ਅਗਲੀ ਕਹਾਣੀ
Kathmandu ਦੇ ਖ਼ਬਰਾਂ
ਅੱਠ ਭਾਰਤੀਆਂ ਦੀ ਨੇਪਾਲ 'ਚ ਮੌਤ, ਕੇਰਲ ਦੇ ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਤੋਂ ਮੰਗੀ ਮਦਦ
ਮੰਗਲਵਾਰ ਨੂੰ ਨੇਪਾਲ ਦੇ ਇਕ ਰਿਜੋਰਟ ਦੇ ਕਮਰੇ ਵਿੱਚ ਗੈਸ ਲੀਕ ਹੋਣ ਕਾਰਨ ਚਾਰ ਬੱਚਿਆਂ ਸਮੇਤ ਅੱਠ ਭਾਰਤੀਆਂ ਦੀ ਮੌਤ ਹੋ ਗਈ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਵਿਦੇਸ਼ ਮੰਤਰੀ ਐਸ.ਸੀ. ਜੈਸ਼ੰਕਰ ਨੂੰ ਇੱਕ ਪੱਤਰ ਵਿੱਚ ਨੇਪਾਲ ਦੇ ਇੱਕ...
Tue, 21 Jan 2020 04:31 PM IST Nepal Gas Leak DeathTourists From Kerala Kathmanduਨੇਪਾਲ ਦੀ ਸੁਨਕੋਸ਼ੀ ਨਦੀ ’ਚ ਯਾਤਰੀਆਂ ਨਾਲ ਭਰੀ ਬੱਸ ਡਿੱਗੀ, 16 ਮੌਤਾਂ
ਨੇਪਾਲ ਦੀ ਰਾਜਧਾਨੀ ਕਾਠਮੰਡੂ ਚ ਐਤਵਾਰ ਨੂੰ ਯਾਤਰੀਆਂ ਨਾਲ ਭਰੀ ਬੱਸ ਸੁੰਨਕੋਸ਼ੀ ਨਦੀ ਵਿੱਚ ਡਿੱਗ ਗਈ, ਜਿਸ ਵਿੱਚ ਘੱਟੋ ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ। ਨੇਪਾਲੀ ਮੀਡੀਆ ਦੇ ਅਨੁਸਾਰ ਇਹ ਘਟਨਾ ਦੁਪਹਿਰ 1.40 ਵਜੇ ਵਾਪਰੀ। ਬੱਸ ਵਿਚ ਕੁੱਲ 40...
Mon, 04 Nov 2019 01:34 AM IST Nepal Kathmandu Sunkoshi River Travelers Freight Bus Falling Death Injuries ਹੋਰ...ਨੇਪਾਲੀ ਸੰਸਦ ਸਪੀਕਰ 'ਤੇ ਲਗਿਆ ਮਹਿਲਾ ਕਰਮਚਾਰੀ ਨਾਲ ਬਲਾਤਕਾਰ ਦਾ ਦੋਸ਼
ਨੇਪਾਲ ਦੀ ਸੰਸਦ ਸਪੀਕਰ ਕ੍ਰਿਸ਼ਨਾ ਬਹਾਦੁਰ ਮਹਾਰਾ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ। ਉਨ੍ਹਾਂ 'ਤੇ ਨਸ਼ੇ ਦੀ ਹਾਲਤ 'ਚ ਇਕ ਮਹਿਲਾ ਕਰਮਚਾਰੀ ਨਾਲ ਜਬਰਜਨਾਹ ਕਰਨ ਦਾ ਦੋਸ਼ ਹੈ। ਨੇਪਾਲ ਕਮਿਊਨਿਸਟ ਪਾਰਟੀ ਦੀ ਮੀਟਿੰਗ...
Wed, 02 Oct 2019 01:28 AM IST Kathmandu Nepal Parliament Lagay Female Employee Rape Accused Resignation Speaker ਹੋਰ...ਨੇਪਾਲ ਨੇ ਕੌਮਾਂਤਰੀ ਏਜੰਸੀਆਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਮੰਗੀ ਮਦਦ
ਹੜ੍ਹ ਪ੍ਰਭਾਵਿਤ ਨੇਪਾਲ ਨੇ ਬਾਰਿਸ਼ ਅਤੇ ਹੜ੍ਹ ਕਾਰਨ ਹੋਣ ਵਾਲੇ ਬਿਮਾਰੀਆਂ ਦੇ ਖ਼ਦਸ਼ੇ ਦੇ ਮੱਦੇਨਜ਼ਰ ਉਨ੍ਹਾਂ ਦੀ ਰੋਕਥਾਮ ਵਿੱਚ ਸਹਾਇਤਾ ਅਤੇ ਲਗਾਤਾਰ ਬਾਰਸ਼ ਨਾਲ ਪ੍ਰਭਾਵਿਤ ਹਜ਼ਾਰਾਂ ਲੋਕਾਂ ਨੂੰ ਸਹੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ...
Mon, 15 Jul 2019 07:55 PM IST Nepal Flood Nepal Kathmandu Nepal Government International Agency Floods Disaster ਹੋਰ...ਨੇਪਾਲ ’ਚ ਪ੍ਰਦਰਸ਼ਨਕਾਰੀਆਂ ਉਤੇ ਪੁਲਿਸ ਵੱਲੋਂ ਗੋਲੀਬਾਰੀ, ਇਕ ਦੀ ਮੌਤ
ਰੇਤ ਖਨਨ ਲਈ ਬਣਾਏ ਗਏ ਖੱਡੇ ਵਿਚ ਡੁੱਬਕੇ 12 ਸਾਲ ਦੇ ਇਕ ਲੜਕੇ ਦੀ ਮੌਤ ਦੇ ਬਾਅਦ ਰਾਜਮਾਰਗ ਉਤੇ ਜਾਮ ਲਗਾਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਉਤੇ ਪੁਲਿਸ ਦੀ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ...
Tue, 02 Jul 2019 01:01 PM IST Kathmandu Himalaya Bagera America Asia Precious Herbs Dollars Firing By Police One Killed ਹੋਰ...ਹਿਮਾਲਿਆ ’ਚ ਜੜੀ ਬੂਟੀ ਇਕੱਠੀ ਕਰਦਿਆਂ 8 ਲੋਕਾਂ ਦੀ ਮੌਤ
ਲੜੀਵਾਰ ਬੰਬ ਧਮਾਕਿਆਂ ਬਾਅਦ ਨੇਪਾਲ ਵਿਚ ਹਿੰਸਾ
ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਐਤਵਾਰ ਨੂੰ ਹੋਏ ਤਿੰਨ ਲੜੀਵਾਰ ਬੰਬ ਧਮਾਕਿਆਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਕ ਦਿਨ ਬਾਅਦ ਹੀ ਨੇਪਾਲ ਦੇ ਕਈ ਇਲਾਕਿਆਂ ਵਿਚ ਹਿੰਸਾ ਦੀਆਂ ਖਬਰਾਂ ਆਈਆਂ। ਸੈਨਾ ਨੇ ਕਈ ਥਾਵਾਂ ਤੋਂ ਬੰਬ...
Tue, 28 May 2019 12:17 PM IST Kathmandu Serial Bomb Blast Nepal Communist Group Violence ਹੋਰ...ਨੇਪਾਲ ’ਚ ਜਾਅਲੀ ਭਾਰਤੀ ਕਰੰਸੀ ਨਾਲ ਤਿੰਨ ਪਾਕਿਸਤਾਨੀ ਗ੍ਰਿਫਤਾਰ
ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਗੇ ਤੋਂ ਸੱਤ ਕਰੋੜ ਰੁਪਏ ਦੀ ਭਾਰਤੀ ਜਾਅਲੀ ਮੁਦਰਾ ਨਾਲ ਤਿੰਨ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੰਸਿਆ ਕਿ ਭਾਰਤੀ ਜਾਅਲੀ ਮੁਦਰਾ ਨਾਲ ਹਵਾਈ ਅੱਡੇ ਤੋਂ...
Tue, 28 May 2019 08:05 AM IST Kathmandu Nepal Fake Currency Indian Currency Pakistani Arrest Nepali Nationals ਹੋਰ...ਨੇਪਾਲ ’ਚ ਨਜਾਇਜ਼ ਨੈਟਵਰਕਿੰਗ ਧੰਦਾ ਚਲਾਉਣ ਉਤੇ ਅੱਠ ਭਾਰਤੀ ਗ੍ਰਿਫਤਾਰ
ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਨਜਾਇਜ਼ ਨੈਟਵਕਿੰਗ ਧੰਦਾ ਕਰਨ ਅਤੇ ਕਈ ਲੋਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਦੇ ਦੋਸ਼ ਵਿਚ ਅੱਠ ਭਾਰਤੀ ਨਾਗਰਿਕ ਗ੍ਰਿਫਤਾਰ ਕੀਤੇ ਗਏ ਹਨ। ਉਤਰ ਪ੍ਰਦੇਸ਼ ਦੇ ਇਨ੍ਹਾਂ ਸਾਰੇ ਲੋਕਾਂ ਨੂੰ...
Tue, 21 May 2019 09:11 PM IST Kathmandu Nepal Networking Business Eight Indian Arrested UP ਹੋਰ...ਲਸ਼ਕਰ-ਏ-ਤੋਇਬਾ ਦੇ 4 ਅੱਤਵਾਦੀ ਨੇਪਾਲ ਦੇ ਰਸਤਿਓਂ ਭਾਰਤ ’ਚ ਦਾਖਲ
ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਨੇ ਇੱਕ ਵਾਰ ਮੁੜ ਤੋਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਰਚੀ ਹੈ। ਜਾਣਕਾਰੀ ਮੁਤਾਬਕ ਲਸ਼ਕਰ ਦੇ ਚਾਰ ਅੱਤਵਾਦੀ ਨੇਪਾਲ ਦੇ ਕਾਠਮਾਂਡੂ ਦੇ ਰਸਤਿਓਂ ਭਾਰਤ ਚ ਦਾਖਲ ਕਰਵਾਏ ਗਏ ਹਨ। ਲਸ਼ਕਰ ਦੇ ਇਨ੍ਹਾਂ ਮਾਹਰ...
Wed, 05 Dec 2018 11:48 AM IST Lashkar E Taiba Lashkar Four Terrorists Terrorist Attack Terrorists Enter India Via Nepal Nepal Border Kathmandu Alert ਹੋਰ...