ਅਗਲੀ ਕਹਾਣੀ
Killed In ਦੇ ਖ਼ਬਰਾਂ
ਫ਼ਿਰੋਜ਼ਪੁਰ ਸੜਕ ਹਾਦਸੇ ’ਚ ਪਤੀ–ਪਤਨੀ ਦੀ ਮੌਤ, ਸੰਗਰੂਰ ’ਚ ਕਰੰਟ ਨਾਲ ਦੋ ਮੌਤਾਂ
ਫ਼ਿਰੋਜ਼ਪੁਰ–ਫ਼ਾਜ਼ਿਲਕਾ ਰਾਜਮਾਰਗ ’ਤੇ ਸਥਿਤ ਪਿੰਡ ਜੀਵਾਂ ਅਰਾਈ ਕੋਲ ਕਾਰ ਤੇ ਬਾਈਕ ਦੀ ਟੱਕਰ ਹੋਣ ਨਾਲ ਇੱਕ ਪਤੀ–ਪਤਨੀ ਦੀ ਮੌਤ ਹੋ ਗਈ ਤੇ ਚਾਰ ਸਾਲ ਦੀ ਪੋਤਰੀ ਜ਼ਖ਼ਮੀ ਹੋ ਗਈ। ਜ਼ਖ਼ਮੀ ਪੋਤਰੀ ਨੂੰ ਹਸਪਤਾਲ ’ਚ ਦਾਖ਼ਲ...
Wed, 03 Jun 2020 09:16 AM IST A Couple Killed In Firozepur Road Mishap Two Electrocuted In Sangrur ਹੋਰ...ਕਸ਼ਮੀਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਦੋ ਹਿਜ਼ਬੁਲ ਅੱਤਵਾਦੀ ਢੇਰ
ਜੰਮੂ–ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਪੁਲਿਸ ਅਤੇ ਸਥਾਨਕ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਕੁਲਗਾਮ ਦੇ ਵਾਮਪੁਰਾ ’ਚ ਪੁਲਿਸ ਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਦੋ ਅੱਤਵਾਦੀ ਉੱਥੇ ਲੁਕੇ ਹੋਏਹਨ;...
Sat, 30 May 2020 10:46 AM IST Two Hizbul Terrorists Killed In Encounter At Kulgam District ਹੋਰ...ਕੋਰੋਨਾ–ਲੌਕਡਾਊਨ ਦੌਰਾਨ ਹਾਦਸਿਆਂ ’ਚ ਜਾ ਚੁੱਕੀ ਹੈ 162 ਪ੍ਰਵਾਸੀ ਮਜ਼ਦੂਰਾਂ ਦੀ ਜਾਨ
ਉੱਤਰ ਪ੍ਰਦੇਸ਼ ’ਚ ਦੋ ਟਰੱਕਾਂ ਦੀ ਟੱਕਰ ਨੇ ਲਈ 24 ਪ੍ਰਵਾਸੀ ਮਜ਼ਦੂਰਾਂ ਦੀ ਜਾਨ
ਮੱਧ ਪ੍ਰਦੇਸ਼ ਸੜਕ ਹਾਦਸੇ ’ਚ 8 ਮਜ਼ਦੂਰਾਂ ਦੀ ਮੌਤ, 50 ਜ਼ਖ਼ਮੀ
ਕੋਰੋਨਾ ਸੰਕਟ ਅਤੇ ਲੌਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਨਾਲ ਵਾਪਰਨ ਵਾਲੇ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਹਾਲੇ ਰਾਤੀਂ ਪੰਜਾਬ ਤੋਂ ਪੈਦਲ ਬਿਹਾਰ ਜਾ ਰਹੇ 6 ਮਜਦੂਰਾਂ ਨੂੰ ਉੱਤਰ ਪ੍ਰਦੇਸ਼ ’ਚ ਬੱਸ ਨੇ ਕੁਚਲ ਦਿੱਤਾ...
Thu, 14 May 2020 08:51 AM IST 8 Labourers Killed In Truck Bus Collision In Madhya Pradesh 50 Injured ਹੋਰ...ਕਸ਼ਮੀਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 7 ਅੱਤਵਾਦੀ ਹਲਾਕ
ਜੰਮੂ–ਕਸ਼ਮੀਰ ਦੇ ਕੁਲਗਾਮ ਦੇ ਗੁੱਡਰ ਇਲਾਕੇ ’ਚ ਭਾਰਤੀ ਫ਼ੌਜ, ਸੀਆਰਪੀਐੱਫ਼, ਪੁਲਿਸ ਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ’ਚ ਤਿੰਨ ਅੱਤਵਾਦਾ ਮਾਰੇ ਗਏ ਹਨ। ਆਪਰੇਸ਼ਨ ਹਾਲੇ ਵੀ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਕੁਲਗਾਮ ਦੇ ਗੁੱਡਰ...
Mon, 27 Apr 2020 11:01 AM IST 7 Terrorists Killed In Kashmir Encounter With Security Forces ਹੋਰ...ਕੁਲਗਾਮ – ਕਸ਼ਮੀਰ ’ਚ ਤਿੰਨ ਅੱਤਵਾਦੀ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਹਲਾਕ
ਦਿੱਲੀ ਦੰਗਿਆਂ ’ਚ ਮਾਰੇ ਗਏ ਹੌਲਦਾਰ ਰਤਨ ਲਾਲ ਨੂੰ ਨਹੀਂ ਦੇ ਰਹੇ ‘ਸ਼ਹੀਦ’ ਦਾ ਦਰਜਾ
ਨਾਗਰਿਕਤਾ ਸੋਧ ਕਾਨੂੰਨ (CAA) ਕਾਰਨ ਬੀਤੇ ਮਹੀਨੇ ਦਿੱਲੀ ਹਿੰਸਾ ’ਚ ਡਿਊਟੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਦਿੱਲੀ ਪੁਲਿਸ ਦੇ ਮਰਹੂਮ ਹੈੱਡ–ਕਾਂਸਟੇਬਲ ਰਤਨ ਲਾਲ ਦੀ ਪਤਨੀ ਨੇ ਆਪਣੇ ਪਤੀ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਮੰਗਲਵਾਰ...
Tue, 17 Mar 2020 01:53 PM IST Head Constable Ratan-lal Killed In Delhi Violence Not Being Described As Martyr ਹੋਰ...ਕਪੂਰਥਲਾ ਦਾ ਗੈਂਗਸਟਰ ਨੂਰਮਹਿਲ ਲਾਗੇ ਪੁਲਿਸ ਮੁਕਾਬਲੇ ’ਚ ਹਲਾਕ
ਸੁਨਾਮ ’ਚ ਘਰ ਦੀ ਛੱਤ ਡਿੱਗੀ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਸੁਨਾਮ ’ਚ ਮੀਂਹ ਕਾਰਨ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ ਤੇ ਤਿੰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ਵਿੱਚ ਪਤੀ–ਪਤਨੀ ਤੇ ਉਨ੍ਹਾਂ ਦੇ...
Sun, 08 Mar 2020 03:40 PM IST Four Members Of A Family Killed In Sunam Roof Collapse ਹੋਰ...