ਅਗਲੀ ਕਹਾਣੀ
Maharashtra Government ਦੇ ਖ਼ਬਰਾਂ
ਸ਼ਿਵ ਸੈਨਾ ਨੇ PM ਮੋਦੀ ਨੂੰ ਕਿਹਾ, ਵੱਡਾ ਭਰਾ-ਛੋਟੇ ਭਰਾ ਉਧਵ ਨਾਲ ਕਰੋ ਸਹਿਯੋਗ
ਸ਼ਿਵ ਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡਾ ਭਰਾ ਕਹਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੇ ਸੰਬੰਧ ਭਰਾ ਵਾਂਗ ਹਨ ਅਤੇ ਮੋਦੀ ਦੀ ਜ਼ਿੰਮੇਵਾਰੀ ਹੈ ਕਿ ਉਹ...
Fri, 29 Nov 2019 12:32 PM IST Maharashtra Government PM Narendra Modi Shivsena Brother ਹੋਰ...ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਮਹਾਰਾਸ਼ਟਰ ਸਰਕਾਰ ਬਣਾਉਣ ’ਤੇ ਹੁਣ ਦਿੱਤਾ ਨਵਾਂ ਬਿਆਨ
ਮਹਾਰਾਸ਼ਟਰ ਸਰਕਾਰ ਨੂੰ ਲੈ ਕੇ ਐਨਸੀਪੀ ਅਤੇ ਕਾਂਗਰਸ ਦੇ ਵਿਚਕਾਰ ਹੋਣ ਵਾਲੀ ਬੁੱਧਵਾਰ ਦੀ ਮੀਟਿੰਗ ਤੋਂ ਪਹਿਲਾਂ ਸ਼ਿਵਸੈਨਾ ਸਾਂਸਦ ਸੰਜੇ ਰਾਓਤ ਨੇ ਕਿਹਾ ਕਿ ਦਸੰਬਰ ਤੋਂ ਪਹਿਲਾਂ ਨਵੀਂ ਸਰਕਾਰ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰਾਸ਼ਟਰਪਤੀ...
Wed, 20 Nov 2019 05:50 PM IST Press Conference On Sanjay Rata Sena Maharashtra Shivsenam Sanjay Raut Maharashtra Government ਹੋਰ...ਰਾਜਪਾਲ ਦੇ ਵਾਧੂ ਸਮਾਂ ਦੇਣ ਤੋਂ ਨਾਂਹ ਕਰਨ ’ਤੇ SC ਜਾਵੇਗੀ ਸ਼ਿਵ ਸੈਨਾ
ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਵਿਰੁਧ ਸ਼ਿਵ ਸੈਨਾ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਉਣ ਦੀ ਤਿਆਰੀ ਕਰ ਰਹੀ ਹੈ। ਦਰਅਸਲ, ਸ਼ਿਵ ਸੈਨਾ ਨੇ ਸੋਮਵਾਰ ਨੂੰ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਦਾਅਵਾ ਪੇਸ਼ ਕਰਨ ਲਈ ਹੋਰ ਸਮਾਂ ਮੰਗਿਆ ਸੀ ਜਿਸ...
Tue, 12 Nov 2019 06:13 PM IST Maharashtra Government Maharashtra Government Live Updates Supreme Court Shivsena ਹੋਰ...CM ਦੀ ਕੁਰਸੀ ਲਈ ਮਹਾਰਾਸ਼ਟਰ 'ਚ ਬਦਲ ਸਕਦੇ ਹਨ ਰਾਜਨੀਤਿਕ ਹਾਲਾਤ, ਇਹ ਹੋ ਸਕਦੇ ਹਨ ਨਵੇਂ ਸਮੀਕਰਨ
ਮਹਾਰਾਸ਼ਟਰ ਵਿੱਚ ਬੀਜੇਪੀ ਦੇ ਸਰਕਾਰ ਬਣਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਰਾਜ ਵਿੱਚ ਇੱਕ ਨਵੀਂ ਰਾਜਨੀਤਿਕ ਸਥਿਤੀ ਪੈਦਾ ਹੋ ਰਹੀ ਹੈ, ਜਿਥੇ ਕਾਂਗਰਸ ਦੇ ਸਮਰੱਥਨ ਨਾਲ ਸ਼ਿਵ ਸੈਨਾ-ਐਨਸੀਪੀ (ਰਾਸ਼ਟਰਵਾਦੀ ਕਾਂਗਰਸ ਪਾਰਟੀ) ਦੀ ਸਰਕਾਰ ਬਣਨ ਦੀ...
Mon, 11 Nov 2019 07:43 AM IST Political Conditions May Change In Maharashtra MaharashtraMaharashtra News Maharashtra CM Post Bharatiya Janata Party Shiv Sena Maharashtra Government Devendra Fadnavis Nationalist Congress Party Bhagat Singh Koshyari Uddhav Thackeray Sanjay Raut Maharashtra Latest Update BJP Aaditya Thackeray Sharad Pawar Ncp Congress Amit Shah ਹੋਰ...'ਭਿੰਡਰਾਵਾਲੇ ਨੂੰ ਅੱਤਵਾਦੀ ਦੱਸਣ ਵਾਲੇ ਪਾਠ ਨੂੰ ਹਟਾਉਣ ਦਾ ਭਰੋਸਾ ਨਹੀਂ ਦੇ ਸਕਦੇ'
ਮਹਾਰਾਸ਼ਟਰ ਸਰਕਾਰ ਨੇ ਬੰਬਈ ਹਾਈ ਕੋਰਟ ਨੂੰ ਕਿਹਾ ਹੈ ਕਿ ਉਹ 9ਵੀਂ ਜਮਾਤ ਦੀ ਇਤਿਹਾਸ ਦੀ ਪਾਠ ਪੁਸਤਕ ਦੇ ਉਸ ਅਧਿਆਇ ਨੂੰ ਹਟਾਉਣ ਦਾ ਭਰੋਸਾ ਨਹੀਂ ਦੇ ਸਕਦੀ, ਜਿਸ ਵਿੱਚ ਖਾਲਿਸਤਾਨੀ ਅੰਦੋਲਨ ਦੌਰਾਨ ਮਾਰੇ ਗਏ ਜਰਨੈਲ ਸਿੰਘ...
Wed, 05 Dec 2018 09:00 PM IST Maharashtra Government Bombey High Court History Book Jarnail Singh Bhindrawale ਹੋਰ...ਨਹਿਰਾਂ ਬਣਾਉਣ ਲਈ ਮੰਦਰ ਤੋਂ 500 ਕਰੋੜ ਦਾ ਕਰਜ਼ ਲਵੇਗੀ ਸਰਕਾਰ
ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਦੇ ਸ਼ਿਰਡੀ ਸਾਈਂ ਬਾਬਾ ਮੰਦਰ ਦਾ ਪ੍ਰਬੰਧਨ ਕਰਨ ਵਾਲੀ ਸਾਈਬਾਬਾ ਟਰੱਸਟ ਇੱਕ ਡੈਮ ਤੋਂ ਨਹਿਰਾਂ ਦਾ ਨੈਟਵਰਕ ਬਣਾਉਣ ਲਈ ਮਹਾਰਾਸ਼ਟਰ ਸਰਕਾਰ ਨੂੰ 500 ਕਰੋੜ ਰੁਪਏ...
Sun, 02 Dec 2018 07:50 PM IST Shirdi Saibaba Trust 500 Crores Loan Maharashtra Government Pravara River Nilvande Dam Godavari Marathwada ਹੋਰ...ਭੀਮਾ ਕੋਰੇਗਾਓਂ ਕੇਸ : ਗ੍ਰਿਫਤਾਰ ਕੀਤੇ ਬੁੱਧੀਜੀਵੀ, ਲੇਖਕਾਂ ਨੂੰ ਨਜ਼ਰਬੰਦੀ ਤੋਂ ਰਾਹਤ ਨਹੀਂ
ਭੀਮਾ ਕੋਰੇਗਾਓਂ ਹਿੰਸਾ ਤੇ ਮਾਓਵਾਦੀਆਂ ਨਾਲ ਸਬੰਧ ਦੇ ਦੋਸ਼ `ਚ ਗ੍ਰਿਫਤਾਰ ਕੀਤੇ ਗਏ ਲੇਖਕ, ਬੁੱਧੀਜੀਵੀਆਂ ਰਾਹਤ ਮਿਲਦੀ ਨਹੀਂ ਦਿਖਾਈ ਦੇ ਰਹੀ। ਮਾਮਲੇ `ਚ ਅੱਜ ਸੋਮਵਾਰ ਨੂੰ ਸੁਪਰੀਮ ਕੋਰਟ `ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ...
Mon, 17 Sep 2018 03:04 PM IST Bhima Koregaon Case Supreme Court Maoists Central Government Maharashtra Government ਹੋਰ...
- 1
- of
- 1