ਅਗਲੀ ਕਹਾਣੀ
Mandi Gobindgarh ਦੇ ਖ਼ਬਰਾਂ
ਮੰਡੀ ਗੋਬਿੰਦਗੜ੍ਹ ਟਰੈਫਿਕ ਪੁਲਿਸ ਨੇ ਲੋੜਵੰਦਾਂ ਲਈ ਲਾਇਆ ਲੰਗਰ
ਕੋਵਿਡ-19 ਕਰੋਨਾ ਮਹਾਮਾਰੀ ਦੋਰਾਨ ਪੁਲਿਸ, ਡਾਕਟਰ ਅਤੇ ਸਫਾਈ ਮੁਲਾਜ਼ਮ ਮੂਹਰੇ ਹੋਕੇ ਜੰਗ ਲੜ ਰਹੇ ਹਨ, ਉਥੇ ਟ੍ਰੈਫਿਕ ਪੁਲਿਸ ਮੰਡੀ ਗੋਬਿੰਦਗੜ ਵੱਲੋਂ ਗੁਰਦੁਆਰਾ ਸਿੰਘ ਸਭਾ, ਨਸਰਾਲੀ, ਸਮਾਜ ਸੇਵੀ ਅਨਿਲ ਸਿੰਗਲਾ, ਅਰਵਿੰਦ ਸਿੰਗਲਾ ਬੌਬੀ ਅਤੇ ਉਨਾਂ...
Tue, 19 May 2020 12:28 PM IST Mandi Gobindgarh Traffic Police Serves Langar For The Needy Persons ਹੋਰ...ਅਫ਼ਵਾਹ ਕਾਰਨ ਮੰਡੀ ਗੋਬਿੰਦਗੜ੍ਹ ਇਕੱਠੇ ਹੋਏ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਸਰਹਿੰਦ ਤੇ ਪਟਿਆਲਾ ਭੇਜੇ
ਕੋਰੋਨਾ ਵਾਇਰਸ ਤੋਂ ਬਚਾਅ ਲਈ ਲੌਕਡਾਉਨ ਤੇ ਕਰਫ਼ਿਊ ਕਾਰਣ ਬੇਰੁਜ਼ਗਾਰ ਹੋਏ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪੋ ਆਪਣਿਆਂ ਸੂਬਿਆਂ ‘ਚ ਜਾਣ ਲਈ ਲੱਖਾਂ ਦੀ ਗਿਣਤੀ ‘ਚ ਰਜਿਸਟ੍ਰੇਸ਼ਨ ਕਰਵਾਈ ਗਈ ਹੈ, ਉਥੇ ਕਿਸੇ ਨੇ ਇਹ ਅਫਵਾਹ...
Sun, 10 May 2020 10:06 AM IST Thousands Of Migrant Labourers Reach Mandi Gobindgarh Due To Rumour Sent To Sirhind And Patiala ਹੋਰ...ਮੰਡੀ ਗੋਬਿੰਦਗੜ੍ਹ ਨੂੰ ਹਰਿਆ ਭਰਿਆ ਬਣਾਉਣ ਤੇ ਧੂੜ ਨੂੰ ਰੋਕਣ ਦੀ ਤਿਆਰੀ
ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ, ਪੰਜਾਬ ਨੇ ਮੰਡੀ ਗੋਬਿੰਦਗੜ੍ਹ ਕਸਬੇ ਵਿੱਚ ਹਰਿਆਲੀ ਵਧਾਉਣ ਅਤੇ ਧੂੜ-ਮਿੱਟੀ ਨੂੰ ਰੋਕਣ ਦੀਆਂ ਸਾਰੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਦੋ ਕਮੇਟੀਆਂ ਗਠਿਤ ਕੀਤੀਆਂ। ਇਹ ਜਾਣਕਾਰੀ ਮਿਸ਼ਨ ਤੰਦਰੁਸਤ ਪੰਜਾਬ...
Thu, 12 Dec 2019 12:27 AM IST Punjab Mandi Gobindgarh Greenery Dust Prevention Preparation Kahan Singh Pannu ਹੋਰ...ਮੰਡੀ ਗੋਬਿੰਦਗੜ੍ਹ : ਸੁਆਹ ਵੇਚ ਕੇ ਕਮਾ ਰਹੇ ਨੇ ਪੈਸੇ
ਰਹਿੰਦ-ਖੂਹੰਦ ਦਾ ਸਹੀ ਲਾਹਾ ਲੈਂਦਿਆਂ ਮੰਡੀ ਗੋਬਿੰਦਗੜ੍ਹ ਦੀਆਂ ਇੰਡਕਸ਼ਨ ਫਰਨੇਸ ਇਕਾਈਆਂ ਦੇ ਮਾਲਕ ਰਵਾਇਤੀ ਭੱਠੀਆਂ ਦੀ ਥਾਂ ਨਵੇਂ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਣ ਲਗਾ ਕੇ ਸਾਈਡ ਹੁੱਡ ਸਕਸ਼ਨ ਸਿਸਟਮ ਵਿੱਚ ਇਕੱਠੀ ਹੁੰਦੀ ਰਹਿੰਦ-ਖੂਹੰਦ ਤੋਂ ਪੈਸੇ...
Sat, 27 Jul 2019 09:29 PM IST Cash Ash Mandi Gobindgarh Induction Furnace Units ਹੋਰ...ਮੰਡੀ ਗੋਬਿੰਦਗੜ੍ਹ ਦੀ ਫ਼ੈਕਟਰੀ `ਤੇ ਟੈਕਸ-ਚੋਰੀ ਕਾਰਨ 22 ਲੱਖ ਰੁਪਏ ਜੁਰਮਾਨਾ
ਸੈਂਟਰਲ ਜੀਐੱਸਟੀ ਕੌਂਸਲੇਟ ਵੱਲੋਂ ਮੰਡੀ ਗੋਬਿੰਦਗੜ੍ਹ ਦੀ ਇੱਕ ਫ਼ੈਕਟਰੀ ਨੂੰ ਕਥਿਤ ਟੈਕਸ-ਚੋਰੀ ਬਦਲੇ 22 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਫ਼ੈਕਟਰੀ ਨੂੰ ਬਣਦਾ ਟੈਕਸ ਵੱਖਰਾ ਭਰਨਾ ਪਵੇਗਾ। ਅਧਿਕਾਰੀਆਂ ਨੇ ਜਦੋਂ ਇਸ ਫ਼ੈਕਟਰੀ `ਤੇ ਛਾਪਾ...
Sat, 10 Nov 2018 10:52 PM IST Mandi Gobindgarh Factory Imposed Rs. 22 Lakh Penalty ਹੋਰ...ਮੰਡੀ ਗੋਬਿੰਦਗੜ੍ਹ ਦੇ ਸ਼ੂਟਰ ਅਰਜਨ ਸਿੰਘ ਚੀਮਾ ਨੇ ਵਿਸ਼ਵ ਮੁਕਾਬਲੇ `ਚ ਜਿੱਤਿਆ ਸੋਨ-ਤਮਗ਼ਾ
ਮੰਡੀ ਗੋਬਿੰਦਗੜ੍ਹ ਦੇ ਸ਼ੂਟਰ ਅਰਜਨ ਸਿੰਘ ਚੀਮਾ ਨੇ ਅੱਜ ਐਤਵਾਰ ਨੂੰ ਦੱਖਣੀ ਕੋਰੀਆ ਦੇ ਚਾਂਗਵੌਨ ਵਿਖੇ 52ਵੀਂ ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫ਼ੈਡਰੇਸ਼ਨ ਵਰਲਡ ਚੈਂਪੀਅਨਸਿ਼ਪ ਵਿੱਚ ਜੂਨੀਅਰ ਮਰਦਾਂ ਦੇ ਮੁਕਾਬਲੇ ਦੌਰਾਨ 50 ਮੀਟਰ ਪਿਸਟਲ...
Sun, 02 Sep 2018 10:54 PM IST Mandi Gobindgarh Shooter Arjun Singh Cheema Gold Medal ਹੋਰ...ਹਿਮਾਚਲ ਪ੍ਰਦੇਸ਼ : ਮੰਡੀ `ਚ ਰਿਹਾਇਸ਼ੀ ਇਮਾਰਤ `ਚ ਅੱਗ ਲੱਗੀ, ਪੰਜ ਦੀ ਮੌਤ
ਹਿਮਾਚਲ ਪ੍ਰਦੇਸ਼ ਦੇ ਮੰਡੀ ਜਿ਼ਲ੍ਹੇ ਵਿਚ ਇਕ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਮੰਡੀ ਦੇ ਏਡੀਐਮ ਰਾਜੀਵ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਐਲਪੀਜੀ ਸਿਲੰਡਰ ਦਾ ਵਿਸਫੋਟ ਹੋ ਸਕਦਾ ਹੈ। ਕੁਝ ਲੋਕ ਦੇ...
Mon, 23 Jul 2018 11:21 AM IST Himachal Pradesh Five Kill Residential Builder Mandi Gobindgarh Mandi ਹੋਰ...ਕਾਂਗਰਸ ਬੁਲਾਰੇ ਪ੍ਰਿਯੰਕਾ ਦੀ ਧੀ ਨਾਲ ਰੇਪ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਕਾਂਗਰਸ ਬੁਲਾਰੇ ਪ੍ਰਿਯੰਕਾ ਚਤੁਰਵੇਦੀ ਦੀ ਧੀ ਨਾਲ ਬਲਾਤਕਾਰ ਕਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਮੁੰਬਈ ਪੁਲਿਸ ਨੇ ਗੁਜਰਾਤ ਤੋਂ ਗ੍ਰਿਫਤਾਰ ਕਰ ਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਮੁੰਬਈ ਪੁਲਿਸ ਨੇ...
Thu, 05 Jul 2018 04:26 PM IST Mumbai Police Arrests Mandi Gobindgarh Ahmedabad Threatening Congress Spokesperson Priyanka Chaturvedi Twitter ਹੋਰ...ਦਾਨ ਕੀਤੇ ਖੂਨ ਨਾਲ ਬਚ ਸਕਦੀਆਂ ਹਨ ਕੀਮਤੀ ਜਾਨਾਂ: ਭਾਂਬਰੀ, ਭੱਲਾ
-- ਸ੍ਰੀ ਗੁਰੁੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਲਾਇਆ ਖੂਨਦਾਨ ਤੇ ਮੈਡੀਕਲ ਚੈਕਅਪ ਕੈਂਪ ਗੁੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਸੌਂਟੀ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼...
Fri, 29 Jun 2018 08:10 PM IST Blood Donation Camp Mandi Gobindgarhਮੰਡੀ ਗੋਬਿੰਦਗੜ੍ਹ ਨੂੰ ‘ਸਮਾਰਟ ਸਿਟੀ` ਬਣਾਵਾਂਗੇ-ਕਾਕਾ ਰਣਦੀਪ ਸਿੰਘ ਨਾਭਾ
ਹਲਕਾ ਅਮਲੋਹ ਦੇ ਦੋ ਸ਼ਹਿਰਾਂ ਮੰਡੀ ਗੋਬਿੰਦਗੜ੍ਹ ਤੇ ਅਮਲੋਹ ਨੂੰ ‘ਸਮਾਰਟ ਸਿਟੀ` ਬਣਾਇਆ ਜਾਵੇਗਾ ਅਤੇ ਵਿਸ਼ੇਸ਼ ਕਰਕੇ ਮੰਡੀ ਗੋਬਿੰਦਗੜ੍ਹ ਨੂੰ ਸੁੰਦਰ ਤੇ ਹਰਿਆ/ਭਰਿਆ ਬਨਾਉਣ ਲਈ ਸਾਰੇ ਸ਼ਹਿਰ ‘ਚ ਰੁੱਖ ਲਾਏ ਜਾਣਗੇ। ਇਸ ਤੋਂ ਇਲਾਵਾ ਤੋਂ...
Wed, 27 Jun 2018 06:45 PM IST Mandi Gobindgarh Smart City
- 1
- of
- 1