ਅਗਲੀ ਕਹਾਣੀ
Militants ਦੇ ਖ਼ਬਰਾਂ
ਅਫਗਾਨੀ ਸੁਰੱਖਿਆ ਬਲਾਂ ਦੀ ਕਾਰਵਾਈ ’ਚ 9 ਅਤਿਵਾਦੀ ਮਾਰੇ, 2 ਫ਼ੌਜੀ ਜ਼ਖਮੀ
ਅਫਗਾਨਿਸਤਾਨ ਦੇ ਪਕੁਆਦਾ ਪ੍ਰਾਂਤ ਵਿੱਚ ਸ਼ਨੀਵਾਰ ਨੂੰ ਸੈਨਾ ਨਾਲ ਮੁਕਾਬਲੇ ਵਿੱਚ ਨੌਂ ਅੱਤਵਾਦੀ ਮਾਰੇ ਗਏ ਅਤੇ ਦੋ ਸੈਨਿਕ ਜ਼ਖਮੀ ਹੋ ਗਏ। ਆਰਮੀ 203 ਥੰਡਰ ਕੋਰ ਦੇ ਅਧਿਕਾਰੀ ਏਮਲ ਮੁਹੰਮਦ ਨੇ ਦੱਸਿਆ ਕਿ ਅੱਤਵਾਦੀਆਂ ਨੇ ਸਯਦ ਕਰਮ...
Sun, 17 May 2020 06:42 AM IST Afghans Security Forces Operations Militants Killed Soldiers Wounded ਹੋਰ...ਪੁਲਿਸ ਟੀਮ 'ਤੇ ਅੱਤਵਾਦੀਆਂ ਨੇ ਕੀਤਾ ਹਮਲਾ, 1 ਅੱਤਵਾਦੀ ਢੇਰ, ਜੰਮੂ-ਸ੍ਰੀਨਗਰ ਹਾਈਵੇਅ ਬੰਦ
ਜੰਮੂ ਕਸ਼ਮੀਰ 'ਚ ਪੁਲਿਸ ਦੀ ਟੀਮ 'ਤੇ ਅੱਤਵਾਦੀ ਹਮਲੇ ਦੀ ਖ਼ਬਰ ਹੈ। ਟਰੱਕ 'ਚ ਜਾ ਰਹੇ 3 ਤੋਂ 4 ਅੱਤਵਾਦੀਆਂ ਦੇ ਗਰੁੱਪ ਨੇ ਸ਼ੁੱਕਰਵਾਰ ਸਵੇਰੇ ਜੰਮੂ-ਸ੍ਰੀਨਗਰ ਹਾਈਵੇਅ 'ਤੇ ਨਾਗਰੋਟਾ ਇਲਾਕੇ 'ਚ ਟੋਲ ਪਲਾਜ਼ਾ ਨੇੜੇ...
Fri, 31 Jan 2020 07:58 AM IST Militants Open Fire Police Team Jammu One Cop Injured Jammu-Srinagar National Highway Closed ਹੋਰ...ਹਵਾਈ ਹਮਲਿਆਂ 'ਚ 9 ਤਾਲਿਬਾਨੀ ਅੱਤਵਾਦੀ ਢੇਰ
ਅੱਤਵਾਦੀਆਂ ਨੂੰ ਰਾਜਪਾਲ ਦੀ ਹਥਿਆਰ ਛੱਡਣ ਦੀ ਅਪੀਲ, ਗੱਲਬਾਤ ਦਾ ਦਿੱਤਾ ਸੱਦਾ
ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਬੁੱਧਵਾਰ ਨੂੰ ਅੱਤਵਾਦੀਆਂ ਨੂੰ ਹਥਿਆਰ ਛੱਡਣ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ। ਰਾਜਪਾਲ ਸਤਿਆਪਾਲ ਮਲਿਕ ਨੇ ਨੌਜਵਾਨਾਂ ਨੂੰ ਹਥਿਆਰਾਂ ਨੂੰ ਛੱਡਣ...
Wed, 12 Jun 2019 07:36 PM IST Satya Pal Malik Militants Narendra Modi Kashmir Pakistan Raj Bhawan Muslims Jammu And Kashmir ਹੋਰ...ਜੰਮੂ ਕਸ਼ਮੀਰ : ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 2 ਅੱਤਵਾਦੀ ਢੇਰ
ਜੰਮੂ ਤੇ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਬੁੱਧਵਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਪੁਲਿਸ ਸੂਤਰਾਂ ਨੇ ਕਿਹਾ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਬਾਅਦ ਸੁਰੱਖਿਆ ਬਲਾਂ ਨੇ ਕੁਲਗਾਮ...
Wed, 22 May 2019 10:59 AM IST Jammu And Kashmir Security Forces Militants Encounter Kill Two Terrorists ਹੋਰ...ਸ੍ਰੀ ਲੰਕਾ ’ਚ ਫ਼ੌਜ ਨੇ 15 ਆਈਐਸ ਅੱਤਵਾਦੀਆਂ ਨੂੰ ਮਾਰ ਮੁਕਾਇਆ
ਸ੍ਰੀ ਲੰਕਾ ਦੇ ਸੁਰੱਖਿਆ ਬਲਾਂ ਨੇ ਦੇਸ਼ ਦੇ ਪੱਛਮੀ ਹਿੱਸਿਆ ਚ ਵਿਸ਼ਵ ਪੱਧਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ ਘਰਾਂ ਚ ਛਾਪੇਮਾਰੀ ਕਰਦਿਆਂ ਦੋ ਸ਼ੱਕੀ ਸਮੇਤ ਹੁਣ ਤਕ ਕੁੱਲ 15 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਸੁਰੱਖਿਆ ਬਲਾਂ...
Sat, 27 Apr 2019 09:55 AM IST Sri Lanka Soldiers 15 IS Militants Killed Fired Security Forces Raiders ਹੋਰ...ਕਸ਼ਮੀਰ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ
ਉੱਤਰੀ ਕਸ਼ਮੀਰ ’ਚ ਹੰਦਵਾੜਾ ਦੇ ਇੱਕ ਪਿੰਡ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਕੱਲ੍ਹ ਦੇਰ ਰਾਤੀਂ ਆਪਸ ਵਿੱਚ ਕਈ ਗੋਲੀਆਂ ਚੱਲੀਆਂ। ਹਾਲੇ ਬੀਤੇ ਦਿਨੀਂ ਅਜਿਹਾ ਇੱਕ ਮੁਕਾਬਲਾ ਤਿੰਨ ਦਿਨ ਚੱਲਦਾ ਰਿਹਾ ਸੀ। ਹੰਦਵਾੜਾ ਦੇ ਪਿੰਡ ਨੂੰ...
Thu, 07 Mar 2019 08:44 AM IST Militants Security Forces Exchange Fireਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ’ਚ ਦੋ ਹਿਜ਼ਬ ਅੱਤਵਾਦੀ ਕਾਬੂ
ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸ਼ੋਪੀਆਂ (ਜੰਮੂ–ਕਸ਼ਮੀਰ) ਪੁਲਿਸ ਨਾਲ ਮਿਲ ਕੇ ਐਤਵਾਰ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੇ। ਉਨ੍ਹਾਂ ‘ਚੋਂ ਇੱਕ ਅੱਤਵਾਦੀ ਸਾਲ 2017 ਤੋਂ ਪਹਿਲਾਂ ਕਸ਼ਮੀਰ ਪੁਲਿਸ...
Sun, 13 Jan 2019 08:54 PM IST Two Hizbul Militants Arrested In Delhi ਹੋਰ...2 ਮੁਕਾਬਲਿਆਂ ’ਚ 3 ਅੱਤਵਾਦੀ ਮਾਰੇ, ਇੱਕ ਜਵਾਨ ਸ਼ਹੀਦ
ਜੰਮੂ-ਕਸ਼ਮੀਰ ਦੇ ਕੁਲਗਾਮ ਚ ਭਾਰਤੀ ਫ਼ੌਜ ਨੇ ਮੰਗਲਵਾਰ ਸਵੇਰ ਹੋਏ 2 ਮੁਕਾਬਲਿਆਂ ਚ 2 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਕੁਲਗਾਮ ਦੇ ਰੇਡਵਾਨੀ ਇਲਾਕੇ ਚ ਹੋਏ ਮੁਕਾਬਲੇ ਚ ਫ਼ੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ...
Tue, 27 Nov 2018 11:14 AM IST Jammu And Kashmir Killed Militants Encounter Martyred Terrorist Killed ਹੋਰ...ਪਾਕਿ ਦੇ ਚੀਨੀ ਸਫਾਰਤਖਾਨੇ ’ਤੇ ਹੋਏ ਅੱਤਵਾਦੀ ਹਮਲੇ ਦਾ ਵੀਡਿਓ ਆਇਆ ਸਾਹਮਣੇ
ਪਾਕਿਸਤਾਨ ਦੇ ਕਰਾਚੀ ਚ ਸਥਿਤ ਚੀਨੀ ਸਫਾਰਤਖਾਨੇ ਤੇ ਅੱਜ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਜਿਸ ਦਾ ਲਾਈਵ ਵੀਡਿਓ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਕੇ ਇਸ ਸਾਫ ਪਤਾ ਚੱਲਦਾ ਹੈ ਕਿ ਕਿੰਨੀ ਆਸਾਨੀ ਨਾਲ ਅੱਤਵਾਦੀ ਪਾਕਿਸਤਾਨ ਚ ਖੁੱਲ੍ਹੇਆਮ ਘੁੰਮਦੇ...
Fri, 23 Nov 2018 02:40 PM IST Video Viral Terrorist Attack Pakistan Chinese Consulate Live Video Militants ਹੋਰ...