ਅਗਲੀ ਕਹਾਣੀ
Lost ਦੇ ਖ਼ਬਰਾਂ
ਕੋਰੋਨਾ–ਲੌਕਡਾਊਨ ਕਾਰਨ ਵੇਹਲੇ ਹੋਏ ਮਜ਼ਦੂਰਾਂ ਦੀ ਮਦਦ ਕਰੇ ਕੇਂਦਰ: ਸੋਨੀਆ ਗਾਂਧੀ
ਕੋਰੋਨਾ ਵਾਇਰਸ ਦੇ ਵਧਦੇ ਸੰਕਟ ਦੌਰਾਨ ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ। ਸ੍ਰੀਮਤੀ ਸੌਨੀਆ ਨੇ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਬੇਨਤੀ ਕੀਤੀ ਕਿ...
Tue, 24 Mar 2020 01:32 PM IST SOnia Gandhi Says Centre Should Help The Labourers Who Have Lost Work Due To Corona Lockdown ਹੋਰ...ਅਕਾਲੀ ਗੁਆਚੇ, AAP ਖ਼ੁਦ ਉਲਝੀ ਤੇ ਕਾਂਗਰਸ ਦੀ ਸੱਤਾ-ਵਾਪਸੀ ਤੈਅ: CM ਅਮਰਿੰਦਰ
ਮਿਲਖਾ ਸਿੰਘ ਦੀ ਪਤਨੀ ਨਾਲ ਵੱਜੀ 99,000 ਰੁਪਏ ਦੀ ਸਾਈਬਰ–ਠੱਗੀ
ਕੋਰੋਨਾ ਵਾਇਰਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਦੇ ਡੁੱਬੇ 5 ਲੱਖ ਕਰੋੜ ਰੁਪਏ
ਹਫ਼ਤੇ ਦੇ ਪਹਿਲੇ ਦਿਨ ਅੱਜ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ’ਚ ਹਾਹਾਕਾਰ ਵਾਲੀ ਹਾਲਤ ਬਣੀ ਹੋਈ ਹੈ। ਕੋਰੋਨਾ ਵਾਇਰਸ ਦੇ ਕਾਬੂ ’ਚ ਨਾ ਆਉਣ ਕਾਰਨ ਆਰਥਿਕ ਅਨਿਸ਼ਚਤਤਾ ਵਾਲਾ ਮਾਹੌਲ ਹੈ ਤੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਕਾਰਨ...
Mon, 09 Mar 2020 02:35 PM IST Indian Share Market Lost Rs 5 Lakh Crore Due To Corona Virus ਹੋਰ...ਦਿੱਲੀ ਚੋਣਾਂ ’ਚ BJP ਨੇ AAP ਨੂੰ ਹਰਾ ਕੇ ਕੇਜਰੀਵਾਲ ਤੋਂ ਖੋਹ ਲਈਆਂ ਇਹ 6 ਸੀਟਾਂ
ਅਮਰੀਕਾ ਦੇ 30 ਸ਼ਹਿਰਾਂ ’ਚ CAA ਵਿਰੋਧੀ ਰੋਸ ਮੁਜ਼ਾਹਰੇ, ਫਿੱਕਾ ਰਿਹਾ ਗਣਤੰਤਰ ਦਿਵਸ
ਅਮਰੀਕਾ ’ਚ ਐਤਵਾਰ ਨੂੰ ਭਾਰਤ ਦੇ 71ਵੇਂ ਗਣਤੰਤਰ ਦਿਵਸ ਦਾ ਜਸ਼ਨ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਘੱਟੋ–ਘੱਟ 30 ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਪ੍ਰਵਾਸੀ ਭਾਰਤੀ...
Mon, 27 Jan 2020 01:52 PM IST Anti CAA Protests In 30 Cities Of US REPUBLIC DAY Celebrations Lost Fervour ਹੋਰ...ਅਨਿਲ ਵਿੱਜ ਤੋਂ ਖੁੱਸਿਆ ਹਰਿਆਣਾ CID ਵਿਭਾਗ
ਮਲੇਸ਼ੀਆ ਮਾਸਟਰਜ਼ : ਸਿੰਧੂ-ਸਾਈਨਾ ਨੂੰ ਕੁਆਰਟਰ ਫਾਈਨਲ 'ਚ ਮਿਲੀ ਹਾਰ
ਓਲੰਪਿਕ ਮੈਡਲ ਜੇਤੂ ਕੈਰੋਲੀਨਾ ਮਾਰਿਨ ਨੇ ਸ਼ੁੱਕਰਵਾਰ ਨੂੰ ਸਾਈਨਾ ਨੇਹਵਾਲ ਨੂੰ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ 'ਚ ਹਰਾ ਦਿੱਤਾ। ਇਸ ਹਾਰ ਦੇ ਨਾਲ ਹੀ ਭਾਰਤ ਦੀ ਇਸ ਟੂਰਨਾਮੈਂਟ 'ਚ ਚੁਣੌਤੀ ਖਤਮ ਹੋ ਗਈ ਹੈ। ਸਾਈਨਾ...
Fri, 10 Jan 2020 10:08 PM IST Pv Sindhu Saina Nehwal Lost Quarter Final Match Malaysia Masters Super 500 Badminton Tournament ਹੋਰ...2019 'ਚ 4196 ਘੰਟੇ ਬੰਦ ਰਿਹਾ ਇੰਟਰਨੈਟ, ਹੋਇਆ 92 ਅਰਬ ਰੁਪਏ ਦਾ ਨੁਕਸਾਨ
ਸਾਲ 2019 'ਚ ਦੇਸ਼ ਦੇ ਕਈ ਹਿੱਸਿਆਂ 'ਚ ਸ਼ਾਂਤੀ ਬਹਾਲ ਕਰਨ ਲਈ ਸਰਕਾਰ ਵੱਲੋਂ ਕਈ ਵਾਰ ਇੰਟਰਨੈਟ ਬੰਦ ਕੀਤਾ ਗਿਆ। ਪੂਰੀ ਦੁਨੀਆ 'ਚ ਸੱਭ ਤੋਂ ਵੱਧ ਇੰਟਰਨੈਟ 'ਤੇ ਪਾਬੰਦੀ ਲਗਾਉਣ ਵਾਲਾ ਦੇਸ਼ ਭਾਰਤ ਹੀ ਹੈ। internetshutdown.in...
Fri, 10 Jan 2020 05:58 PM IST India Lost 1 Point 3 Billion Dollor Internet Shutdowns 4196 Hours ਹੋਰ...ਇੱਕ ਸਾਲ ’ਚ ਭਾਜਪਾ ਤੋਂ ਖੁੱਸ ਗਈ 5 ਸੂਬਿਆਂ ਦੀ ਸੱਤਾ