ਅਗਲੀ ਕਹਾਣੀ
Made ਦੇ ਖ਼ਬਰਾਂ
ਕੋਰੋਨਾ ਵਾਇਰਸ ਦਾ ਹੌਟ-ਸਪੌਟ ਬਣਿਆ AIIMS, ਮਿਲੇ 479 ਪਾਜ਼ਿਟਿਵ ਕੇਸ
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਕੋਰੋਨਾ ਵਾਇਰਸ ਦੀ ਲਾਗ ਦਾ 'ਹੌਟਸਪੌਟ' ਬਣ ਗਿਆ ਹੈ। ਇੱਥੇ 479 ਵਿਅਕਤੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਜਿਨ੍ਹਾਂ ਚ ਕਰਮਚਾਰੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਸ਼ਾਮਲ ਹਨ। ਇਕ ਸੂਤਰ ਨੇ...
Fri, 05 Jun 2020 03:29 AM IST Corona Virus Hot Spot Made AIIMS Found Positive Case ਹੋਰ...ਦਾਅਵਾ : ਚੀਨ ਨੇ ਕੋਰੋਨਾ ਵਾਇਰਸ ਦਾ ਟੀਕਾ ਬਣਾਇਆ, 10 ਕਰੋੜ ਖੁਰਾਕਾਂ ਤਿਆਰ ਹੋਣਗੀਆਂ
ਜਿਸ ਨੇ ਦੁਨੀਆ ਨੂੰ ਕੋਰੋਨਾ ਵਾਇਰਸ ਦਾ ਜ਼ਖ਼ਮ ਦਿੱਤਾ, ਹੁਣ ਉਸ ਨੇ ਦਵਾਈ ਦੇਣ ਦੀ ਖੁਸ਼ਖਬਰੀ ਵੀ ਸੁਣਾਈ ਹੈ। ਚੀਨੀ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਲਈ 99% ਪ੍ਰਭਾਵਸ਼ਾਲੀ ਟੀਕਾ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਟੀਕੇ ਦੀਆਂ ਲਗਭਗ 10 ਕਰੋੜ...
Sun, 31 May 2020 06:35 PM IST Claim China Made Coronavirus Vaccine 100 Million Doses Will Be Ready ਹੋਰ...ਪਾਕਿਸਤਾਨ ਕੋਰੋਨਾ ਖਿਲਾਫ ਬਣੇ ਫੰਡ ਤੋਂ ਲਾਹੇਗਾ ਕਰਜ਼ੇ ਦਾ ਵਿਆਜ
NCC ਦਾ ਆਧੁਨਿਕੀਕਰਨ ਹੋਵੇ: ਰੱਖਿਆ ਮੰਤਰੀ ਰਾਜਨਾਥ ਸਿੰਘ
ਤੇਲੰਗਾਨਾ 29 ਮਈ ਤੱਕ ਤਾਲਾਬੰਦੀ ਕਰਨ ਵਾਲਾ ਬਣਿਆ ਦੇਸ਼ ਦਾ ਪਹਿਲਾ ਸੂਬਾ
ਕੋਵਿਡ-19 ਖਿਲਾਫ ਪੰਜਾਬ ਸਰਕਾਰ ਨੇ ਬਣਾਈ ਚਾਰ ਪੜਾਵੀ ਯੋਜਨਾ
ਲਾਲੂ ਯਾਦਵ ਨੇ JDU ਨੇਤਾ ਨੂੰ ਬਣਾ ਦਿੱਤਾ RJD ਦਾ ਕੌਮੀ ਸਕੱਤਰ
ਰਾਸ਼ਟਰੀ ਜਨਤਾ ਦਲ, ਜੋ ਇਸ ਸਾਲ ਬਿਹਾਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਿਹਾ ਹੈ, ਨੇ ਵੀਰਵਾਰ ਨੂੰ ਆਪਣੀ ਰਾਸ਼ਟਰੀ ਕਾਰਜਕਾਰਨੀ ਦਾ ਐਲਾਨ ਕੀਤਾ ਹੈ। ਇਸ ਵਿਚ ਜਿਥੇ ਰਾਬੜੀ ਦੇਵੀ ਨੂੰ ਰਾਸ਼ਟਰੀ ਉਪ-ਪ੍ਰਧਾਨ ਬਣਾਉਣ ਦੀ...
Sat, 07 Mar 2020 01:16 AM IST Lalu Yadav JDU Leader Made RJD National Secretary ਹੋਰ...VIDEO ਜਦੋਂ ਬੱਚਿਆਂ ਲਈ ਵਿਕਟਕੀਪਰ ਬਣਿਆ ਕੁੱਤਾ ਹੋ ਗਿਆ ਵਾਇਰਲ
ਕੁੱਤੇ ਅਤੇ ਬੱਚੇ ਦੀ ਇਕ ਖੂਬਸੂਰਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਚ ਹਰ ਕੋਈ ਉਨ੍ਹਾਂ ਦੀ ਦੋਸਤੀ ਨੂੰ ਵੇਖ ਕੇ ਪ੍ਰਸ਼ੰਸਾ ਕਰ ਰਿਹਾ ਹੈ। ਆਪਣੇ ਸਮੇਂ ਚ ਪ੍ਰਸਿੱਧ ਰਹੀ ਬਾਲੀਵੁੱਡ ਅਦਾਕਾਰਾ ਸਿਮੀ ਗਰੇਵਾਲ...
Sun, 23 Feb 2020 12:18 AM IST Video Kids Wicketkeeper Made Dog Viral Actress Cimmi Grewal ਹੋਰ...ਬੰਗਲਾਦੇਸ਼ੀ ਕਪਤਾਨ ਨੇ ਵੱਡੀ ਭੈਣ ਦੀ ਮੌਤ ਦੇ ਸਦਮੇ ਵਿਚਾਲੇ ਟੀਮ ਨੂੰ ਬਣਾਇਆ ਵਿਸ਼ਵ ਚੈਂਪੀਅਨ
ਬੰਗਲਾਦੇਸ਼ ਅੰਡਰ -19 ਕ੍ਰਿਕਟ ਟੀਮ ਨੇ ਐਤਵਾਰ (9 ਫਰਵਰੀ) ਨੂੰ ਇਤਿਹਾਸ ਰਚ ਦਿੱਤਾ। ਬੰਗਲਾਦੇਸ਼ ਨੇ ਅੰਡਰ -19 ਵਰਲਡ ਕੱਪ ਵਿਚ ਭਾਰਤ ਖਿਲਾਫ ਜਿੱਤ ਦਰਜ ਕਰਕੇ ਪਹਿਲੀ ਵਾਰ ਆਈਸੀਸੀ ਵਰਲਡ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਬੰਗਲਾਦੇਸ਼ ਨੇ...
Tue, 11 Feb 2020 01:14 AM IST Bangladeshi Captain Older Sister Death Team Made World Champion Cricket ਹੋਰ...ਜਸਟਿਸ ਧਵਨ ਬਣੇ NRI ਕਮਿਸ਼ਨ ਦੇ ਚੇਅਰਮੈਨ, ਐਮਪੀ ਸਿੰਘ ਤੇ ਸ਼ਵਿੰਦਰ ਸਿੰਘ ਸਿੱਧੂ ਮੈਂਬਰ
ਜਸਟਿਸ (ਸੇਵਾਮੁਕਤ) ਸ਼ੇਖਰ ਧਵਨ ਨੇ ਅੱਜ ਐਨ.ਆਰ.ਆਈ. ਕਮਿਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ।ਇਸ ਮੌਕੇ ਕਮਿਸ਼ਨ ਦੇ ਦੋ ਹੋਰ ਮੈਂਬਰਾਂ ਐਮ.ਪੀ. ਸਿੰਘ ਤੇ ਸ਼ਵਿੰਦਰ ਸਿੰਘ ਸਿੱਧੂ ਨੇ ਵੀ ਆਪਣੇ ਅਹੁਦੇ ਸੰਭਾਲੇ। ਪੰਜਾਬ ਦੇ ਖੇਡ, ਯੁਵਕ...
Fri, 07 Feb 2020 03:43 PM IST Punjab Justice Dhawan Made NRI Commission Chairman MP Singh Shavinder Singh Sidhu Member ਹੋਰ...