇਲੇ ਸਹੀ...
Tue, 18 Dec 2018 10:50 PM IST Had Acted In Time Justice Ranjit Singh Commission High Courtਕਮਿਸ਼ਨ ਰਿਪੋਰਟ ਨੇ ਅਕਾਲੀਆਂ ਨੂੰ ਬੰਨ੍ਹਿਆ, ਕੈਪਟਨ ਵੀ ਤੱਥ ਪੇਸ਼ ਕਰਦਿਆਂ ਉਲਝੇ
ਪੰਜਾਬ `ਚ ਸਾਲ 2015 ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ...
Sat, 08 Sep 2018 10:49 PM IST Justice Ranjit Singh Commission Report Binds Akalis Captain Amarinder Singh Slips On Facts ਹੋਰ...ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੇ ਆਈਜੀ ਪੁਲਿਸ ਛੀਨਾ ਦੀ ਭੂਮਿਕਾ...
ਮੁਖਵਿੰਦਰ ਸਿੰਘ ਛੀਨਾ ਨੂੰ ਫਿ਼ਰੋਜ਼ਪੁਰ ਦੇ ਇੰਸਪੈਕਟਰ ਜਨਰਲ (ਆਈਜੀ) ਦੇ ਅਹੁਦੇ `ਤੇ ਕਾਇਮ ਰੱਖਣ ਬਾਰੇ ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਲੈ ਕੇ ਹੁਣ ਕੁਝ ਇਤਰਾਜ਼ ਹੋਣ ਲੱਗ ਪਏ ਹਨ। ਦਰਅਸਲ, ਪੰਜਾਬ `ਚ ਤਿੰਨ ਵਰ੍ਹੇ ਪਹਿਲਾਂ ਵਾਪਰੀਆਂ ਸ੍ਰੀ ਗੁਰੂ...
Sat, 01 Sep 2018 09:54 PM IST Justice Ranjit Singh Commission Report IG Police Chhinaਸ਼੍ਰੋਮਣੀ ਕਮੇਟੀ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਮੁੱਢੋਂ ਰੱਦ
-- ਕਾਂਗਰਸ ਨੂੰ ਪੰਥ ਵਿਰੋਧੀ ਨੀਤੀ ਤੋਂ ਬਾਜ਼ ਆਉਣ ਦੀ ਕੀਤੀ ਤਾੜਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਰੱਦ ਕਰ ਦਿੱਤਾ। ਇਹ ਰਿਪੋਰਟ ਸ੍ਰੀ...
Sat, 25 Aug 2018 06:29 PM IST SGPC Rejects Justice Ranjit Singh Commission Report ਹੋਰ...ਅਕਾਲੀਆਂ ਨੂੰ ਘੇਰਨ ਲਈ ਪੰਜਾਬ ਵਿਧਾਨਸਭਾ ਦੀ ਕਾਰਵਾਈ ਟੀ.ਵੀ 'ਤੇ ਦਿਖਾਏਗੀ ਕੈਪਟਨ ਸਰਕਾਰ
ਸ਼੍ਰੋਮਣੀ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਨਾਲ ਘੇਰਨ ਲਈ ਪੰਜਾਬ ਦੀ ਕੈਪਟਨ ਸਰਕਾਰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਾ ਟੀ.ਵੀ 'ਤੇ ਲਾਇਵ ਪ੍ਰਸਾਰਣ ਕਰਵਾ ਸਕਦੀ ਹੈ।ਅਸਲ ਵਿੱਚ ਇਹ ਪ੍ਰਸਾਰਣ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਗੁਰੂ ਗ੍ਰੰਥ...
Sat, 25 Aug 2018 01:01 PM IST Shiromani Akali Dal Guru Granth Sahib Captain Amarinder Singh Government Congress Legislature Party Congress Minister Sukhjinder Singh Randhawa Justice Ranjit Singh Commission ਹੋਰ...ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਮੁਕੰਮਲ ਰਿਪੋਰਟ ਸਰਕਾਰ ਹਵਾਲੇ
ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਪੰਜਾਬ `ਚ ਬੇਅਦਬੀ ਨਾਲ ਸਬੰਧਤ ਮਾਮਲਿਆਂ ਬਾਰੇ ਆਪਣੀ ਮੁਕੰਮਲ ਤੇ ਅੰਤਿਮ ਰਿਪੋਰਟ ਅੱਜ ਸਰਕਾਰ ਹਵਾਲੇ ਕਰ ਦਿੱਤੀ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਰਿਪੋਰਟ `ਤੇ...
Thu, 16 Aug 2018 03:25 PM IST Justice Ranjit Singh Commission Presented Whole Reportਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ‘ਬੇਹੱਦ ਗੁਪਤ`ਰਿਪੋਰਟ ਲੀਕ
ਜਸਟਿਸ ਰਣਜੀਤ ਸਿੰਘ (ਸੇਵਾ-ਮੁਕਤ) ਕਮਿਸ਼ਨ ਦੀ ਜਿਸ ਰਿਪੋਰਟ ਨੂੰ ਹੁਣ ਤੱਕ ‘ਬੇਹੱਦ ਗੁਪਤ` ਕਰਾਰ ਦਿੱਤਾ ਜਾਂਦਾ ਰਿਹਾ ਹੈ, ਉਹ ਲੀਕ ਹੋ ਗਈ ਹੈ। ਇਹ ਕਮਿਸ਼ਨ ਪੰਜਾਬ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ...
Tue, 14 Aug 2018 05:30 PM IST Justice Ranjit Singh Commission Highly Confidential Report Leaked ਹੋਰ...ਕੈਪਟਨ ਦੇ ਜਵਾਬ ਨੇ ਮੰਤਰੀ ਤ੍ਰਿਪਤ ਬਾਜਵਾ ਨੂੰ ਪਾਇਆ ਚੱਕਰਾਂ 'ਚ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਕੁਝ ਅਜਿਹਾ ਬੋਲ ਦਿੱਤਾ ਕਿ ਉਨ੍ਹਾਂ ਦੇ ਇੱਕ ਮੰਤਰੀ ਨੂੰ ਹੀ ਕਿਰਕਿਰੀ ਦਾ ਸਾਹਮਣਾ ਕਰਨਾ ਪਿਆ। ਕੈਪਟਨ ਨੇ ਪਿਛਲੇ ਹਫਤੇ ਇੱਕ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿਚ ਉਨ੍ਹਾਂ ਨੇ ਐਲਾਨ...
Tue, 07 Aug 2018 11:42 AM IST Punjab Chief Minister Captain Amarinder Singh Sacrilege Cases Rural Development Minister Tript Rajinder Singh Bajwa Central Bureau Of Investigation Justice Ranjit Singh Commission ਹੋਰ...ਜਸਟਿਸ ਰਣਜੀਤ ਸਿੰਘ ਕਮਿਸ਼ਨ ਫ਼ਰਾਡ: ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ `ਤੇ ਪੇਸ਼ ਕੀਤੇ ਜਾ ਰਹੇ ਤੱਥਾਂ ਨੂੰ ਮੁੱਢੋਂ ਰੱਦ ਕਰਦਿਆਂ ਮੰਗ ਕੀਤੀ ਹੈ ਕਿ ਬਰਗਾੜੀ `ਚ ਹੋਏ ਬੇਅਦਬੀ ਕਾਂਡ ਤੇ ਬਾਅਦ...
Thu, 02 Aug 2018 11:12 PM IST Justice Ranjit Singh Commission Fraud Says Majithiaਬਹਿਬਲ ਕਲਾਂ ਗੋਲੀ ਕਾਂਡ: ਕਮਿਸ਼ਨ ਦੀ ਰਿਪੋਰਟ ਦੇ ਅਹਿਮ ਵੇਰਵੇ ਪੜ੍ਹੋ ਪਹਿਲੀ ਵਾਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਵਰ੍ਹੇ ਅਪ੍ਰੈਲ `ਚ ਕਾਇਮ ਕੀਤੇ ਗਏ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਜਾਂਚ ਦੌਰਾਨ ਇਸ਼ਾਰਾ ਕੀਤਾ ਹੈ ਕਿ ਬਰਗਾੜੀ `ਚ ਹੋਏ ਬੇਅਦਬੀ ਕਾਂਡ ਅਤੇ ਸ੍ਰੀ ਅਕਾਲ ਤਖ਼ਤ...
Tue, 31 Jul 2018 10:05 PM IST Behbal Kalan Firing Read Firtst Time Justice Ranjit Singh Commission Report Details ਹੋਰ...