ਅਗਲੀ ਕਹਾਣੀ
Mercy Petition ਦੇ ਖ਼ਬਰਾਂ
ਨਿਰਭਯਾ ਕੇਸ: SC ਨੇ ਰੱਦ ਕੀਤੀ ਪਵਨ ਦੀ ਪਟੀਸ਼ਨ, ਫਾਂਸੀ 'ਤੇ ਰੋਕ ਲਗਾਉਣ ਤੋਂ ਇਨਕਾਰ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਨਿਰਭਯਾ ਦੋਸ਼ੀ ਪਵਨ ਕੁਮਾਰ ਗੁਪਤਾ ਦੀ ਕਿਉਰੇਵਿਟ ਪਟੀਸ਼ਨ ਨੂੰ ਰੱਦ ਕਰ ਦਿੱਤਾ। ਸਾਰੇ ਦੋਸ਼ੀਆਂ ਨੂੰ ਮੰਗਲਵਾਰ ਨੂੰ ਫਾਂਸੀ ਦਿੱਤੀ ਜਾਣੀ ਹੈ। ਇਸੇ ਬੈਂਚ ਨੇ ਪਵਨ ਦੀ ਫਾਂਸੀ ਉੱਤੇ ਰੋਕ ਲਗਾਉਣ ਦੀ ਅਪੀਲ ਨੂੰ ਵੀ...
Mon, 02 Mar 2020 04:19 PM IST Nirbhaya Case Nirbhaya Gang Rape Case Delhi Patiala House Delhi Patiala House Court Reserved Order On Convict Pawan Gupta Plea Convict Pawan Gupta Plea Convict Pawan Gupta Mercy Petition Is Pending Before The President Of India Mercy Petition President Of India Patiala House Court Pawan Gupta Plea Which Sought A Stay On The Execution ਹੋਰ...ਨਿਰਭਯਾ ਕੇਸ: ਫਾਂਸੀ ਦੀ ਸਜ਼ਾ ਤੋਂ 3 ਦਿਨ ਪਹਿਲਾਂ ਦੋਸ਼ੀ ਅਕਸ਼ੈ ਦੇ ਦਾਖ਼ਲ ਕੀਤੀ ਨਵੀਂ ਰਹਿਮ ਦੀ ਅਪੀਲ
ਸਾਲ 2012 ਦੇ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਅਕਸ਼ੈ ਠਾਕੁਰ ਨੇ ਨਵੀਂ ਰਹਿਮ ਦੀ ਅਪੀਲ ਦਾਇਰ ਕੀਤੀ ਹੈ। ਇਹ ਪਟੀਸ਼ਨ ਮੌਤ ਦੀ ਸਜ਼ਾ ਤੋਂ ਤਿੰਨ ਦਿਨ ਪਹਿਲਾਂ ਦਾਇਰ ਕੀਤੀ ਗਈ ਹੈ। ਨਵੀਂ...
Sat, 29 Feb 2020 06:11 PM IST 2012 Nirbahya Gangrape Case Convict Akshay 2012 Nirbahya Gangrape Case Convict Akshay Convict Akshay Has Moved Mercy Petition Mercy Petition Akshay Mercy Petition Akshay Claiming That His Earlier Petition That Was Dismissed Did Not Have All The Facts ਹੋਰ...ਨਿਰਭਯਾ ਕਾਂਡ : ਦੋਸ਼ੀ ਵਿਨੇ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਪੂਰੀ, ਫੈਸਲਾ ਭਲਕੇ
ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ 'ਚ ਦੋਸ਼ੀ ਵਿਨੇ ਸ਼ਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਪੂਰੀ ਹੋ ਗਈ ਹੈ। ਸੁਣਵਾਈ ਤੋਂ ਬਾਅਦ ਅਦਾਲਤ ਨੇ ਇਸ 'ਤੇ ਆਪਣਾ ਫੈਸਲਾ 14 ਫਰਵਰੀ ਸ਼ੁੱਕਰਵਾਰ ਦੁਪਹਿਰ 2 ਵਜੇ ਤਕ ਸੁਰੱਖਿਅਤ...
Thu, 13 Feb 2020 03:34 PM IST 2012 Delhi Gang Rape Case Supreme Court Reserves Order Rejection Of Death Row Convict Vinay Kumar Sharma Mercy Petition President Kovind. ਹੋਰ...ਨਿਰਭਯਾ ਦੇ ਗੁਨਾਹਗਾਰ ਮੁਕੇਸ਼ ਦਾ ਦੋਸ਼ - ਜੇਲ੍ਹ 'ਚ ਮੇਰੇ ਨਾਲ ਹੋਇਆ ਜਿਨਸੀ ਸ਼ੋਸ਼ਣ
2012 ਵਿੱਚ ਦਿੱਲੀ ਵਿੱਚ ਹੋਏ ਨਿਰਭਯਾ ਸਮੂਹਿਕ ਬਲਾਤਕਾਰ ਕੇਸ ਵਿੱਚ ਚਾਰਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਰਾਸ਼ਟਰਪਤੀ ਵੱਲੋਂ ਰੱਦ ਕੀਤੀ ਗਈ ਰਹਿਮ ਦੀ ਅਪੀਲ ਵਿਰੁੱਧ ਦੋਸ਼ੀ ਮੁਕੇਸ਼ ਸਿੰਘ ਨੇ ਸੁਪਰੀਮ ਕੋਰਟ ਵਿੱਚ ਨਵੀਂ...
Tue, 28 Jan 2020 03:35 PM IST Nirbhaya Case Nirbhaya Gang Rape Case President Mercy Petition Supreme Court Mukesh Singh ਹੋਰ...ਨਿਰਭਯਾ ਕਾਂਡ: ਸਿਰਫ 4 ਦਿਨਾਂ 'ਚ ਰੱਦ ਹੋਈ ਦੋਸ਼ੀ ਮੁਕੇਸ਼ ਦੀ ਰਹਿਮ ਅਪੀਲ ; ਬਣਿਆ ਨਵਾਂ ਰਿਕਾਰਡ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਨਿਰਭਯਾ ਸਮੂਹਕ ਬਲਾਤਕਾਰ ਅਤੇ ਕਤਲ ਕਾਂਡ ਦੇ ਚਾਰ ਦੋਸ਼ੀਆਂ ਵਿੱਚੋਂ ਇੱਕ ਮੁਕੇਸ਼ ਸਿੰਘ ਦੀ ਰਹਿਮ ਅਪੀਲ ਰੱਦ ਕਰ ਦਿੱਤੀ ਹੈ ਅਤੇ ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਨੂੰ ਇਸ ਦੀ ਜਾਣਕਾਰੀ ਦਿੱਤੀ...
Sat, 18 Jan 2020 08:55 AM IST Nirbhaya Case President Ram Nath Kovind Rejection Mukesh Singh Mercy Petition Record ਹੋਰ...ਨਿਰਭਯਾ ਕਾਂਡ ਦੇ ਦੋਸ਼ੀ ਅੱਜ ਦਾਖਲ ਕਰ ਸਕਦੇ ਹਨ ਰਹਿਮ ਪਟੀਸ਼ਨ
ਤਿਹਾੜ ਜੇਲ੍ਹ ’ਚ ਕੈਦ ਦਿੱਲੀ ਸਮੂਹਕ ਬਲਾਤਕਾਰ ਤੇ ਕਤਲ ਕਾਂਡ ਦੇ ਚਾਰੇ ਦੋਸ਼ੀਆਂ ਨੇ 5 ਦਿਨ ਬੀਤ ਜਾਣ ਦੇ ਬਾਅਵ ਵੀ ਰਾਸ਼ਟਰਪਤੀ ਕੋਲ ਰਹਿਮ ਪਟੀਸ਼ਨ ਦਾਖਲ ਨਹੀਂ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਯਕੀਨੀ ਤੌਰ 'ਤੇ ਮੰਗਲਵਾਰ (24...
Tue, 24 Dec 2019 08:05 AM IST Nirbhaya Case Delhi Gang Rape Convicted Mercy Petition ਹੋਰ...ਨਿਰਭਯਾ ਕਾਂਡ ਦੇ ਦੋਸ਼ੀ ਨੇ ਰਾਸ਼ਟਰਪਤੀ ਨੂੰ ਭੇਜੀ ਰਹਿਮ ਅਪੀਲ ਵਾਪਸ ਮੰਗੀ
ਨਿਰਭਯਾ ਬਲਾਤਕਾਰ-ਕਤਲ ਕੇਸ ਦੇ ਇੱਕ ਦੋਸ਼ੀ ਨੇ ਗ੍ਰਹਿ ਮੰਤਰਾਲੇ ਵੱਲੋਂ ਰਾਸ਼ਟਰਪਤੀ ਨੂੰ ਭੇਜੀ ਗਈ ਰਹਿਮ ਦੀ ਅਪੀਲ ਵਾਪਸ ਲੈਣ ਦੀ ਮੰਗ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ ਨਿਰਭਯਾ ਕਾਂਡ ਵਿੱਚ ਰਾਸ਼ਟਰਪਤੀ ਅੱਗੇ ਰਹਿਮ ਦੀ...
Sat, 07 Dec 2019 05:49 PM IST Nirbhaya Scandal Convict President Sent Mercy Petition Withdrawal Solicitation Rape Murder ਹੋਰ...
- 1
- of
- 1