ਅਗਲੀ ਕਹਾਣੀ
Lokpal ਦੇ ਖ਼ਬਰਾਂ
ਪੰਜਾਬ ਦੇ ਲੋਕਪਾਲ ਨੇ ਐਡਵੋਕੇਟ ਸੰਧੂ ਦੀ ਪੁਸਤਕ ਦੀ ਕੀਤੀ ਸ਼ਲਾਘਾ
5–ਤਾਰਾ ਹੋਟਲ ’ਚ ਚੱਲਦੈ ਲੋਕਪਾਲ ਦਫ਼ਤਰ, ਕਿਰਾਇਆ 50 ਲੱਖ ਰੁਪਏ ਮਹੀਨਾ
ਭਾਰਤ ਦੇ ਲੋਕਪਾਲ ਦਾ ਦਫ਼ਤਰ ਇਸ ਵੇਲੇ ਪੰਜ–ਤਾਰਾ ਹੋਟਲ ਵਿੱਚ ਚੱਲ ਰਿਹਾ ਹੈ, ਜਿਸ ਦਾ ਹਰ ਮਹੀਨੇ ਦਾ ਕਿਰਾਇਆ 50 ਲੱਖ ਰੁਪਏ ਹੈ। ਪਿਛਲੇ ਅੱਠ ਮਹੀਨਿਆਂ ਦੌਰਾਨ ਹੁਣ ਤੱਕ 4 ਕਰੋੜ ਰੁਪਏ ਤੋਂ ਵੱਧ ਕਿਰਾਇਆ ਦਿੱਤਾ ਜਾ ਚੁੱਕਾ ਹੈ। ਹੋਟਲ ਵਿੱਚ...
Mon, 02 Dec 2019 08:07 AM IST Lokpal Office Running In 5 Star Hotel Rent Rs. 50 Lakh Per Month ਹੋਰ...ਰਜਤ ਸ਼ਰਮਾ ਬਣੇ ਰਹਿਣਗੇ ਡੀਡੀਸੀਏ ਪ੍ਰਧਾਨ, ਲੋਕਪਾਲ ਦਾ ਹੁਕਮ
ਭਾਰਤ ਦੇ ਪਹਿਲੇ ਲੋਕਪਾਲ ਵਜੋਂ ਜੱਜ ਪਿਨਾਕੀ ਘੋਸ਼ ਨੇ ਸਹੁੰ ਚੁੱਕੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਬਕਾ ਜੱਜ ਪਿਨਾਕੀ ਚੰਦਰ ਘੋਸ਼ ਨੂੰ ਸ਼ਨੀਵਾਰ ਨੂੰ ਲੋਕਪਾਲ ਮੁੱਖੀ ਵਜੋਂ ਸਹੁੰ ਚੁਕਾਈ। ਅਧਿਕਾਰਤ ਬਿਆਨ ਵਿਚ ਕਿਹਾ ਗਿਆ ‘ਰਾਸ਼ਟਰਪਤੀ ਭਵਨ ਵਿਚ ਇਕ ਸਮਾਰੋਹ ਵਿਚ ਸਹੁੰ ਚੁਕਾਈ ਗਈ। ਸੁਪਰੀਮ...
Sat, 23 Mar 2019 12:28 PM IST India Lokpal Judge Pinaki First Lokpal President Ramnath Kovind ਹੋਰ...ਅੰਨਾ ਹਜ਼ਾਰੇ ਦੀ ਭੁੱਖ ਹੜਤਾਲ 5ਵੇਂ ਦਿਨ ਵੀ ਜਾਰੀ, ਸਾਢੇ 3 ਕਿੱਲੋ ਵਜ਼ਨ ਘਟਿਆ
ਸਮਾਜਿਕ ਵਰਕਰ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਐਤਵਾਰ ਨੂੰ 5ਵੇਂ ਦਿਨ ਵੀ ਜਾਰੀ ਰਹੀ। 81 ਸਾਲਾ ਅੰਨਾ ਹਜ਼ਾਰੇ ਦੀ ਸਿਹਤ ਦੀ ਜਾਂਚ ਕਰਨ ਵਾਲੇ ਡਾ. ਧਨਜੇ ਪੋਟੇ ਨੇ ਕਿਹਾ ਕਿ ਲੰਘੇ 5 ਦਿਨਾਂ ਚ ਉਨ੍ਹਾਂ ਦਾ ਵਜ਼ਨ 3.8 ਕਿਲੋਗ੍ਰਾਮ ਘੱਟ ਹੋ ਗਿਆ ਹੈ ਜਦਕਿ...
Sun, 03 Feb 2019 08:00 PM IST Anna Hazare On Hunger Strike 5th Day Continuing Bare 3 Kg Weighed Dropped Lokpal ਹੋਰ...2 ਅਕਤੂਬਰ ਤੋਂ ਭੁੱਖ ਹੜਤਾਲ ਸ਼ੁਰੂ ਕਰਨਗੇ ਅੰਨਾ ਹਜ਼ਾਰੇ
ਸਮਾਜਿਕ ਕਾਰਜਕਰਤਾ ਅੰਨਾ ਹਜ਼ਾਰੇ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਲੋਕਪਾਲ ਅੰਦੋਲਨ ਕਾਰਨ ਕੇਂਦਰ ਦੀ ਸੱਤਾ ਚ ਆਈ ਅਤੇ ਉਹ ਲੋਕਪਾਲ ਦੀ ਨਿਯੁਕਤੀ ਨੂੰ ਲੈ ਕੇ 2 ਅਕਤੂਬਰ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦੇ ਆਪਣੇ ਫੈਸਲੇ ਤੇ ਕਾਇਮ...
Sat, 29 Sep 2018 02:03 PM IST Anna Hazare Start Strike 2 Oct Delhi Lokpal Lokpal Appointment ਹੋਰ...ਸੁਖਬੀਰ ਬਾਦਲ ਨੇ ਰਾਜਪਾਲ ਨੂੰ ਕਿਹਾ: ਜਸਟਿਸ ਗਿੱਲ ਨੂੰ ਪੰਜਾਬ ਦਾ ਲੋਕਪਾਲ ਨਾ ਬਣਨ ਦੇਵੋ
ਅੱਜ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਇੱਕ ਵੱਡਾ ਵਫ਼ਦ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਮਿਲਿਆ ਤੇ ਉਨ੍ਹਾਂ ਨੂੰ ਇੱਕ ਮੈਮੋਰੈਂਡਮ (ਯਾਦ-ਪੱਤਰ) ਪੇਸ਼ ਕਰ ਕੇ ਬੇਨਤੀ ਕੀਤੀ ਕਿ ਜਸਟਿਸ (ਸੇਵਾ-ਮੁਕਤ)...
Thu, 09 Aug 2018 04:52 PM IST Sukhbir Badal Governor Badnore Justice Mehtab Singh Gill Not Be Nominated Lokpal ਹੋਰ...ਜਸਟਿਸ ਗਿੱਲ ਦੀ ਲੋਕਪਾਲ ਵਜੋਂ ਉਮੀਦਵਾਰੀ ਦਾ ਵਿਰੋਧ ਕਰਾਂਗੇ: ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਨੂੰ ਇੱਕ ਚਿੱਠੀ ਲਿਖ ਕੇ ਬੇਨਤੀ ਕਰਨਗੇ ਕਿ ਉਹ ਸਾਬਕਾ ਜੱਜ ਮਹਿਤਾਬ ਸਿੰਘ ਗਿੱਲ ਦਾ ਨਾਂਅ ਲੋਕਪਾਲ...
Sat, 21 Jul 2018 11:16 AM IST Shiromani Akali Dal Sukhbir Singh Badal Will Oppose Justice Mehtab Singh Gill Candidature Lokpal ਹੋਰ...
- 1
- of
- 1