ਅਗਲੀ ਕਹਾਣੀ
Monday ਦੇ ਖ਼ਬਰਾਂ
ਕੋਰੋਨਾ ਕਹਿਰ : ਢਾਈ ਮਹੀਨੇ ਬਾਅਦ ਸ੍ਰੀਲੰਕਾ ਟੀਮ ਪ੍ਰੈਕਟਿਸ ਲਈ ਮੈਦਾਨ 'ਚ ਉਤਰੇਗੀ
ਕੋਰੋਨਾ ਵਾਇਰਸ ਵਿਚਕਾਰ ਸ੍ਰੀਲੰਕਾ ਕ੍ਰਿਕਟ ਟੀਮ ਸੋਮਵਾਰ ਤੋਂ ਅਭਿਆਸ ਸ਼ੁਰੂ ਕਰਨ ਜਾ ਰਹੀ ਹੈ। ਟੀਮ ਲਗਭਗ ਢਾਈ ਮਹੀਨੇ ਬਾਅਦ ਮੈਦਾਨ 'ਚ ਉਤਰੇਗੀ। ਸ੍ਰੀਲੰਕਾ ਬੋਰਡ ਨੇ ਸਿਰਫ਼ 13 ਖਿਡਾਰੀਆਂ ਨੂੰ 12 ਦਿਨ ਤਕ ਟ੍ਰੇਨਿੰਗ ਦੀ ਮਨਜੂਰੀ ਦਿੱਤੀ...
Sun, 31 May 2020 07:30 PM IST Sri Lanka Cricket Team Resume Training Monday Under Strict Health Measures ਹੋਰ...ਨਾਗਰਿਕਤਾ ਸੋਧ ਬਿੱਲ ਭਲਕੇ ਲੋਕ ਸਭਾ 'ਚ ਪੇਸ਼ ਹੋਵੇਗਾ
ਦਿੱਲੀ ਦੇ ਵਕੀਲਾਂ ਦੀ ਹੜਤਾਲ ਖ਼ਤਮ, ਸੋਮਵਾਰ ਤੋਂ ਪਰਤਣਗੇ ਕੰਮ ’ਤੇ
ਕਰਨਾਟਕ ਸਰਕਾਰ ਜੋੜਤੋੜ ’ਚ ਰੁੱਝੀ, ਸੋਮਵਾਰ ’ਤੇ ਪੁੱਜਿਆ ਫਲੋਰ-ਟੈਸਟ
ਕਰਨਾਟਕ ਚ ਜਾਰੀ ਸਿਆਸੀ ਸੰਕਟ ਹਾਲੇ ਖਤਮ ਨਹੀਂ ਹੋਇਆ ਹੈ। ਕਰਨਾਟਕ ਚ ਜਾਰੀ ਖਿੱਚ-ਧੂਹ ਅਤੇ ਵਿਧਾਨ ਸਭਾ ਚ ਜਾਰੀ ਜੰਗ ਵਿਚਾਲੇ ਵਿਸ਼ਵਾਸ-ਮਤ ਪ੍ਰਸਤਾਵ ’ਤੇ ਬਿਨਾਂ ਵੋਟਿੰਗ ਦੇ ਕਰਨਾਟਕ ਵਿਧਾਨ ਸਭਾ ਦੀ ਬੈਠਕ ਸੋਮਵਾਰ ਤਕ ਲਈ ਮਅੱਤਲ ਕਰ ਦਿੱਤੀ...
Fri, 19 Jul 2019 11:23 PM IST Karnataka Congress BJP Karnataka Government Jyotodor Ruzi Monday Reached Floor Test Vidhan Sabha ਹੋਰ...ਪਾਕਿ ਵੱਲੋਂ ਸੋਮਵਾਰ ਰਾਤੀਂ ਗੋਲੀਬਾਰੀ ਦੀ ਉਲੰਘਣਾ
ਪਾਕਿਸਤਾਨ ਨੇ ਅੱਜ ਰਾਤੀਂ 10:45 ਵਜੇ ਅਚਾਨਕ ਭਾਰਤੀ ਸਰਹੱਦ ਲਾਗਲੇ ਇਲਾਕਿਆਂ ਉੱਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਪਾਕਿਸਤਾਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕਰਦਾ ਆ ਰਿਹਾ...
Mon, 18 Mar 2019 11:45 PM IST Pak Violates Ceasefire Monday Night ਹੋਰ...ਪੰਜਾਬ `ਵਰਸਿਟੀ ਹੋਸਟਲਾਂ `ਚ 24x7 ਆਮਦੋ-ਰਫ਼ਤ: ਰਸਮੀ ਹੁਕਮ ਸੋਮਵਾਰ ਨੂੰ
ਪੰਜਾਬ ਯੂਨੀਵਰਸਿਟੀ ਸੈਨੇਟ ਨੇ ਸਨਿੱਚਰਵਾਰ ਨੂੰ ਉਹ ਸਾਰੇ ਜੁਰਮਾਨੇ ਖ਼ਤਮ ਕਰ ਦਿੱਤੇ ਹਨ, ਜਿਹੜੇ ਹੁਣ ਤੱਕ ਵਿਦਿਆਰਥਣਾਂ `ਤੇ ਹੋਸਟਲਾਂ `ਚ ਦੇਰੀ ਨਾਲ ਅੱਪੜਨ ਕਾਰਨ ਹੁਣ ਤੱਕ ਲਾਏ ਜਾਂਦੇ ਰਹੇ ਹਨ। ਪਹਿਲਾਂ ਕੁੜੀਆਂ ਸਿਰਫ਼ ਰਾਤੀਂ 11 ਵਜੇ ਤੱਕ ਹੀ...
Sun, 16 Dec 2018 10:33 PM IST 24x7 Hostel Timings Punjab University To Give Formal Order Monday ਹੋਰ...ਸੋਮਵਾਰ ਨੂੰ ਉੱਪ-ਰਾਸ਼ਟਰਪਤੀ ਕਰਨਗੇ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ
1947 `ਚ ਦੇਸ਼ ਦੀ ਵੰਡ ਦੇ ਬਾਅਦ ਤੋਂ ਹੀ ਉਡੀਕੇ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਉਦਘਾਟਨ ਉੱਪ-ਰਾਸ਼ਟਰਪਤੀ ਵੈਂਕਈਆ ਨਾਇਡੂ 26 ਨਵੰਬਰ ਨੂੰ ਕਰਨਗੇ। ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਪੱਤਰਕਾਰਾਂ ਨੂੰ ਸੰਬੋਧਨ...
Sat, 24 Nov 2018 09:48 PM IST Vice President Kartarupur Sahib Corridor Inauguration Monday 26th November ਹੋਰ...ਸਤੰਬਰ ਦੇ ਪਹਿਲੇ ਹਫ਼ਤੇ ਬੈਂਕ ਬੰਦ ਰਹਿਣ ਦਾ ਅਸਲ ਸੱਚ
- 1
- of
- 1