ਅਗਲੀ ਕਹਾਣੀ
Kiran Kher ਦੇ ਖ਼ਬਰਾਂ
ਕਿਰਨ ਖੇਰ ਨੇ ਦਿੱਤਾ ਜਵਾਬ - ਕਾਂਗਰਸੀ ਚਾਹੁੰਦੇ ਹਨ ਮੈਂ ਕੋਰੋਨਾ ਨਾਲ ਮਰ ਜਾਵਾਂ
ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਕਾਂਗਰਸ ਦੇ ਦੋਸ਼ਾਂ ਦਾ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਦੇ ਨੇਤਾ ਚਾਹੁੰਦੇ ਹਨ ਕਿ ਮੈਂ ਕੋਰੋਨਾ ਮਹਾਮਾਰੀ ਦੇ ਵਿਚਕਾਰ ਘਰੋਂ ਬਾਹਰ ਨਿਕਲਾਂ,...
Wed, 29 Apr 2020 01:27 PM IST Kiran Kher Replied To The Congress Leaders Said They Want I Die From Coronavirusਮੀਂਹ ਪੈਣ ਕਾਰਨ ਚੰਡੀਗੜ੍ਹ ਤੇ ਲੁਧਿਆਣਾ ਵਿਖੇ ਹੋਇਆ ਜਲ ਥਲ
ਹਿਮਾਚਲ ਪ੍ਰਦੇਸ਼ ਤੇ ਪੰਜਾਬ ਨਾਲ ਲੱਗਦੇ ਰੋਪੜ, ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ, ਚੰਡੀਗੜ੍ਹ ਸਣੇ ਦੇਸ਼ ਦੇ ਕਈ ਸੂਬਿਆਂ ਵਿਚ ਅੱਜ ਪਏ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ ਦੀ ਰਾਜਧਾਨੀ ਅਤੇ ਬਿਊਟੀਫੁਲ...
Mon, 08 Jul 2019 09:25 PM IST Chandigarh Punjab Capital Beautiful Chandigarh Smart City Jalathal Kiran Kher Ludhiana ਹੋਰ...ਮੀਂਹ ਪੈਣ ਬਾਅਦ ਚੰਡੀਗੜ੍ਹ ਦੀਆਂ ਸੜਕਾਂ ’ਤੇ ਲੱਗਿਆ ਜਾਮ
ਪੰਜਾਬ, ਚੰਡੀਗੜ੍ਹ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਅੱਜ ਪਏ ਮੀਂਹ ਨਾਲ ਲੋਕਾਂ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ ਦੀ ਰਾਜਧਾਜਨੀ ਅਤੇ ਬਿਊਟੀਫੁਲ ਸ਼ਹਿਰ ਚੰਡੀਗੜ੍ਹ ਮੀਂਹ ਪੈਣ ਨਾਲ ਜਲਥਲ ਹੋ ਗਿਆ। ਮੀਂਹ ਪੈਣ ਤੋਂ ਬਾਅਦ ਸੜਕਾਂ ਉਤੇ ਜਮ੍ਹਾਂ...
Sat, 06 Jul 2019 06:14 PM IST Chandigarh Punjab Capital Beautiful Chandigarh Smart City Jalathal Kiran Kher ਹੋਰ...ਬੇਹਦ ਦਿਲਚਸਪ ਹੈ ਕਿਰਨ ਤੇ ਅਨੁਪਮ ਖੇਰ ਦੀ ਲਵ-ਸਟੋਰੀ
ਚੰਡੀਗੜ੍ਹ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ ’ਤੇ ਕਿਰਨ ਖੇਰ ਨੇ ਮੁੜ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਨੂੰ ਦੂਜੀ ਵਾਰ ਹਰਾਇਆ ਹੈ। ਆਓ ਜਾਣਦੇ ਹਾਂ ਅਦਾਕਾਰਾ ਤੋਂ...
Fri, 24 May 2019 07:40 PM IST Lok Sabha Elections Member Of Parliament BJP Kiran Awesome Interesting Kiran Kher Anupam Kher Love Story Bollywood Actor Chandigarh ਹੋਰ...ਚੰਡੀਗੜ੍ਹ ਤੋਂ BJP ਉਮੀਦਵਾਰ ਕਿਰਨ ਖੇਰ ਨੇ ਪਵਨ ਬਾਂਸਲ ਨੂੰ ਦੂਜੀ ਵਾਰ ਹਰਾਇਆ
Lok Sabha elections Chandigarh: ਮੋਦੀ ਲਹਿਰ ਤੋਂ ਬਾਅਦ ਲੋਕ ਸਭਾ ਚੋਣਾਂ 2019 ਚ ਆਈ ਮੋਦੀ ਦੀ ਹਨੇਰੀ ਚ ਭਾਜਪਾ ਦੀ ਚੰਡੀਗੜ੍ਹ ਤੋਂ ਉਮੀਦਵਾਰ ਕਿਰਨ ਖੇਰ ਨੇ ਇਕ ਵਾਰ ਮੁੜ ਤੋਂ ਮੋਰਚਾ ਮਾਰਿਆ । ਵੀਰਵਾਰ ਨੂੰ ਆਏ ਚੋਣ ਨਤੀਜਿਆਂ ਚ ਚੰਡੀਗੜ੍ਹ...
Fri, 24 May 2019 03:50 PM IST Lok Sabha Elections Lok Sabha Elections 2019 Chandigarh Candidates Kiran Kher Pawan Bansal Vote Defeated BJP Congress Aam Aadmi Party Modi ਹੋਰ...ਫਿਲਮਾਂ ’ਚ ਕੰਮ ਕਰਨਾ ਕਦੇ ਬੰਦ ਨਹੀਂ ਕਰਾਂਗਾ : ਅਨੁਪਮ ਖੇਰ
ਬਾਲੀਵੁਡ ਵਿਚ 35 ਸਾਲ ਦਾ ਸਫਰ ਪੂਰਾ ਕਰ ਚੁੱਕੇ ਅਭਿਨੇਤਾ ਅਨੁਪਮ ਖੇਰ ਦਾ ਕਹਿਣਾ ਹੈ ਕਿ ਉਚਹ ਫਿਲਮਾਂ ਵਿਚ ਕੰਮ ਕਰਨਾ ਕਦੇ ਬੰਦ ਨਹੀਂ ਕਰਨਗੇ। ਅਭਿਨੇਤਾ ਨੇ ਕਿਹਾ ਕਿ ਲੰਬੀ ਪਾਰੀ ਖੇਡਣ ਲਈ ਕੰਮ ਨੂੰ ਲੈ ਕੇ ਉਤਸਾਹਿਤ ਰਹਿਣਾ ਜ਼ਰੂਰੀ ਹੈ।...
Tue, 21 May 2019 10:30 PM IST Mumbai Anupam Kher Movies Kiran Kher ਹੋਰ...ਵੋਟ ਪਾਉਣ ਜਾਂਦਿਆਂ ਡਿੱਗੇ ਕਿਰਨ ਖੇਰ
ਲੋਕ ਸਭਾ ਚੋਣਾਂ ਦੇ ਆਖਰੀ ਸੱਤਵੇਂ ਗੇੜ੍ਹ ਵਿਚ ਅੱਜ ਚੰਡੀਗੜ੍ਹ ਸੀਟ ਉਤੇ ਵੀ ਵੋਟਿੰਗ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਤੇ ਫਿਲਮੀ ਆਦਾਕਾਰਾ ਕਿਰਨ ਖੇਰ ਅੱਜ ਜਦੋਂ ਆਪਣੀ ਵੋਟ ਪਾਉਣ ਲਈ ਜਾ ਰਹੀ ਸੀ ਤਾਂ ਅਚਾਨਕ ਡਿੱਗ...
Sun, 19 May 2019 04:17 PM IST Chandigarh Kiran Kher Anupam Kher Lok Sabha Elections BJP Congress ਹੋਰ...ਕਿਰਨ ਖੇਰ ਨੇ ਭਰੇ ਕਾਗਜ਼, ਰੋਡ ਸ਼ੋਅ ਦੌਰਾਨ ਵਰਕਰਾਂ ਵੱਲੋਂ ਹੰਗਾਮਾ
ਲੋਕ ਸਭਾ ਸੀਟ ਚੰਡੀਗੜ੍ਹ ਤੋਂ ਅੱਜ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਕਿਰਨ ਖੇਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਕਾਗਜ਼ ਭਰਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਚੰਡੀਗੜ੍ਹ ਵਿਚ ਰੋਡ ਸ਼ੋਅ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ...
Thu, 25 Apr 2019 04:01 PM IST Lok Sabha Elections Chandigarh Kiran Kher BJP Anupam Kher Congress ਹੋਰ...ਪੰਜਾਬ ਤੇ ਚੰਡੀਗੜ੍ਹ ਦੀਆਂ ਚਾਰ ਸੀਟਾਂ ਦੇ ਸਮੀਕਰਨਾਂ ’ਚ ਉਲਝੀ ਭਾਜਪਾ
ਪੰਜਾਬ ਦੀਆਂ ਤਿੰਨ ਸੀਟਾਂ ਅਤੇ ਚੰਡੀਗੜ੍ਹ ਲਈ ਲੋਕ ਸਭਾ ਉਮੀਦਵਾਰ ਤੈਅ ਕਰਨ ਵਿਚ ਭਾਜਪਾ ਨੂੰ ਕਈ ਅੰਦਰੂਨੀ ਸਮੀਕਰਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਹਾਈ ਪ੍ਰੋਫਾਈਲ ਮੰਨੀ ਜਾਣ ਵਾਲੀ ਅੰਮ੍ਰਿਤਸਰ ਸੀਟ ਤੋਂ ਕੇਂਦਰੀ ਮੰਤਰੀ ਹਰਦੀਪ ਪੁਰੀ,...
Fri, 19 Apr 2019 09:28 AM IST BJP Punjab Chandigarh Lok Sabha Polls Kiran Kher Sanjay Tandon Hardeep Puri Vijay Sampla Candidates ਹੋਰ...ਚੰਡੀਗੜ੍ਹੀਆਂ ਨੇ ਕਿਰਨ ਖੇਰ ਨੂੰ ਚੁਣ ਕੇ ਗ਼ਲਤੀ ਕੀਤੀ: ਕੇਜਰੀਵਾਲ
ਤਸਵੀਰਾਂ: ਅਨਿਲ ਹੰਸ ਦਿਆਲ, ਹਿੰਦੁਸਤਾਨ ਟਾਈਮਜ਼ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅੱਜ ਖ਼ਾਸ ਤੌਰ ਉੱਤੇ ਚੰਡੀਗੜ੍ਹ ’ਚ ਇੱਕ ਰੈਲੀ ਨੂੰ ਸੰਬੋਧਨ ਕਰਨ ਪੁੱਜੇ। ਉਨ੍ਹਾਂ ਰੈਲੀ...
Sun, 24 Feb 2019 03:42 PM IST Chandigarhians Wrongly Chose Kiran Kher Kejriwal ਹੋਰ...