ਅਗਲੀ ਕਹਾਣੀ
Medical ਦੇ ਖ਼ਬਰਾਂ
ਕੋਵੀਡ-19: ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ’ਚ ਭਰੀਆਂ ਜਾਣਗੀਆਂ ਸਾਰੀਆਂ ਅਸਾਮੀਆਂ
ਪੰਜਾਬ ਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਵਨੀਤ ਕੌਰ ਨੂੰ ਹਦਾਇਤ ਕੀਤੀ ਕਿ ਉਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ...
Sat, 30 May 2020 12:33 AM IST Covid-19 Medical Paramedical Staff To Be Filled All Vacancies ਹੋਰ...ਭਾਰਤ ਨੇ ਕੋਰੋਨਾ ਸੰਕਟ ਦੌਰਾਨ 120 ਦੇਸ਼ਾਂ ਨੂੰ ਭੇਜੀ ਜ਼ਰੂਰੀ ਮੈਡੀਕਲ ਸਪਲਾਈ
ਕੋਵਿਡ-19: ਡਾਕਟਰੀ ਮਦਦ ਤੇ ਤਣਾਅ ਨਾਲ ਜੁੜੀ ਸਲਾਹ ਲਈ ਹੈਲਪਲਾਈਨ ਨੰਬਰ ਸ਼ੁਰੂ
ਤਾਲਾਬੰਦੀ ਦੌਰਾਨ ਮੈਡੀਕਲ ਅਤੇ ਤਣਾਅ ਨਾਲ ਜੁੜੇ ਹੋਰ ਮੁੱਦਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਵਾਸਤੇ ਪੰਜਾਬ ਸਰਕਾਰ ਨੇ ਨਾਗਰਿਕਾਂ ਲਈ ਵਿਸ਼ੇਸ਼ ਹੈਲਪਲਾਈਨ ਨੰਬਰ 18001804104 ਸ਼ੁਰੂ ਕੀਤਾ ਹੈ, ਜਿਸ ਨਾਲ ਲੋਕ ਟੈਲੀ-ਕਾਨਫਰੰਸਿੰਗ ਰਾਹੀਂ ਸੀਨੀਅਰ...
Fri, 17 Apr 2020 02:35 AM IST Punjab Covid-19 Medical Help Stress Connected Advice Helpline Number Getting Started ਹੋਰ...ਭਾਰਤੀ ਜਹਾਜ਼ਾਂ ਵੱਲੋਂ ਮੈਡੀਕਲ ਸਪਲਾਈ ਜਾਰੀ, ਕੀਤਾ 2 ਲੱਖ ਕਿਲੋਮੀਟਰ ਦਾ ਪੰਧ ਤਹਿ
ਇੱਕੋ ਦਿਨ ’ਚ ਵਿਸੇਸ਼ ਭਾਰਤੀ ਉਡਾਣਾਂ ਰਾਹੀਂ 108 ਟਨ ਮੈਡੀਕਲ ਸਪਲਾਈ
ਨਿਜੀ ਏਅਰਲਾਈਨਜ਼ ਵੱਲੋਂ ਲੌਕਡਾਊਨ 'ਚ 2,675 ਟਨ ਮੈਡੀਕਲ ਸਾਮਾਨ ਦੀ ਸਪਲਾਈ
ਕੋਵਿਡ–19 ਲੌਕਡਾਊਨ ਦੌਰਾਨ ‘ਲਾਈਫ਼ਲਾਈਨ ਉਡਾਣ’ ਅਧੀਨ 180 ਤੋਂ ਵੱਧ ਉਡਾਣਾਂ ਆਪਰੇਟ ਕੀਤੀਆਂ ਗਈ ਆਂ ਹਨ, ਜਿਨ੍ਹਾਂ ਵਿੱਚੋਂ 114 ਉਡਾਣਾਂ ਏਅਰ ਇੰਡੀਆ ਤੇ ਅਲਾਇੰਸ ਏਅਰ ਵੱਲੋਂ ਆਪਰੇਟ ਕੀਤੀਆਂ ਸਨ। 58 ਉਡਾਣਾਂ...
Sat, 11 Apr 2020 12:43 PM IST Private Airlines Transported 2675 Tonne Domestic Medical Supplies During Lockdown ਹੋਰ...ਭਾਰਤੀ ਹਵਾਈ ਫ਼ੌਜ ਦੇਸ਼ ਦੇ ਕੋਣੇ–ਕੋਣੇ ਤੱਕ ਪਹੁੰਚਾ ਰਹੀ ਹੈ ਮੈਡੀਕਲ ਸਪਲਾਈਜ਼
ਨੋਵੇਲ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਭਾਰਤੀ ਹਵਾਈ ਫ਼ੌਜ ਵੱਲੋਂ ਨਿਰੰਤਰ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਅਧੀਨ ਇਸ ਮਹਾਮਾਰੀ ਦਾ ਪ੍ਰਭਾਵਸ਼ਾਲੀ ਤੇ ਕਾਰਜਕੁਸ਼ਲ ਤਰੀਕੇ ਮੁਕਾਬਲਾ ਕਰਨ ਲਈ ਰਾਜ ਸਰਕਾਰਾਂ ਤੇ ਸਹਾਇਕ ਏਜੰਸੀਆਂ ਨੂੰ ਪੂਰੀ ਤਰ੍ਹਾਂ...
Wed, 08 Apr 2020 03:11 PM IST Indian Air Force Bringing Medical Supplies To Every Corner Of India ਹੋਰ...ਕੋਵਿਡ-19 ਖਿਲਾਫ ਮੈਡੀਕਲ ਮਾਹਰਾਂ ਨੇ ਏਮਜ਼-ਮਾਹਰਾਂ ਨਾਲ ਕੀਤੀ ਚਰਚਾ
ਵੱਧ ਰਹੇ ਕੋਵਿਡ 19 ਦੇ ਖਤਰੇ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਸੂਬੇ ਦੀ ਸਮੁੱਚੀ ਰਣਨੀਤੀ ਨੂੰ ਹੋਰ ਮਜਬੂਤ ਕਰਨ ਦੇ ਉਦੇਸ਼ ਨਾਲ, ਰਾਜ ਭਰ ਤੋਂ ਮੈਡੀਕਲ ਮਾਹਰਾਂ ਨੇ ਇਲਾਜ ਵਿਧੀ, ਸਹਾਇਕ ਪ੍ਰਬੰਧਨ ਅਤੇ ਕੇਸਾਂ ਦੀ ਜਾਂਚ ਸਮੇਤ ਵੱਖ ਵੱਖ...
Tue, 07 Apr 2020 09:24 PM IST Punjab Medical Expert Covid Against AIIMS-Expert Kelly Discussion ਹੋਰ...ਮੈਡੀਕਲ, ਚਿੰਤਾ ਤੇ ਪਰੇਸ਼ਾਨੀ ਬਾਰੇ ਸਲਾਹ ਲਈ ‘ਕੋਵਿਡ ਹੈਲਪਲਾਈਨ ਨੰਬਰ’ ਸ਼ੁਰੂ
ਤਾਲਾਬੰਦੀ ਦੌਰਾਨ ਮੈਡੀਕਲ ਅਤੇ ਪਰੇਸ਼ਾਨੀ ਨਾਲ ਜੁੜੇ ਹੋਰ ਮੁੱਦਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਲਈ, ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ ਨਾਗਰਿਕਾਂ ਲਈ ਇੱਕ ਸਪੈਸ਼ਲ ਹੈਲਪਲਾਈਨ ਨੰਬਰ 18001804104 ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਲੋਕ...
Mon, 30 Mar 2020 11:57 PM IST Corona Virus Punjab Medical Anxiety Advice Covid Helpline Number Getting Started ਹੋਰ...ਮੈਡੀਕਲ, ਪੈਰਾ-ਮੈਡੀਕਲ ਸਟਾਫ ਤੇ ਹੋਰਨਾਂ ਸੇਵਾਵਾਂ ਵਾਲੇ ਮੁਲਾਜ਼ਮਾਂ ਨੂੰ ਐਕਸਟੇਂਸ਼ਨ
ਹਰਿਆਣਾ ਸਰਕਾਰ ਨੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਅਤੇ ਹੋਰ ਜ਼ਰੂਰੀ ਸੇਵਾਵਾਂ ਵਿੱਚ ਸੇਵਾ ਪ੍ਰਦਾਨ ਕਰਣ ਵਾਲੇ ਕਰਮਚਾਰੀਆਂ, ਜਿਨਾਂ ਦੀ ਸੇਵਾ ਮੁਕਤੀ ਇਸ ਮਹੀਨੇ ਹੈ, ਦੀਆਂ ਸੇਵਾਵਾਂ ਨੂੰ ਐਕਸਟੇਂਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ...
Wed, 25 Mar 2020 10:53 PM IST Haryana Medical Para-Medical Staff Essential Services Employees Extension ਹੋਰ...