ਅਗਲੀ ਕਹਾਣੀ
Kulbhushan Jadhav ਦੇ ਖ਼ਬਰਾਂ
ਪਾਕਿਸਤਾਨ ਨੇ ਅੱਤਵਾਦੀ ਹੋਣ ਦੇ ਸ਼ੱਕ 'ਚ ਦੋ ਭਾਰਤੀਆਂ ਨੂੰ ਕੀਤਾ ਗ੍ਰਿਫਤਾਰ
ਪਾਕਿਸਤਾਨ ਚ ਗੈਰਕਾਨੂੰਨੀ ਘੁਸਪੈਠ ਲਈ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਪ੍ਰਸ਼ਾਂਤ ਅਤੇ ਹੈਦਰਾਬਾਦ ਦੇ ਤੇਲੰਗਾਨਾ ਦੇ ਡਾਰੀਲਾਲ ਵਜੋਂ ਹੋਈ ਹੈ। ਸਥਾਨਕ ਮੀਡੀਆ ਰਿਪੋਰਟਾਂ...
Mon, 18 Nov 2019 09:07 PM IST Pakistan Terrorists Suspects Two Indians Arrested Kulbhushan Jadhav Madhya Pradesh ਹੋਰ...ਕੁਲਭੂਸ਼ਣ ਜਾਧਵ ਨੂੰ ਦੂਜੀ ਵਾਰ ਭਾਰਤੀ ਅਧਿਕਾਰੀਆਂ ਨਾਲ ਨਹੀਂ ਮਿਲਣ ਦੇਵੇਗਾ ਪਾਕਿ
ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਕੁਲਭੂਸ਼ਣ ਜਾਧਵ ਨੂੰ ਦੂਜੀ ਵਾਰ ਭਾਰਤੀ ਅਧਿਕਾਰੀਆਂ ਨਾਲ ਨਹੀਂ ਮਿਲਣ...
Thu, 12 Sep 2019 03:16 PM IST Kulbhushan Jadhav Access Says Pakistan Second Consularਕੌਂਸਲਰ ਐਕਸੈੱਸ ਤੋਂ ਬਾਅਦ ਭਾਰਤ ਨੇ ਕਿਹਾ- ਭਾਰੀ ਦਬਾਅ 'ਚ ਸੀ ਕੁਲਭੂਸ਼ਣ, ਰਿਪੋਰਟ ਤੋਂ ਬਾਅਦ ਅਗਲੇ ਕਦਮ 'ਤੇ ਹੋਵੇਗਾ ਵਿਚਾਰ
ਪਾਕਿਸਤਾਨ ਦੀ ਫੌਜੀ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਪ੍ਰਾਪਤ ਨਾਗਰਿਕ ਅਤੇ ਸਾਬਕਾ ਨੇਵੀ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਅੱਜ ਕੌਂਸਲਰ ਐਕਸੈੱਸ ਦਿੱਤਾ ਗਿਆ। ਪਾਕਿਸਤਾਨ ਵਿੱਚ ਤੈਨਾਤ ਭਾਰਤੀ ਡਿਪਟੀ ਹਾਈ...
Mon, 02 Sep 2019 07:34 PM IST Kulbhushan Jadhav Kulbhushan Jadhav Consular Access Jadhav Consular Access Ministry Of External Affairs ਹੋਰ...ਭਾਰਤੀ ਅਧਿਕਾਰੀ ਗੌਰਵ ਆਹਲੂਵਾਲੀਆ ਪਾਕਿ ਜੇਲ੍ਹ ’ਚ ਮਿਲੇ ਕੁਲਭੂਸ਼ਣ ਜਾਧਵ ਨੂੰ
ਪਾਕਿਸਤਾਨ ’ਚ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਅੱਜ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੂਲਭੂਸ਼ਣ ਜਾਧਵ ਨਾਲ ਮੁਲਾਕਾਤ ਕੀਤੀ। ਪਾਕਿਸਤਾਨ ਸਰਕਾਰ ਦਾ ਦਾਅਵਾ ਹੈ ਕਿ ਸ੍ਰੀ ਜਾਧਵ ਨੂੰ ਮਾਰਚ 2016 ਦੌਰਾਨ ਪਾਕਿਸਤਾਨੀ ਸੂਬੇ...
Mon, 02 Sep 2019 01:32 PM IST Indian Diplomat Gaurav Ahluwalia Meets Kulbhushan Jadhav In Pak Jail ਹੋਰ...ਅੱਜ ਪਾਕਿ ਜੇਲ੍ਹ ’ਚ ਕੁਲਭੂਸ਼ਣ ਜਾਧਵ ਨੂੰ ਦੋ ਘੰਟਿਆਂ ਲਈ ਮਿਲਣਗੇ ਭਾਰਤੀ ਅਧਿਕਾਰੀ
ਭਾਰਤ ਨੇ ਪਾਕਿਸਤਾਨ ਦੀ ਉਸ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਹੈ; ਜਿਸ ਵਿੱਚ ਉਸ ਨੇ ਪਾਕਿਸਤਾਨੀ ਜੇਲ੍ਹ ਵਿੱਚ ਕੈਦ ਭਾਰਤੀ ਨਾਗਰਿਕ ਤੇ ਭਾਰਤੀ ਸਮੁੰਦਰੀ ਫ਼ੌਜ ਦੇ ਸਾਬਕਾ ਅਧਿਕਜਰੀ ਕੁਲਭੂਸ਼ਣ ਜਾਧਵ ਨਾਲ ਭਾਰਤੀ ਅਧਿਕਾਰੀਆਂ ਦੀ ਮੁਲਾਕਾਤ ਕਰਵਾਉਣ ਦੀ ਗੱਲ...
Mon, 02 Sep 2019 11:00 AM IST Indian Diplomats Will Meet Kulbhushan Jadhav For Two Hours In Pak Jail ਹੋਰ...ਕੁਲਭੂਸ਼ਣ ਜਾਧਵ ਨੂੰ ਪਾਕਿ ’ਚ ਮਿਲਣਗੇ ਭਾਰਤੀ ਅਧਿਕਾਰੀ
ਭਾਰਤ ਦਾ ਗੁਆਢੀ ਦੇਸ਼ ਪਾਕਿਸਤਾਨ ਕੱਲ੍ਹ 2 ਸਤੰਬਰ ਨੂੰ ਕੁਲਭੂਸ਼ਣ ਜਾਧਵ ਨੂੰ ਭਾਰਤੀ ਅਧਿਕਾਰੀਆਂ ਨੂੰ ਮਿਲਣ ਦੇਵੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਜੁਲਾਈ ਵਿਚ...
Sun, 01 Sep 2019 11:37 PM IST Consular Access Kulbhushan Jadhav Provided Tomorrow Pakistan ਹੋਰ...ਕੁਲਭੂਸ਼ਣ ਜਾਧਵ ਬਾਰੇ ਭਾਰਤ ਦੀ ਮੰਗ ਪਾਕਿਸਤਾਨ ਵੱਲੋਂ ਰੱਦ
ਕੂਲਭੂਸ਼ਣ ਜਾਧਵ ਬਾਰੇ ਪਾਕਿ ਸ਼ਰਤ ਭਾਰਤ ਵੱਲੋਂ ਨਾਮਨਜ਼ੂਰ
ਭਾਰਤ ਨੇ ਕੁਲਭੂਸ਼ਣ ਜਾਧਵ ਮਾਮਲੇ ਵਿੱਚ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਮੁਤਾਬਕ ਜਾਧਵ ਨੂੰ ਬਦਲੇ ਦੀ ਨੀਤੀ ਤੇ ਧਮਕਾਉਣ ਦੇ ਡਰ ਤੋਂ ਮੁਕਤ ਮਾਹੌਲ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਬੇਰੋਕ ਪਹੁੰਚ...
Sat, 03 Aug 2019 07:44 AM IST India Rejects Pakistani Condition Over Kulbhushan Jadhav ਹੋਰ...ਭਾਰਤੀ ਅਧਿਕਾਰੀ ਪਾਕਿ ’ਚ ਭਲਕੇ ਮਿਲ ਸਕਣਗੇ ਕੁਲਭੂਸ਼ਣ ਜਾਧਵ ਨੂੰ
ਪਾਕਿ ਨੇ ਕੁਲਭੂਸ਼ਣ ਜਾਧਵ ਨੂੰ ਕਿਸੇ ਅਣਪਛਾਤੀ ਥਾਂ ’ਤੇ ਭੇਜਿਆ, ਭਾਰਤ 'ਚ ਕਈ ਖ਼ਦਸ਼ੇ
ਕੌਮਾਂਤਰੀ ਅਦਾਲਤ (ICJ) ਦੇ ਫ਼ੈਸਲੇ ਤੋਂ ਬਾਅਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨੀ ਏਜੰਸੀਆਂ ਨੇ 19 ਜੁਲਾਈ ਨੂੰ ਕਿਸੇ ਅਣਪਛਾਤੀ ਥਾਂ ਉੱਤੇ ਭੇਜ ਦਿੱਤਾ ਹੈ। ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਮਿਲੀ ਜਾਣਕਾਰੀ ਮੁਤਾਬਕ ਲਾਹੌਰ ’ਚ...
Sat, 27 Jul 2019 07:42 AM IST Pak Sends Kulbhushan Jadhav To Unknown Place India Apprehends A Lot ਹੋਰ...