ਅਗਲੀ ਕਹਾਣੀ
Manoj Tiwari ਦੇ ਖ਼ਬਰਾਂ
ਇਦਬਿਲ 'ਚ ਹਵਾਈ ਹਮਲੇ 'ਚ 34 ਤੁਰਕੀ ਸੈਨਿਕਾਂ ਦੀ ਮੌਤ
ਵੀਰਵਾਰ ਨੂੰ ਸੀਰੀਆ ਦੇ ਇਦਲੀਬ ਪ੍ਰਾਂਤ ਵਿੱਚ ਬਾਗ਼ੀ ਕਬਜ਼ੇ ਵਾਲੇ ਇਲਾਕਿਆਂ ਵਿੱਚ ਹਵਾਈ ਹਮਲੇ ਵਿੱਚ 34 ਤੁਰਕੀ ਸੈਨਿਕ ਮਾਰੇ ਗਏ ਸਨ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਇਦਲੀਬ ਦੇਹਾਤੀ ਇਲਾਕੇ ਅਤੇ ਬਾਰਾ ਅਤੇ ਬਿਲੀਆਨ...
Fri, 28 Feb 2020 04:35 PM IST AleppoIdlib Countryside Area M5 Highway Syrian Army North East Delhi Violence Delhi Violence IB Constable Ankit Sharma Ankit Sharma BJP Manoj Tiwari AAP Arvind Kejriwal Ankit Sharma Post Mortem Report Ankit Sharma Postmartem Report Tahir Hussain ਹੋਰ...ਅੰਕਿਤ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ਤੋਂ ਸਾਹਮਣੇ ਆਈ ਦਰਿੰਦਗੀ ਦੀ ਕਹਾਣੀ
ਉੱਤਰ-ਪੂਰਬੀ ਦਿੱਲੀ ਵਿੱਚ ਸੀਏਏ ਵਿਰੁੱਧ ਫਿਰਕੂ ਹਿੰਸਾ ਦੌਰਾਨ ਮਾਰੇ ਗਏ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਕਰਮਚਾਰੀ ਅੰਕਿਤ ਸ਼ਰਮਾ ਦੀ ਮੌਤ ਚਾਕੂ ਮਾਰ ਕੇ ਅਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਨਾਲ ਹੋਈ ਹੈ। ਇਸ ਕੇਸ ਵਿੱਚ ਆਮ ਆਦਮੀ ਪਾਰਟੀ ਦੇ...
Fri, 28 Feb 2020 04:17 PM IST Delhi Riot North East Delhi Violence Delhi Violence IB Constable Ankit Sharma Ankit Sharma BJP Manoj Tiwari AAP Arvind Kejriwal Ankit Sharma Post Mortem Report Ankit Sharma Postmartem Report Tahir Hussain ਹੋਰ...AAP ਦੀ ਵਾਪਸੀ 'ਤੇ ਬੋਲੇ ਸ਼ਰਦ ਪਵਾਰ- ਭਾਜਪਾ ਨੇ ਚੋਣਾਂ ਨੂੰ ਫਿਰਕੂ ਰੰਗ ਦੇਣ ਦੀ ਅਸਫ਼ਲ ਕੋਸ਼ਿਸ਼ ਕੀਤੀ
ਐਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਗੱਲ ਦਾ ਸੰਕੇਤ ਹਨ ਕਿ ਦੇਸ਼ ਵਿੱਚ ਤਬਦੀਲੀ ਦੀ ਹਵਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਵੋਟਰਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ...
Tue, 11 Feb 2020 06:59 PM IST Delhi Assembly Election Results 2020 Delhi Election Results 2020 BJP AAP Aam Aadmi Party Congress Arvind Kejriwal Manoj Tiwari Manish Sisodia ਹੋਰ...ਦਿੱਲੀ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਹੋਵੇਗੀ ਮਨੋਜ ਤਿਵਾਰੀ ਦੀ ਛੁੱਟੀ? ਛੇਤੀ ਹੋਵੇਗੀ ਸੰਗਠਨ ਚੋਣ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਹੁਤੇ ਰਾਜਾਂ ਵਿੱਚ ਪ੍ਰਧਾਨ ਦੀ ਚੋਣ ਨਵੇਂ ਸਿਰਿਓਂ ਪੂਰੀ ਕਰ ਲਈ ਹੈ। ਵਿਧਾਨ ਸਭਾ ਚੋਣਾਂ ਹੋਣ ਕਾਰਨ ਸੰਗਠਨ ਦੀ ਚੋਣ ਦਿੱਲੀ ਵਿੱਚ ਪੈਂਡਿੰਗ ਹੈ। ਇਸ ਚੋਣ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਇਹ ਕਿਆਸ...
Tue, 11 Feb 2020 05:41 PM IST Delhi Assembly Election Result Delhi Election Result Delhi Result 2020 Manoj Tiwari Delhi BJP Delhi BJP President Delhi Chunaw Result ਹੋਰ...ਮਨੋਜ ਤਿਵਾਰੀ ਨੇ CM ਕੇਜਰੀਵਾਲ ਨੂੰ ਦਿੱਤੀ ਵਧਾਈ, ਕਿਹਾ- ਹਾਰ ਦੀ ਸਮੀਖਿਆ ਕਰਾਂਗੇ
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਦਿਆਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਫ਼ਰਤ ਦੀ...
Tue, 11 Feb 2020 05:11 PM IST Manoj Tiwari Aam Aadmi Party Delhi BJP Presidentਦਿੱਲੀ ਚੋਣਾਂ: 668 ਉਮੀਦਵਾਰ ਮੈਦਾਨ 'ਚ ਨਿੱਤਰੇ, 30 ਨੇ ਨਾਮ ਵਾਪਸ ਲਏ
ਦਿੱਲੀ ਵਿਧਾਨ ਸਭਾ ਚੋਣਾਂ 2020 (Delhi Assembly Elections 2020) ਲਈ ਸ਼ੁੱਕਰਵਾਰ ਨੂੰ ਨਾਮਜ਼ਦਗੀਆਂ ਦੇ ਤਹਿਤ ਨਾਮ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਅੰਤਮ ਸੂਚੀ ਵੀ...
Sat, 25 Jan 2020 05:04 PM IST Aam Aadmi Party BJP Congress AAP Arvind Kejriwal Manoj Tiwari Election Commission Delhi Election 2020 Delhi Assembly Election 2020 Delhi Polls Delhi Polls 2020 ਹੋਰ...ਮਨੋਜ ਦਾ ਦਿੱਲੀ ਅਗਨੀ ਕਾਂਡ ‘ਤੇ ਵੱਡਾ ਦਾਅਵਾ: ਫ਼ੈਕਟਰੀ ਮਾਲਕ ਰੇਹਾਨ ਆਮ ਆਦਮੀ ਪਾਰਟੀ ਦਾ ਵਰਕਰ
ਦਿੱਲੀ ਦੇ ਅਨਾਜ ਮੰਡੀ ਵਿੱਚ ਅੱਗ ਲੱਗਣ ਦੇ ਮਾਮਲੇ ਵਿੱਚ 43 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਰਾਜਨੀਤੀ ਜਾਰੀ ਹੈ। ਦਿੱਲੀ ਅੱਗ ਲੱਗਣ 'ਤੇ ਭਾਜਪਾ ਸੰਸਦ ਮੈਂਬਰ ਅਤੇ ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਫੈਕਟਰੀ (ਇਮਾਰਤ) ਦੇ...
Mon, 09 Dec 2019 03:38 PM IST Delhi Fire Delhi Fire Tragdey Manoj Tiwari Rehan ਹੋਰ...ਦਿੱਲੀ ’ਚ NRC ਲਾਗੂ ਹੋਇਆ ਤਾਂ ਮਨੋਜ ਤਿਵਾੜੀ ਨੂੰ ਪਹਿਲਾਂ ਜਾਣਾ ਪਊ: ਕੇਜਰੀਵਾਲ
ਆਸਾਮ ’ਚ ਐੱਨਆਰਸੀ (NRC) ਲਿਸਟ ਜਾਰੀ ਹੋਣ ਤੋਂ ਬਾਅਦ ਦੇਸ਼ ਦੇ ਵੱਖੋ–ਵੱਖਰੇ ਸੁਬਿਆਂ ਵਿੱਚ ਵੀ ਇਸ ਨੂੰ ਲਾਗੂ ਕਰਨ ਦੀ ਮੰਗ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਦਿੱਲੀ ਸੂਬਾ ਪ੍ਰਧਾਨ ਮਨੋਜ ਤਿਵਾੜੀ ਵੀ ਦਿੱਲੀ ’ਚ ਐੱਨਆਰਸੀ...
Wed, 25 Sep 2019 01:43 PM IST If NRC Implemented In Delhi Manoj Tiwari Has To Go From Here Kejriwal ਹੋਰ...ਦਿੱਲੀ ’ਚ ਵੀ ਲਾਗੂ ਹੋਵੇ ਐਨਆਰਸੀ : ਮਨੋਜ ਤਿਵਾੜੀ
ਦਿੱਲੀ ਭਾਜਪਾ ਸੂਬਾ ਪ੍ਰਧਾਨ ਅਤੇ ਉਤਰ ਪੁਰਬੀ ਦਿੱਲੀ ਤੋਂ ਲੋਕ ਸਭਾ ਮੈਂਬਰ ਮਨੋਜ ਤਿਵਾੜੀ ਨੇ ਦਿੱਲੀ ਵਿਚ ਵੀ ਐਨਆਰਸੀ ਲਾਗੂ ਕਰਨ ਦੀ ਵਕਾਲਤ ਕੀਤੀ ਹੈ। ਸ਼ਨੀਵਾਰ ਦੀ ਸਵੇਰੇ ਜਿਵੇਂ ਹੀ ਅਸਮ ਐਨਆਰਸੀ ਦੀ ਸੂਚੀ ਜਾਰੀ ਹੋਈ, ਮਨੋਜ ਤਿਵਾੜੀ ਨੇ ਕਿਹਾ...
Sat, 31 Aug 2019 06:27 PM IST Manoj Tiwari Situation Become Dangerous Delhi Needs NRC ਹੋਰ...ਸਪਨਾ ਚੌਧਰੀ ਦੇ ਰਾਹ ਉਤੇ ਨਿਕਲੇ ਖੇਸਾਰੀ ਲਾਲ ਯਾਦਵ, ਕਰਨਗੇ ਇਹ ਕੰਮ
ਸਪਨਾ ਚੌਧਰੀ ਅੱਜ ਕੱਲ੍ਹ ਭਾਜਪਾ ਉਮੀਦਵਾਰ ਮਨੋਜ ਤਿਵਾੜੀ ਲਈ ਪ੍ਰਚਾਰ ਕਰ ਰਹੀ ਹੈ ਅਤੇ ਹੁਣ ਸਪਨਾ ਦੇ ਰਾਹ ਉਤੇ ਭੋਜਪੁਰੀ ਸਟਾਰ ਖੇਸਾਰੀ ਲਾਲ ਯਾਦਵ ਵੀ ਚਲ ਪਏ ਹਨ। ਦਰਅਸਲ, ਖੇਸਾਰੀ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਮਨੋਜ ਤਿਵਾੜੀ ਲਈ ਪ੍ਰਚਾਰ...
Wed, 08 May 2019 10:38 PM IST Sapna Chaudhary Khesari Lal Yadav Manoj Tiwari Lok Sabha Elections New Delhi ਹੋਰ...