ਅਗਲੀ ਕਹਾਣੀ
Kesari ਦੇ ਖ਼ਬਰਾਂ
Twinkle Khanna ਨੇ ਪਤੀ Akshay Kumar ਦੀ ਖ਼ਾਸ ਅੰਦਾਜ 'ਚ ਕੀਤੀ ਤਾਰੀਫ, ਫ਼ੋਟੋ ਕੀਤੀ ਸ਼ੇਅਰ
ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਨੇ ਸ਼ਾਇਦ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੋਵੇ ਪਰ ਉਹ ਕਿਸੇ ਨਾ ਕਿਸੇ ਕਾਰਨ ਖ਼ਬਰਾਂ ਵਿੱਚ ਬਣੀ ਰਹਿੰਦੀ ਹੈ। ਟਵਿੰਕਲ ਖੰਨਾ ਦਾ ਖ਼ਬਰਾਂ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਸੋਸ਼ਲ ਮੀਡੀਆ ਉੱਤੇ...
Tue, 18 Jun 2019 03:02 PM IST Twinkler Khanna Akshay Kumar Twinkle Khanna Share Picture With Akshay Kumar Akshay Kumar Wife Twinkle Khanna Kesari PadmanAuthorCinema Entertainment Bollywood Entertainment Movies Bollywood ਹੋਰ...ਫ਼ਿਲਮ ਕੇਸਰੀ ਨੇ ਕੀਲੇ ਦਰਸ਼ਕ, ਪੂਰੇ ਦੇਸ਼ ’ਚ ਪੁੱਟ ਰਹੀ ਹੈ ਧੂੜਾਂ
ਅਕਸ਼ੇ ਕੁਮਾਰ ਅਤੇ ਪਰੀਨੀਤੀ ਚੋਪੜਾ ਦੀ ਅਦਾਕਾਰੀ ਨਾਲ ਸਜੀ ਫ਼ਿਲਮ ਕੇਸਰੀ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਦਾ ਕਾਫੀ ਭਾਰੀ ਹੁੰਗਾਰਾ ਮਿਲ ਰਿਹਾ ਹੈ ਤੇ ਫ਼ਿਲਮ ਵਲੋਂ ਪਹਿਲੇ ਹੀ ਦਿਨ ਦੇ ਮੌਕੇ ਤੇ ਕੀਤੀ ਕਮਾਈ ਦੀ ਜਾਣਕਾਰੀ ਵੀ...
Sat, 23 Mar 2019 12:39 AM IST Sikhs Akshay Kumar Film Kesari Spike Viewers Whole Country DIG Remained Dust ਹੋਰ...VIDEO: ਅਕਸ਼ੇ ਕੁਮਾਰ ਫ਼ਿਲਮ ਕੇਸਰੀ ਦਾ ਪ੍ਰਚਾਰ ਕਰਨ ਪੁੱਜੇ BSF ਕੈਂਪ
ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਜਿਹੜੇ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਕੇਸਰੀ ਦਾ ਪ੍ਰਚਾਰ ਕਰਨ ਚ ਰੁੱਝੇ ਹਨ। ਅਕਸ਼ੇ ਆਪਣੀ ਫ਼ਿਲਮ ਦਾ ਪ੍ਰਚਾਰ ਕਰਨ ਲਈ ਬੀਐਸਐਫ਼ (BSF) ਦੇ ਕੈਂਪ ਗਏ। ਉੱਥੇ ਉਨ੍ਹਾਂ ਨੂੰ ਇਕ ਮਹਿਲਾ ਅਫ਼ਸਰ ਨੇ ਮਾਕ ਫ਼ਾਈਟ ਚ...
Wed, 20 Mar 2019 03:34 PM IST Video Akshay Kumar Film Kesari Promotions Driving BSF Camp ਹੋਰ...ਮਿਲੋ ਫ਼ਿਲਮ ‘ਕੇਸਰੀ’ ’ਚ ਜਾਂਬਾਜ਼ ਸਿੱਖ ਸ਼ਹੀਦਾਂ ਦੇ ਰੋਲ ਕਰਨ ਵਾਲੇ ਚਾਰ ਪੰਜਾਬੀ ਨੌਜਵਾਨਾਂ ਨੂੰ
ਜਾਂਬਾਜ਼ 21 ਸਿੱਖ ਜੋਧਿਆਂ ਵੱਲੋਂ ਬਹਾਦਰੀ ਨਾਲ ਲੜੀ ਗਈ ਸਾਰਾਗੜ੍ਹੀ ਦੀ ਜੰਗ ਉੱਤੇ ਆਧਾਰਤ ਫ਼ਿਲਮ ‘ਕੇਸਰੀ’ ਵਿੱਚ ਪੰਜਾਬ ਦੇ ਚਾਰ ਨੌਜਵਾਨ ਵੀ ਭੂਮਿਕਾ ਨਿਭਾ ਰਹੇ ਹਨ। ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਫ਼ਿਲਮ ‘ਕੇਸਰੀ’...
Tue, 19 Mar 2019 09:06 PM IST Meet Four Punjab Youths Who Acted Sikh Martyrs In Film Kesari ਹੋਰ...VIDEO: ਅਦਾਕਾਰ ਅਕਸ਼ੇ ਕੁਮਾਰ ਦੇ ਕੱਪੜਿਆਂ ਨੂੰ ਲੱਗੀ ਅੱਗ
ਖਿਲਾੜੀ ਕੁਮਾਰ ਦੇ ਨਾਂ ਤੋਂ ਮਸ਼ਹੂਰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਆਪਣੇ ਖਤਰਨਾਕ ਕਾਰਨਾਮਿਆਂ ਕਾਰਨ ਕਾਫੀ ਮਸ਼ਹੂਰ ਹਨ। ਇਸ ਵਾਰ ਵੀ ਉਨ੍ਹਾਂ ਨੇ ਕੁਝ ਅਜਿਹਾ ਹੀ ਕਰ ਦਿੱਤਾ ਹੈ। ਪਰ ਇਸ ਵਾਰ ਤਾਂ ਇਨ੍ਹਾਂ ਦਾ ਇਹ ਕਾਰਨਾਮਾ ਦੇਖ ਕੇ...
Wed, 06 Mar 2019 12:29 AM IST Bollywood Film Kesari Promotions Opportunities Actors Akshay Kumar Sood ਹੋਰ...VIDEO: ਅਕਸ਼ੇ ਕੁਮਾਰ ਦੀ ਸਿੱਖੀ ਨੂੰ ਸਮਰਪਤ ਫ਼ਿਲਮ ‘ਕੇਸਰੀ’ ਦਾ ਟ੍ਰੇਲਰ ਰਿਲੀਜ਼
ਬਾਲੀਵੁੱਡ ਚ ‘ਭਾਜੀ’ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਵਲੋਂ ਸਿੱਖੀ ਨੂੰ ਸਮਰਪਤ ਸਾਰਾਗੜ੍ਹੀ ਦੀ ਜੰਗ ਤੇ ਬਣ ਰਹੀ ਫ਼ਿਲਮ ‘ਕੇਸਰੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ...
Thu, 21 Feb 2019 03:14 PM IST Akshay Kumar Sikhism Dedication Film Kesari Trailer Released Release ਹੋਰ...ਫਿ਼ਲਮ ‘ਕੇਸਰੀ’ ’ਚ ਸਿੱਖੀ ਸਰੂਪ ’ਚ ਨਜ਼ਰ ਆਉਣਗੇ ਅਕਸ਼ੇ ਕੁਮਾਰ, ਸ਼ੂਟਿੰਗ ਖਤਮ
ਸਾਰਾਗੜ੍ਹੀ ਦੀ ਜੰਗ ਤੇ ਬਣ ਰਹੀ ਫਿ਼ਲਮ ਕੇਸਰੀ 21 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਫਿ਼ਲਮ ਦੇ ਮੁੱਖ ਕਲਾਕਾਰ ਅਕਸ਼ੇ ਕੁਮਾਰ ਅਤੇ ਪਰੀਨਿਤੀ ਚੋਪੜਾ ਹਨ। ਪੰਜਾਬੀ ਅਦਾਕਾਰੀ ਲਈ ਮਸ਼ਹੂਰ ਅਕਸ਼ੇ ਕੁਮਾਰ ਇਸ ਫਿ਼ਲਮ ਚ ਮੁਕੰਮਲ ਸਿੱਖੀ ਸਰੂਪ ਚ ਨਜ਼ਰ...
Tue, 18 Dec 2018 01:40 PM IST Akshay Kumar Actor Akshay Kumar Kesari Film Film Kesari Release 21 March Shooting Bollywood ਹੋਰ...
- 1
- of
- 1