ਅਗਲੀ ਕਹਾਣੀ
Moga ਦੇ ਖ਼ਬਰਾਂ
ਲੁਧਿਆਣਾ ਤੇ ਮੋਗਾ ਦੀਆਂ ਮੰਡੀਆਂ ’ਚ ਖਰੀਦ ਕਾਰਜਾਂ ਨੂੰ ਜਾਂਚਿਆ
ਕੋਵਿਡ-19: ਮਿਸਾਲੀ ਕੰਮ ਵਾਲੇ ਪੁਲੀਸ ਮੁਲਾਜ਼ਮ ਹੋਣਗੇ ਸਨਮਾਨਤ, ਮੋਗੇ ਦੇ ਦੋ ਜਵਾਨ ਚੁਣੇ
ਕੋਵਿਡ-19 ਵਿਰੁੱਧ ਜੰਗ ਵਿੱਚ ਮੂਹਰਲੀ ਕਤਾਰ ’ਚ ਲੜ ਰਹੇ ਪੁਲੀਸ ਮੁਲਾਜ਼ਮਾਂ ਦਾ ਸਨਮਾਨ ਕਰਨ ਅਤੇ ਉਤਸ਼ਾਹਤ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਨੂੰ ਮੌਜੂਦਾ ਸੰਕਟ ਵਿੱਚ ਆਪਣੀ ਡਿੳੂਟੀ ਤੋਂ ਅਗਾਂਹ ਵਧ...
Mon, 06 Apr 2020 01:56 AM IST Punjab Covid-19 Exemplary Work Police Employees Honors Moga Two Young Elected ਹੋਰ...ਜਣੇਪਾ–ਪੀੜਾਂ ਝੱਲ ਰਹੀ ਔਰਤ ਦੀ ਮੋਗਾ ਪੁਲਿਸ ਨੇ ਇੰਝ ਕੀਤੀ ਮਦਦ
ਗੀਤਾਂ ਰਾਹੀਂ ਹਿੰਸਾ ਨੂੰ ਉਤਸ਼ਾਹਤ ਕਰਨ ਵਾਲੇ ਪੰਜਾਬੀ ਗਾਇਕ ਸਿੱਪੀ ਗਿੱਲ ਵਿਰੁਧ ਮਾਮਲਾ ਦਰਜ
ਮੋਗਾ ਪੁਲਿਸ ਨੇ ਸੋਸ਼ਲ ਮੀਡੀਆ ਵਿੱਚ ਦਿਖਾਏ ਇਕ ਗੀਤ ਗੁੰਡਾਗਰਦੀ ਦੀ ਵੀਡੀਓ ਨੂੰ ਜੋ ਕਥਿਤ ਤੌਰ 'ਤੇ ਹਿੰਸਾ ਨੂੰ ਉਤਸ਼ਾਹਤ ਕਰਦੀ ਹੈ, ਪਾਉਣ ਲਈ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਵਿਰੁਧ ਮਾਮਲਾ ਦਰਜ ਕੀਤਾ ਹੈ।...
Sat, 07 Mar 2020 04:15 PM IST Moga Moga Police Booked Punjabi Singer Sippy Gill Moga Police Social Media ਹੋਰ...ਮੋਗਾ : ਪ੍ਰੇਮੀ ਜੋੜੇ ਨੇ ਲਿਆ ਫਾਹਾ, ਮਰਨ ਤੋਂ ਪਹਿਲਾਂ ਬਣਾਈ VIDEO
"ਅਸੀਂ ਇੱਕ ਦੂਜੇ ਨਾਲ ਮਰਨਾ ਸ਼ੁਰੂ ਕਰ ਦਿੱਤਾ ਹੈ। ਸਾਡੀ ਇੱਕੋ ਇੱਛਾ ਹੈ ਕਿ ਸਾਡੇ ਦੋਵਾਂ ਨੂੰ ਇਕੱਠੇ ਸਸਕਾਰ ਕੀਤਾ ਜਾਵੇ। ਅਲਵਿਦਾ ਸੰਸਾਰ, ਸਦਾ ਲਈ।" ਇਹ ਗੱਲਾਂ ਕਹਿ ਕੇ ਮੋਗਾ ਵਿਖੇ ਇੱਕ ਪ੍ਰੇਮੀ ਜੋੜੇ ਨੇ ਖੁਦਕੁਸ਼ੀ ਕਰ...
Tue, 25 Feb 2020 12:42 AM IST Moga Love Couple Suicide Made Video Before Died ਹੋਰ...ਸੜਕ ਹਾਦਸੇ ’ਚ ਮੋਗਾ ਦੇ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ
ਅੱਜ ਮੰਗਲਵਾਰ ਸਵੇਰੇ 8:00 ਵਜੇ ਇੱਕ ਕਾਰ ਦੇ ਖੜ੍ਹੇ ਟਰੱਕ ਦੇ ਪਿਛਲੇ ਪਾਸੇ ਜਾ ਕੇ ਵੱਜਣ ਕਾਰਨ ਇੱਕੋ ਪਰਿਵਾਰ ਦੇ ਚਾਰ ਵਿਅਕਤੀ ਮਾਰੇ ਗਏ। ਚਸ਼ਮਦੀਦ ਗਵਾਹਾਂ ਮੁਤਾਬਕ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ। ਮੋਗਾ...
Tue, 11 Feb 2020 01:57 PM IST Four Members Of A Family Killed In Road Mishap Near Moga ਹੋਰ...ਪੰਜਾਬ ਸਟੇਟ ਨਿਊ ਈਅਰ ਬੰਪਰ ਲਾਟਰੀ ਨੇ ਮੋਗੇ ਦੇ ਹਰਵਿੰਦਰ ਨੂੰ ਬਣਿਆ ਕਰੋੜਪਤੀ
ਜ਼ਿੰਦਗੀ ਵਿੱਚ ਪੈਸਾ ਸਭ ਕੁੱਝ ਨਹੀਂ ਹੁੰਦਾ ਪਰ ਕਈ ਵਾਰ ਪੈਸੇ ਦੀ ਤੋਟ ਕਾਰਨ ਬਹੁਤ ਕੁੱਝ ਕਰਨ ਖੁਣੋਂ ਰਹਿ ਵੀ ਜਾਂਦਾ ਹੈ। ਪੰਜਾਬ ਸਰਕਾਰ ਦਾ ਲਾਟਰੀ ਵਿਭਾਗ ਆਪਣੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਅਜਿਹੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਕਰਨ ਅਤੇ...
Thu, 06 Feb 2020 07:31 PM IST Punjab State New Year Bumper Lottery Moga Harvinder Banani Millionaire Pathankot ਹੋਰ...ਉੱਘੇ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ ਦਾ ਨਮ ਅੱਖਾਂ ਨਾਲ ਹੋਇਆ ਸਸਕਾਰ
ਦੁਨੀਆਂ ਚੋ ਸਭ ਤੋ ਵੱਧ ਦੋਨਾਂ ਪੰਜਾਬਾਂ ਵਿੱਚ ਪੜ੍ਹੇ ਜਾਣ ਵਾਲੇ ਉੱਘੇ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ ਸਾਡੇ ਵਿਚਕਾਰ ਨਹੀ ਰਹੇ। ਉਨ੍ਹਾਂ ਅੱਜ 1 ਫਰਵਰੀ 2020 ਨੂੰ ਸਵੇਰੇ 8 ਵਜੇ ਦੇ ਕਰੀਬ ਆਪਣਾ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ...
Sat, 01 Feb 2020 08:21 PM IST Punjab Moga There Novelist Dr. Jaswant Singh Kanwal With Eyes Hua Funeral ਹੋਰ...ਗ਼ਰੀਬਾਂ ਲਈ ਖੋਲ੍ਹੀ 'ਨੇਕੀ ਦੀ ਹੱਟੀ', ਸਿਰਫ਼ 10 ਰੁਪਏ 'ਚ ਮਿਲਣਗੇ ਗਰਮ ਕੱਪੜੇ
ਮੋਗਾ ਪੁਲਿਸ ਮੁਕਾਬਲਾ : ਕਾਰ 'ਚੋਂ ਹੈਰੋਇਨ ਅਤੇ ਜਿੰਦਾ ਕਾਰਤੂਸ ਬਰਾਮਦ