ਅਗਲੀ ਕਹਾਣੀ
Literature ਦੇ ਖ਼ਬਰਾਂ
ਨਵਦੀਪ ਸਿੰਘ ਦੇ ਫ਼ਿਲਮਾਂਕਣ ਨਾਲ ਪੰਜਾਬੀ ਮਿੰਨੀ ਕਹਾਣੀ ਸਾਹਿਤ 'ਚ ਛਿੜੀ ਗੰਭੀਰ ਵਿਚਾਰ–ਚਰਚਾ
ਨਿੱਕੀਆਂ ਪੰਜਾਬੀ ਫ਼ਿਲਮਾਂ ਦੇ ਡਾਇਰੈਕਟਰ ਨਵਦੀਪ ਸਿੰਘ ਵੱਲੋਂ ਦੀ ਪਹਿਲਕਦਮੀ ਨਾਲ ਇੱਕ ਵਾਰ ਫਿਰ ਪੰਜਾਬੀ ਮਿੰਨੀ ਕਹਾਣੀ ਬਾਰੇ ਗੰਭੀਰ ਚਰਚਾ ਛਿੜ ਗਈ ਹੈ। ਨਾਭਾ ਦੇ ਨਵਦੀਪ ਸਿੰਘ ਨੇ ਚੋਣਵੀਂਆਂ ਪੰਜਾਬੀ ਮਿੰਨੀ ਕਹਾਣੀਆਂ ਨੂੰ ਫ਼ਿਲਮੀ–ਰੂਪ...
Fri, 13 Mar 2020 03:25 PM IST A Serious Discussion Initiated In Punjabi Mini Kahani Literature Through Filmization By Navdeep Singh ਹੋਰ...ਫੌਜੀ ਸਾਹਿਤ ਤੇ ਤਜਰਬਿਆਂ ਦਾ ਵਿਦਿਆਰਥੀਆਂ ਨੇ ਮਾਣਿਆ ਆਨੰਦ
ਭਾਰਤੀ ਫੌਜ ਦੇ ਵੱਖ ਵੱਖ ਪਹਿਲੂਆਂ 'ਤੇ ਝਾਤ ਪਾਉਂਦਾ 'ਮਿਲਟਰੀ ਲਿਟਰੇਚਰ ਫੈਸਟੀਵਲ-2019' ਅੱਜ ਇੱਥੇ ਲੇਕ ਕਲੱਬ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਹੈ, ਜਿਸ ਦੌਰਾਨ ਹਜ਼ਾਰਾਂ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਨੇ ਫੌਜੀ ਸਾਹਿਤ...
Sun, 15 Dec 2019 10:28 PM IST Punjabi Army Literature Experiences Students Enjoyed ਹੋਰ...ਮਿਲਟਰੀ ਲਿਟਰੇਚਰ ਫੈਸਟੀਵਲ-2019 : ਕਰਨਲ ਬੀ.ਐਸ. ਸਰਾਂ ਦੀਆਂ ਪੁਸਤਕਾਂ 'ਤੇ ਕੀਤੀ ਵਿਚਾਰ ਚਰਚਾ
"ਦੇਸ਼ ਦੀ ਆਜ਼ਾਦੀ ਦੀ ਪਹਿਲਾਂ ਚੱਲੇ ਲੰਬੇ ਸੰਘਰਸ਼ ਤੋਂ ਲੈ ਕੇ ਆਜ਼ਾਦ ਮੁਲਕ ਵਿੱਚ ਦੇਸ਼ ਦੀ ਸੁਰੱਖਿਆ ਲਈ ਭਾਰਤੀ ਰੱਖਿਆ ਸੇਵਾਵਾਂ ਵੱਲੋਂ ਕੀਤੀਆਂ ਕੁਰਬਾਨੀਆਂ ਵਿੱਚ ਪੰਜਾਬੀਆਂ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ। ਹਰ ਪੰਜਾਬੀ ਨੂੰ ਭਾਰਤੀ ਸੈਨਾ...
Fri, 13 Dec 2019 08:41 PM IST Military Literature Festival 2019 Army Literature Punjabi Language Colonel B.S. Sra ਹੋਰ...ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਸਾਹਿਤ ਨਾਲ ਜੋੜੇਗੀ ਪੰਜਾਬ ਸਰਕਾਰ
ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਅਦਬੀ ਪੰਜਾਬੀ ਸੱਥ ਰੋਜ਼ ਗਾਰਡਨ ਵੱਲੋਂ ਪੰਜਾਬ ਕਲਾ ਭਵਨ ਦੇ ਵਿਹੜੇ ਇਹ ਸਮਾਗਮ ਉਸ ਵੇਲੇ ਪ੍ਰਭਾਵਸ਼ਾਲੀ ਬਣ ਗਿਆ ਜਦੋਂ ਪੁਸਤਕ ਲੋਕ ਅਰਪਣ ਦੇ ਸਮਾਗਮ ਨੇ ਸਾਹਿਤਕ, ਪੱਤਰਕਾਰੀ, ਗਾਇਕੀ, ਗੀਤਕਾਰੀ ਤੇ ਫ਼ਿਲਮ...
Fri, 29 Nov 2019 07:21 PM IST Farmers Villagers Literature Couples Government Of Punjab Randhawa Book ਹੋਰ...ਨੋਬਲ ਸਾਹਿਤ ਪੁਰਸਕਾਰ ਜੇਤੂ ਟੋਨੀ ਮੌਰੀਸਨ ਦਾ ਦੇਹਾਂਤ
ਨੋਬਲ ਸਾਹਿਤ ਪੁਰਸਕਾਰ ਜੇਤੂ ਟੋਨੀ ਮੌਰੀਸਨ ਦਾ ਦੇਹਾਂਤ ਹੋ ਗਿਆ ਹੈ। ਉਹ ਇਸ ਵੇਲੇ ਅਮਰੀਕੀ ਮਹਾਂਨਗਰ ਨਿਊ ਯਾਰਕ ਦੇ ਬ੍ਰੌਂਕਸ ਇਲਾਕੇ ’ਚ ਰਹਿ ਰਹੇ ਸਨ। ਉਹ 88 ਸਾਲਾਂ ਦੇ ਸਨ। ਅਮਰੀਕਾ ਵਿੱਚ ਉਨ੍ਹਾਂ ਦੀਆਂ ਕਿਤਾਬਾਂ ਵੱਡੀ ਗਿਣਤੀ...
Wed, 07 Aug 2019 12:50 PM IST Nobel Literature Award Winner Toni Morrison No More ਹੋਰ...ਸਾਹਿਤ ਤੇ ਸਿਨੇਮਾ ਦੀ ਦਮਦਾਰ ਆਵਾਜ਼ ਸਨ ਗਿਰੀਸ਼ ਕਰਨਾਡ
Girish Karnad Profile: ਗਿਰੀਸ਼ ਕਰਨਾਡ ਰੰਗਮੰਚ ਅਤੇ ਫ਼ਿਲਮਾਂ ਦੇ ਦਮਦਾਰ ਅਦਾਕਾਰ ਹੋਣ ਦੇ ਨਾਲ ਉੱਚ ਦਰਜੇ ਦੇ ਲੇਖਕ ਅਤੇ ਕਈ ਭਾਸ਼ਾਵਾਂ ਦੇ ਮਾਹਰ ਵਿਦਵਾਨ ਸਨ। ਉਹ ਕੰਨੜ, ਹਿੰਦੀ ਮਰਾਠੀ ਤੇ ਅੰਗਰੇਜ਼ੀ ਫਰਾਟੇਦਾਰ ਭਾਸ਼ਾ ਬੋਲਦੇ ਸਨ। ਉਨ੍ਹਾਂ ਨੂੰ 4...
Tue, 11 Jun 2019 01:04 AM IST Literature Cinema Dhamdar Voice Girish Karnad Descendants Actors ਹੋਰ...ਸ੍ਰੀ ਹਰਿਮੰਦਰ ਸਾਹਿਬ 4 ਲੱਖ ਦੀਵਿਆਂ ਨਾਲ ਜਗਮਗਾਏਗਾ ਕਿ ਨਹੀਂ...?
ਚੌਥੇ ਸਿੱਖ ਗੁਰੂ ਅਤੇ ਅੰਮ੍ਰਿਤਸਰ ਨਗਰ ਦੇ ਬਾਨੀ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਆਉਂਦੀ 26 ਅਕਤੂਬਰ ਨੂੰ ਮਨਾਇਆ ਜਾਣਾ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ `ਚ ਪਵਿੱਤਰ ਸਰਵੋਵਰ ਦਾ...
Thu, 18 Oct 2018 09:13 PM IST Will 4 Lakh Earthen Lamps Literature Sri Harimandir Sahib ਹੋਰ...ਸਾਹਿਤ ਦਾ ਨੋਬਲ ਪੁਰਸਕਾਰ ਇਸ ਸਾਲ ਨਹੀਂ ਦਿੱਤਾ ਜਾਵੇਗਾ, ਕੀ ਪਤਾ ਹੈ ਕਾਰਨ?
ਨੋਬਲ ਇਨਾਮ ਦੇਣ ਵਾਲੀ ਸਵੀਡੀ ਅਕੈਡਮੀ ਇਸ ਸਾਲ ਸਾਹਿਤ ਲਈ ਨੋਬਲ ਪੁਰਸਕਾਰ ਦੀ ਘੋਸ਼ਣਾ ਨਹੀਂ ਕਰੇਗੀ, ਪਰ ਫਿਰ ਵੀ ਉਹ ਸੁਰਖ਼ਿਆ 'ਚ ਹੈ. ਫ੍ਰੈਂਚ ਵਿੱਚ ਜਨਮੇ ਜੈਨ-ਕਲੌਡ ਆਰਨੋਟ, ਜਿਸਨੂੰ ਸਵੀਡਨ ਵਿੱਚ ਸੱਭਿਆਚਾਰਕ ਗਤੀਵਿਧੀਆਂ ਦਾ ਚਿਹਰਾ...
Sun, 30 Sep 2018 07:22 PM IST Nobel Award Literature Sweden
- 1
- of
- 1