ਅਗਲੀ ਕਹਾਣੀ
Kapurthala ਦੇ ਖ਼ਬਰਾਂ
ਕਪੂਰਥਲਾ ’ਚ ਇਸ ਸਮੇਂ ਖੁੱਲਣਗੀਆਂ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ
ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿਚ ਲਗਾਏ ਕਰਫਿੳੂ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੀਆਂ ਗਈਆਂ ਛੋਟਾਂ ਦੀ...
Sat, 04 Apr 2020 09:46 PM IST Punjab Corona Virus Kapurthala Time Forgetting Group Agriculture Cooperatives Meetings ਹੋਰ...ਕਪੂਰਥਲਾ ’ਚ ਖੁਰਾਕ ਸਪਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਦੁਕਾਨਾਂ ਦੀ ਚੈਕਿੰਗ
ਕੋਵਿਡ-19 ਤੋਂ ਬਚਾਅ ਲਈ ਜ਼ਿਲੇ ਵਿਚ ਲਗਾਏ ਗਏ ਕਰਫਿੳੂ ਦੌਰਾਨ ਲੋਕਾਂ ਨੂੰ ਸਹੀ ਕੀਮਤ ’ਤੇ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਰੂਰੀ ਵਸਤਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ ਅਤੇ ਸਮੂਹ ਦੁਕਾਨਦਾਰਾਂ ਨੂੰ ਜ਼ਰੂਰੀ...
Sat, 04 Apr 2020 09:07 PM IST Punjab Kapurthala Food Supplies Departments Teams Shops Checking ਹੋਰ...ਕਰਫਿਊ ਦੌਰਾਨ ਕਪੂਰਥਲਾ ’ਚ ਹੋਵੇਗੀ ਦਵਾਈਆਂ ਦੀ ਹੋਮ ਡਲਿਵਰੀ
ਡਿਪਟੀ ਕਮਿਸ਼ਨਟਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਜ਼ਿਲਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਜ਼ਿਲਾ ਵਾਸੀਆਂ ਨੂੰ ਕੋਵਿਡ ਤੋਂ ਬਚਾਉਣ ਲਈ ਲਗਾਏ ਗਏ ਕਰਫਿਊ ਦੌਰਾਨ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਇਸੇ ਲਈ ਕਰਫਿਊ...
Sat, 28 Mar 2020 02:07 AM IST Punjab Curfew Kapurthala Medicines Home-delivery Corona Virus ਹੋਰ...ਕੋਰੋਨਾ ਵਾਇਰਸ ਕਾਰਨ ਸਾਇੰਸ ਸਿਟੀ 31 ਮਾਰਚ ਤੱਕ ਬੰਦ
ਸਰਕਾਰ ਨੇ ਭਾਰਤ 'ਚ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ 31 ਮਾਰਚ ਤੱਕ ਬੰਦ ਰਹੇਗੀ। ਫਾਈਲ ਫੋਟੋ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ਨੀ ਕੁਮਾਰ ਲੋਕ...
Tue, 17 Mar 2020 04:09 PM IST Pushpa Gujral Science City Kapurthala Pushpa Gujral Science City Jalandhar Kapurthala Road Punjab Science City Kapurthala Jalandhar Overview. Science City Kapurthala ਹੋਰ...ਕਪੂਰਥਲਾ ਦਾ ਗੈਂਗਸਟਰ ਨੂਰਮਹਿਲ ਲਾਗੇ ਪੁਲਿਸ ਮੁਕਾਬਲੇ ’ਚ ਹਲਾਕ
ਫੱਤੂਢੀਂਗਾ–ਕਪੂਰਥਲਾ ਪੁਲਿਸ ਥਾਣੇ ’ਚ ਅਚਾਨਕ ਗੋਲੀ ਚੱਲਣ ਕਾਰਨ ਮੁਨਸ਼ੀ ਦੀ ਮੌਤ
ਕਪੂਰਥਲਾ ਜ਼ਿਲ੍ਹੇ ਦੇ ਫੱਤੂਢੀਂਗਾ ਦੇ ਪੁਲਿਸ ਥਾਣੇ ’ਚ ਅੱਜ ਸੋਮਵਾਰ ਸਵੇਰੇ ਗੋਲੀ ਚੱਲਣ ਕਾਰਨ ਮੁਨਸ਼ੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਨਾਖ਼ਤ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਸੁਖਵਿੰਦਰ ਸਿੰਘ ਕਪੂਰਥਲਾ ਦਾ...
Mon, 24 Feb 2020 03:30 PM IST Munshi Of Fattudhinga Kapurthala Police Station Dies Due To Accidental Firing ਹੋਰ...ਕਪੂਰਥਲਾ ’ਚ ਪਟਵਾਰੀ, ਜਲੰਧਰ ’ਚ ਰੀਡਰ ਤੇ ਤਰਨ ਤਾਰਨ ’ਚ ASI ਨੇ ਮੰਗੀ ਸੀ ਰਿਸ਼ਵਤ...
ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਪਟਵਾਰੀ ਅਤੇ ਦੋ ਸਹਾਇਕ ਸਬ ਇੰਸਪੈਕਟਰਾਂ (ਏ.ਐਸ.ਆਈ.) ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਮੁਤਾਬਕ ਹਲਕਾ ਜ਼ੈਦ, ਤਹਿਸੀਲ...
Wed, 22 Jan 2020 09:01 PM IST Punjab Kapurthala Patwari Jalandhar Reader Tarn Taran ASI Arrested ਹੋਰ...ਕੇਂਦਰ ਤੇ ਪੰਜਾਬ ਸਦਕੇ ਕਪੂਰਥਲਾ ’ਚ ਬਣੇਗਾ 5ਵਾਂ ਸਰਕਾਰੀ ਮੈਡੀਕਲ ਕਾਲਜ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਯਤਨਾਂ ਨੂੰ ਹੁੰਗਾਰਾ ਦਿੰਦਿਆਂ ਕੇਂਦਰ ਸਰਕਾਰ ਨੇ ਕਪੂਰਥਲਾ ਵਿਖੇ ਨਵਾਂ ਸਰਕਾਰੀ ਮੈਡੀਕਲ ਕਾਲਜ ਸਥਾਪਤ ਕਰਨ ਤੋਂ ਇਲਾਵਾ ਮੌਜੂਦਾ ਸਥਾਨਕ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਪ੍ਰਵਾਨਗੀ...
Thu, 28 Nov 2019 06:21 PM IST Center Punjab Kapurthala Will Be New Government Medical College College Modi Government Crores Civil Hospital Upgrade ਹੋਰ...550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਕੂੜੇ ਦੇ ਨਿਪਟਾਰੇ ’ਚ ਲੱਗੇ ਸਫਾਈ ਮੁਲਾਜ਼ਮ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਗਏ ਸਮਾਗਮਾਂ ਵਿੱਚ ਰੋਜ਼ਾਨਾ ਵੱਡੀ ਗਿਣਤੀ ਸ਼ਰਧਾਲੂਆਂ ਦੇ ਪੁੱਜਣ ਕਾਰਨ ਪੈਦਾ ਹੋਏ ਕੂੜੇ-ਕਰਕਟ ਅਤੇ ਹੋਰ ਰਹਿੰਦ-ਖੂਹੰਦ ਦੇ ਯੋਗ ਨਿਪਟਾਰੇ ਲਈ...
Sun, 17 Nov 2019 12:59 AM IST Kapurthala Sultanpur Lodhi 550th Prakash Pura Events Garbage Disposal Lagage 300 Employees Guru Nanak Dev ਹੋਰ...ਲਾਈਟ ਐਂਡ ਸਾਊਂਡ ਸ਼ੋਅ ’ਚ ਸੰਗਤਾਂ ਨੇ ਵੇਖੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ
----ਹਰਭਜਨ ਮਾਨ ਨੇ ਧਾਰਮਿਕ ਗਾਇਕੀ ਰਾਹੀਂ ਭਰੀ ਹਾਜਰੀ---- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇੱਥੇ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਚ ਮੰਗਲਵਾਰ ਦੀ ਸ਼ਾਮ...
Tue, 12 Nov 2019 09:05 PM IST Sultanpur Lodhi Kapurthala Light And Sound Show Sangat See Guru Nanak Dev Life History ਹੋਰ...