ਅਗਲੀ ਕਹਾਣੀ
Mobile Phone ਦੇ ਖ਼ਬਰਾਂ
ਮੋਬਾਈਲ ਫੋਨ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਤਹਿਤ ਲੋਕਾਂ ਦੀ ਸੁਰੱਖਿਆ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਚੰਦਰ ਮੋਹਨ ਕਟਾਰੀਆ ਨੇ...
Thu, 21 May 2020 03:40 PM IST Mobile Phone Cleaning And Maintenance Advisory Issued Covid-19ਮਿਲ ਗਿਆ ਸ਼ਰਜੀਲ ਇਮਾਮ ਦਾ ਮੋਬਾਇਲ ਫ਼ੋਨ
ਸ਼ਰਜੀਲ ਇਮਾਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਹੁਣ ਉਸ ਦਾ ਫ਼ੋਨ ਵੀ ਬਰਾਮਦ ਕਰ ਲਿਆ ਹੈ। ਇਸ ਫ਼ੋਨ ਤੋਂ ਕਈ ਤਰ੍ਹਾਂ ਦੀਆਂ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ੋਨ ਉਸ...
Fri, 31 Jan 2020 12:56 PM IST Mobile Phone Of Sharjeel Imam Foundਲੁਧਿਆਣਾ ਦੁਕਾਨ ’ਚੋਂ 15 ਲੱਖ ਦੇ ਮੋਬਾਇਲ ਚੋਰੀ
ਲੁਧਿਆਣਾ ਦੇ ਜਮਾਲਪੁਰ ਚੌਕ ’ਚ ਇੱਕ ਦੁਕਾਨ ਦਾ ਸ਼ਟਰ ਕੱਟ ਕੇ 15 ਲੱਖ ਰੁਪਏ ਦੇ ਮੋਬਾਇਲ ਫ਼ੋਨ ਚੋਰੀ ਕਰ ਲਏ ਗਏ ਹਨ। ਚੋਰਾਂ ਨੇ ਮੋਬਾਇਲ ਫ਼ੋਨਾਂ ਦੇ ਡੱਬੇ ਉੱਥੇ ਹੀ ਸੁੱਟ ਦਿੱਤੇ ਤੇ ਅੰਦਰਲਾ ਸਾਰਾ ਸਾਮਾਨ ਚੁੱਕ ਕੇ ਫ਼ਰਾਰ ਹੋ...
Tue, 07 Jan 2020 10:14 AM IST Rs 15 Lakh Mobile Phone Stolen From Ludhiana Shop ਹੋਰ...ਮੋਬਾਇਲ ਫ਼ੋਨ ’ਤੇ ਗੱਲ ਕਰਨਾ ਹੋ ਸਕਦੈ ਹੋਰ ਮਹਿੰਗਾ
ਅੱਜ ਤੋਂ ਮਹਿੰਗੀਆਂ ਹੋ ਗਈਆਂ ਮੋਬਾਇਲ ਫ਼ੋਨ ਕਾਲਾਂ ਤੇ ਹੋਰ ਕਈ ਤਬਦੀਲੀਆਂ
ਅੱਜ ਇੱਕ ਦਸੰਬਰ ਤੋਂ ਜਿੱਥੇ ਸਾਲ 2019 ਦੇ ਆਖ਼ਰੀ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ, ਉਸ ਦੇ ਨਾਲ ਹੀ ਨਵੇਂ ਵਰ੍ਹੇ 2020 ਦੀ ਪੁੱਠੀ ਗਿਣਤੀ ਵੀ ਸ਼ੁਰੂ ਹੋ ਗਈ ਹੈ। ਅੱਜ ਤੋਂ ਦੇਸ਼ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਹੋ ਗਈਆਂ ਹਨ; ਜਿਨ੍ਹਾਂ ਦਾ ਸਿੱਧਾ...
Sun, 01 Dec 2019 12:19 PM IST Mobile Phone Calls Dearer From Today And Many Other Changes ਹੋਰ...1 ਦਸੰਬਰ ਤੋਂ ਮਹਿੰਗਾ ਹੋ ਜਾਵੇਗਾ ਮੋਬਾਇਲ ਫ਼ੋਨ ’ਤੇ ਗੱਲ ਕਰਨਾ
ਜੇ ਤੁਸੀਂ ਵੋਡਾਫ਼ੋਨ–ਆਈਡੀਆ ਜਾਂ ਏਅਰਟੈਲ ਦੇ ਖਪਤਕਾਰ ਹੋ, ਤਾਂ 1 ਦਸੰਬਰ, 2019 ਤੋਂ ਮੋਬਾਇਲ ਉੱਤੇ ਗੱਲ ਕਰਨੀ ਮਹਿੰਗੀ ਹੋ ਜਾਵੇਗੀ। ਮੋਬਾਇਲ ਕੰਪਨੀਆਂ ਨੇ ਕੱਲ੍ਹ ਸੋਮਵਾਰ ਨੂੰ ਇਹ ਐਲਾਨ ਕਰ ਦਿੱਤਾ ਸੀ। ਵਿੱਤੀ...
Tue, 19 Nov 2019 09:48 AM IST Mobile Phone Tariffs To Be Dearer From 1st December ਹੋਰ...ਜੰਮੂ ਦੇ 5 ਜ਼ਿਲ੍ਹਿਆਂ ਵਿਚ ਸ਼ੁਰੂ ਹੋਈ ਮੋਬਾਇਲ ਸੇਵਾ
ਜੰਮੂ ਕਸ਼ਮੀਰ ਦੇ ਧਾਰਾ 370 ਦੇ ਜ਼ਿਆਦਾਤਰ ਪ੍ਰਾਵਧਨਾਂ ਨੂੰ ਹਟਾਏ ਜਾਣ ਬਾਅਦ ਜੰਮੂ ਅਤੇ ਕਸ਼ਮੀਰ ਵਿਚ ਮੋਬਾਇਲ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਸੀ। ਪੰਜ ਅਗਸਤ ਨੂੰ ਬੰਦ ਹੋਈ ਮੋਬਾਇਲ ਸੇਵਾ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ,...
Thu, 29 Aug 2019 08:08 AM IST Mobile Phone Services Resumed 5 Districts Jammu Region ਹੋਰ...ਤਿਹਾੜ ਜੇਲ੍ਹ 'ਚ ਬੰਦ ਓਮ ਪ੍ਰਕਾਸ਼ ਚੌਟਾਲਾ ਦੇ ਕਮਰੇ 'ਚੋਂ ਮਿਲਿਆ ਮੋਬਾਈਲ ਫ਼ੋਨ ਅਤੇ ਇਹ ਸਾਮਾਨ
ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਜਾਂਚ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਇਕ ਸੈੱਲ ਵਿੱਚੋਂ ਇਕ ਮੋਬਾਈਲ ਫ਼ੋਨ ਮਿਲਿਆ ਹੈ।ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਸਬੰਧੀ ਜਾਣਕਾਰੀ ਦਿੱਤੀ। ਤਿਹਾੜ ਦੇ...
Fri, 14 Jun 2019 08:38 PM IST Tihar Jail Om Prakash Chautala INLD Delhi Haryana Mobile Phone Mobile Phone Found In Tihar Jail FurloughTeachers-recruitment-scam ਹੋਰ...ਮੋਬਾਇਲ ਫ਼ੋਨ ਨਾ ਵਰਤਣ ਲਈ ਕਿਹਾ, ਤਾਂ ਦੋ ਕੁੜੀਆਂ ਨੇ ਕੀਤੀ ਖ਼ੁਦਕੁਸ਼ੀ
ਅਕਾਲੀਆਂ ਨੇ ਵਿਧਾਨ ਸਭਾ ਦੇ ਬਾਹਰ ਲਾਈ ਕੈਪਟਨ ਦੇ ਮੋਬਾਇਲਾਂ ਦੀ ਹੱਟ
ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀ ਸੱਤਾ ਹਾਸਲ ਕਰਨ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਵਿਰੋਧੀ ਪਾਰਟੀ ਅਕਾਲੀ ਦਲ ਵੱਲੋਂ ਲਗਾਤਾਰ ਹਮਲੇ ਜਾਰੀ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ...
Thu, 14 Feb 2019 10:35 AM IST Akali Dal Shiromani Akali Dal Capt. Amarinder Singh Bikramjit Singh Majithia Congress Mobile Phone ਹੋਰ...
- 1
- of
- 1