ਅਗਲੀ ਕਹਾਣੀ
Message ਦੇ ਖ਼ਬਰਾਂ
ਬਾਲੀਵੁੱਡ ਸਿਤਾਰਿਆਂ ਦਾ ਸੰਗੀਤਕ ਸੁਨੇਹਾ ‘ਫਿਰ ਮੁਸਕਰਾਏਗਾ ਇੰਡੀਆ’, ਵੇਖੋ VIDEO
ਕੋਰੋਨਾ ਵਾਇਰਸ ਨੇ ਸਮੁੱਚੇ ਵਿਸ਼ਵ ’ਚ ਤਬਾਹੀ ਮਚਾਈ ਹੋਈ ਹੈ। ਲੌਕਡਾਊਨ ਕਾਰਨ ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਆਪਣੇ ਘਰਾਂ ਅੰਦਰ ਬੰਦ ਹੈ। ਅਜਿਹੇ ਵੇਲੇ ਬਾਲੀਵੁੱਡ ਦੇ ਕੁਝ ਵੱਡੇ ਸਿਤਾਰਿਆਂ ਨੇ ਇੱਕਜੁਟਤਾ ਵਿਖਾਈ ਹੈ ਤੇ ਉਨ੍ਹਾਂ...
Tue, 07 Apr 2020 10:55 AM IST Musical Message Of Bollywood Stars Phir Muskarayega India See Video ਹੋਰ...ਮਾਰਚ 'ਚ ਲਈ ਹੋਮ ਅਤੇ ਆਟੋ ਲੋਨ ਦੀ EMI ਨੂੰ ਬੈਂਕ ਆਫ਼ ਬੜੌਦਾ ਕਰੇਗਾ ਰਿਫੰਡ
ਜਨਤਕ ਖੇਤਰ ਦੇ ਬੈਂਕ ਆਫ਼ ਬੜੌਦਾ (BoB) ਨੇ ਬੁੱਧਵਾਰ ਨੂੰ ਕਿਹਾ ਕਿ ਉਹ ਖੁਦਰਾ ਲੋਨ ਗਾਹਕਾਂ ਨੂੰ ਮਾਰਚ ਵਿੱਚ ਲਈ ਗਈ ਆਪਣੀ EMI ਵਾਪਸ ਕਰਨ ਲਈ ਪੇਸ਼ਕਸ਼ ਕਰ ਰਿਹਾ ਹੈ ਤਾਂਕਿ ਗਾਹਕ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਏ ਸੰਕਟ ਦੀ ਸਥਿਤੀ...
Thu, 02 Apr 2020 03:33 PM IST Bank Of Baroda Covid 19 PSU Government Banks Sbi Pnb Message Rbi Loan EMI Moratorium Private Banks ਹੋਰ...‘ਵਿਸਾਖੀ ਮੌਕੇ ਸਿੱਖ ਸੰਗਤ ਨੂੰ ਇਕੱਤਰ ਨਾ ਹੋਣ ਦਾ ਦਿੱਤਾ ਜਾਵੇ ਸੰਦੇਸ਼’
ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਵਿਸਾਖੀ ਮੌਕੇ ਇਕੱਠ ਨਾ...
Thu, 02 Apr 2020 02:01 AM IST Corona Virus Punjab Randhawa Baisakhi Sikh Sangat Collect Message Appeal ਹੋਰ...ਹੋਲਾ ਮਹੱਲਾ ਤੇ ਹੋਲੀ ਦੇ ਪਵਿੱਤਰ ਮੌਕੇ ਕੈਪਟਨ ਅਮਰਿੰਦਰ ਨੇ ਦਿੱਤਾ ਅਹਿਮ ਸੰਦੇਸ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਹੋਲੇ ਮਹੱਲੇ ਅਤੇ ਹੋਲੀ ਦੇ ਪਵਿੱਤਰ ਮੌਕੇ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਨ੍ਹਾਂ ਤਿਉਹਾਰਾਂ ਨੂੰ ਰਵਾਇਤੀ ਭਾਵਨਾ ਨਾਲ ਏਕਤਾ, ਸਹਿਣਸ਼ੀਲਤਾ, ਭਾਈਚਾਰਕ ਸਾਂਝ ਅਤੇ ਰਹਿਮਦਿਲੀ...
Mon, 09 Mar 2020 07:57 PM IST Punjab Hola-Mahalla Holi Holy Captain Amarinder Important Message ਹੋਰ...ਸ਼ਾਂਤੀਪੂਰਨ ਅੰਦੋਲਨ ਲੋਕਤੰਤਰ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਬਣਾਉਣਗੇ : ਪ੍ਰਣਬ ਮੁਖਰਜੀ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਸ਼ਾਰਿਆਂ 'ਚ ਮੋਦੀ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਸੜਕਾਂ 'ਤੇ ਆਏ ਨੌਜਵਾਨਾਂ ਦੇ ਵਿਚਾਰ ਵੀ ਮਹੱਤਵਪੂਰਨ ਹਨ। ਭਾਰਤ ਦਾ ਸੱਭਿਆਚਾਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ। ਨਾਗਰਿਕਤਾ ਸੋਧ...
Fri, 24 Jan 2020 09:48 AM IST Former President Pranab Mukherjee Message Dissent Protests And Consensus ਹੋਰ...ਕਪਿਲ ਸ਼ਰਮਾ ਨੇ ਦਿੱਲੀ ਮੈਟਰੋ ਦੀ ਕੀਤੀ ਯਾਤਰਾ, ਫੋਟੋ ਸ਼ੇਅਰ ਕਰ ਦਿੱਤਾ ਸੰਦੇਸ਼
ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਆਪਣੀ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿਚ ਕਪਿਲ ਆਪਣੀ ਸਹਿ-ਸਟਾਰ ਸੁਮੋਨਾ ਚੱਕਰਵਰਤੀ ਦੇ ਨਾਲ ਦਿੱਲੀ ਦੀ ਮੈਟਰੋ ਵਿਚ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਕਪਿਲ ਨੇ ਲਿਖਿਆ,...
Wed, 25 Dec 2019 01:28 AM IST Kapil Sharma Delhi Metro Travel Photo Share Message ਹੋਰ...ਕੈਪਟਨ ਅਮਰਿੰਦਰ ਸਿੰਘ ਨੇ ਕ੍ਰਿਸਮਿਸ ਦੀ ਦਿੱਤੀ ਵਧਾਈ, ਨਾਲ਼ੇ ਦਿੱਤਾ ਸੰਦੇਸ਼
CM ਮਮਤਾ ਬੈਨਰਜੀ ਨੇ ਨਾਗਰਿਕਤਾ ਸੋਧ ਬਿਲ 'ਤੇ ਲੋਕਾਂ ਨੂੰ ਦਿੱਤਾ ਸੰਦੇਸ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੋਕ ਸਭਾ ਚ ਪੇਸ਼ ਕੀਤੇ ਗਏ ਨਾਗਰਿਕਤਾ ਸੋਧ ਬਿਲ (ਕੈਬ) ਨੂੰ ਸੋਮਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ‘ਵੰਡ ਪਾਉਣ ਵਾਲਾ’ ਕਰਾਰ ਦਿੱਤਾ ਤੇ ਕਿਸੇ ਵੀ ਕੀਮਤ...
Mon, 09 Dec 2019 08:55 PM IST Union Home Minister Amit Shah Lok Sabha Presents Citizenship Amendment Bill West Bengal Chief Minister Mamata Banerjee Message ਹੋਰ...ਸਰਬੱਤ ਦੇ ਭਲੇ ਲਈ ਬਾਬੇ ਨਾਨਕ ਦੇ ਸੰਦੇਸ਼ ਵਾਲੀਆਂ 4 ਪੁਸਤਕਾਂ ਤਿਆਰ
ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਖਿਆਵਾਂ ਉੱਤੇ ਅਧਾਰਤ ਚਾਰ ਕਿਤਾਬਾਂ ਦੇ ਸੈੱਟ ਰਾਜ ਦੀਆਂ ਸਾਰੀਆਂ ਉੱਚ ਵਿਦਿਅਕ ਸੰਸਥਾਵਾਂ ਅਤੇ ਲਾਇਬ੍ਰੇਰੀਆਂ ਨੂੰ ਮੁਫ਼ਤ ਦੇਣ ਦਾ ਫੈਸਲਾ ਕੀਤਾ ਹੈ। ਉੱਘੇ ਲੇਖਕਾਂ ਵੱਲੋਂ ਲਿਖੀਆਂ ਇਹ...
Thu, 28 Nov 2019 10:05 PM IST Punjab Baba Nanak Message Four Books Ready Channi Guru Nanak Dev Parkash Purab ਹੋਰ...ਗੁਰੂ ਸਾਹਿਬ ਦੇ ਸੰਦੇਸ਼ ’ਤੇ ਚੱਲਣ ਨਾਲ ਹੀ ’ਸਰਬੱਤ ਦਾ ਭਲਾ’: ਸ਼ਾਮ ਸੁੰਦਰ ਅਰੋੜਾ
----ਸੂਫ਼ੀਆਨਾ ਤੇ ਰੁਹਾਨੀ ਗਾਇਕੀ ਨਾਲ ਲਖਵਿੰਦਰ ਵਡਾਲੀ ਨੇ ਦੂਜੇ ਦਿਨ ਵੀ ਸਮਾਂ ਬੰਨਿਆਂ---- ----ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਕਰਵਾਏ ਅਲੌਕਿਕ ਪ੍ਰੋਗਰਾਮ ਨੂੰ ਦਰਸ਼ਕਾਂ ਨੇ ਸਲਾਹਿਆ---- ਪਹਿਲੀ...
Tue, 05 Nov 2019 11:17 PM IST Guru Nanak Dev Sultanpur Lodhi Kapurthala Guru Sahib Message Walking Sarbat Da Bhala Sham Sunder Arora ਹੋਰ...