ਅਗਲੀ ਕਹਾਣੀ
Moradabad ਦੇ ਖ਼ਬਰਾਂ
ਮੁਰਾਦਾਬਾਦ 'ਚ ਕੋਰੋਨਾ ਜਾਂਚ ਕਰਨ ਗਈ ਮੈਡੀਕਲ ਟੀਮ 'ਤੇ ਹਮਲਾ
ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਮੈਡੀਕਲ ਟੀਮ ਉੱਤੇ ਹੋਏ ਹਮਲੇ ਦੇ ਮੁਲਜ਼ਮਾਂ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ (ਰਸੂਕਾ) ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹੋਰ ਧਾਰਾਵਾਂ ਵਿੱਚ ਮੁਕੱਦਮਾ ਵੀ ਦਰਜ ਕੀਤਾ ਜਾਵੇਗਾ। ਘਟਨਾ ਤੋਂ ਬਾਅਦ...
Wed, 15 Apr 2020 04:37 PM IST Attack On Medical Team Police Moradabad SSP Amit Pathak Action Will Be Taken Under National Security Act Corona Lockdown UP Quarantine ਹੋਰ...ਮੁਰਾਦਾਬਾਦ 'ਚ ਕਾਸ਼ੀਪੁਰ ਪੈਂਸੇਜਰ ਦੇ ਦੋ ਡੱਬੇ ਲੀਹੋਂ ਲੱਥੇ
ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਸੋਮਵਾਰ ਸਵੇਰੇ ਰੇਲ ਹਾਦਸਾ ਵਾਪਰ ਗਿਆ। ਕਾਸ਼ੀਪੁਰ ਜਾਣ ਵਾਲੀ ਪੈਂਸੇਜਰ ਟਰੇਨ ਦੇ ਦੋ ਡੱਬੇ ਪਟੜੀ ਤੋਂ ਉੱਤਰ ਗਏ। ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 5.30 ਵਜੇ ਕਾਸ਼ੀਪੁਰ ਤੋਂ ਚੱਲਣ ਵਾਲੀ...
Mon, 23 Dec 2019 10:47 AM IST Train Derail Two Coaches Kashipur Passenger Moradabad ਹੋਰ...ਅੱਠ ਸਾਲਾ ਬੱਚੇ ਨੂੰ ਝੋਲ਼ਾ-ਛਾਪ ਡਾਕਟਰ ਨੇ ਦਿੱਤਾ ਏਡਜ਼
ਏਡਜ਼ ਦੀ ਬਿਮਾਰੀ ਕਿੰਨੀ ਖਤਰਨਾਕ ਹੈ-ਇਸ ਉਮਰ ਚ ਇਸ ਤੋਂ ਦੂਰ-ਦੂਰ ਤਕ ਅਣਜਾਣ 8 ਸਾਲ ਦਾ ਮਾਸੂਮ ਇਸ ਕਰਤੂਤ ਕਾਰਨ ਬਿਮਾਰੀ ਵਿਚ ਫਸ ਗਿਆ। ਬੱਚੇ ਨੂੰ ਐਚਆਈਵੀ ਦਾ ਇੰਨਫੈਕਸ਼ਨ ਝੋਲਾਛਾਪ ਡਾਕਟਰ ਵਲੋਂ ਟੀਕਾ ਲੱਗਣ ਕਾਰਨ ਹੋਣ ਦਾ ਖਦਸਾ ਪ੍ਰਗਟਾਇਆ ਗਿਆ...
Mon, 23 Dec 2019 02:23 AM IST Moradabad Uttar Pradesh Eye Children Asthma Doctor Aids Illness Fake ਹੋਰ...ਚਿਖਾ ਤੋਂ ਕੱਢ ਕੇ 136 ਲਾਸ਼ਾਂ ਦਾ ਮਾਸ ਖਾ ਚੁੱਕਾ ਸੀ ਇਹ ਸਾਧ, ਕਰ ਦਿੱਤਾ ਕਤਲ
ਕੋਰਟ ਨੇ ਬਲਾਤਕਾਰ ਪੀੜਤਾ ’ਤੇ ਕੇਸ ਦਰਜ ਕਰਨ ਦਾ ਦਿੱਤੇ ਹੁਕਮ
ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਕੁੰਦਰਕੀ ਖੇਤਰ ਚ ਬਲਾਤਕਾਰ ਦੇ ਦੋਸ਼ੀ ਨੂੰ ਪਾਕਸੋ ਦੀ ਧਾਰਾ ਚ ਫਸਾਉਣ ਲਈ ਪੀੜਤਾ ਨੇ ਜਾਅਲੀ ਟੀਸੀ ਪੁਲਿਸ ਸਾਹਮਣੇ ਪੇਸ਼ ਕਰ ਦਿੱਤੀ। ਖੁੱਦ ਨੂੰ ਨਾਬਾਲਿਗ ਦੱਸ ਕੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।...
Tue, 06 Aug 2019 01:02 AM IST Moradabad Court Rape Victim Case Registered Order ਹੋਰ...ਕਿੰਨਰ ਨੇ ਨਸ਼ਾ ਕਰਾ ਕੇ ਨੌਜਵਾਨ ਦਾ ਕੱਟਿਆ ਗੁਪਤ-ਅੰਗ
ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਖੇ ਇਕ ਘਟਨਾ ਸਾਹਮਣੇ ਆਈ ਹੈ ਜਿਸ ਚ ਇਕ ਕਿੰਨਰ ਨੇ ਰੰਜਿਸ਼ ਕੱਢਣ ਲਈ ਆਪਣੇ ਦੋਸਤ ਨੂੰ ਚਾਹ ਤੇ ਸਦਿਆ ਤੇ ਨਸ਼ੇ ਵਾਲੀ ਚਾਹ ਪਿਆ ਕੇ ਗੁਆਂਢੀ ਦੋਸਤ ਦਾ ਗੁਪਤ-ਅੰਗ ਕੱਟ ਲਿਆ। ਲਹੂਲੁਹਾਨ ਹਾਲਤ ਚ ਨੌਜਵਾਨ ਨੂੰ ਮੌਕੇ ਤੇ...
Sat, 20 Jul 2019 12:49 AM IST Uttar Pradesh Moradabad Kinnar Drug Grocer Young Chopped Secret Secret Organs ਹੋਰ...ਸਪਨਾ ਚੌਧਰੀ ਖਿਲਾਫ਼ ਅਸ਼ਲੀਲਤਾ ਫੈਲਾਉਣ ਦੇ ਦੋਸ਼ ’ਚ ਸੁਣਵਾਈ ਸ਼ੁਰੂ
Sapna Chaudhary: ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕ ਸਪਨਾ ਚੌਧਰੀ ਤੇ ਅਸ਼ਲੀਲ ਡਾਂਸ ਕਰਨ ਨੂੰ ਲੈ ਕੇ ਲਗੇ ਦੋਸ਼ ਦੇ ਮਾਮਲੇ ਚ ਅਦਾਲਤ ਚ ਸੁਣਵਾਈ ਸ਼ੁਰੂ ਹੋ ਗਈ ਹੈ। ਸਪਨਾ ਖਿਲਾਫ ਦਰਜ ਮਾਮਲੇ ਚ ਬੁੱਧਵਾਰ ਨੂੰ ਵਾਦੀ ਨੇ ਕੋਰਟ ਚ ਆਪਣੇ ਬਿਆਨ ਦਰਜ...
Thu, 11 Jul 2019 01:15 AM IST Court Moradabad Sapna Chaudhary Violence Blame Hearing Beginning ਹੋਰ...ਸੁੱਤੇ ਹੋਏ ਚਾਰ ਬੱਚਿਆਂ 'ਤੇ ਪਿਤਾ ਨੇ ਕੈਂਚੀ ਨਾਲ ਕੀਤੇ ਵਾਰ, ਇੱਕ ਦੀ ਮੌਤ
ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਠਾਕੁਰਦੁਆਰਾ ਕੋਤਵਾਲੀ ਇਲਾਕੇ ਦੇ ਇੱਕ ਪਿੰਡ ਵਿੱਚ ਦਰਜੀ ਨੇ ਐਤਵਾਰ ਰਾਤ ਨੂੰ ਆਪਣੇ ਚਾਰ ਬੱਚਿਆਂ ਉੱਤੇ ਕੈਂਚੀ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦੇ ਇੱਕ ਬੇਟੇ ਦੀ ਮੌਤ ਹੋ ਗਈ। ਜਦਕਿ, ਦੋ ਬੇਟੀਆਂ...
Mon, 10 Jun 2019 01:33 PM IST Moradabad Children Attacked By GodaThakurdara Scissors With Scissorsਹੌਲਦਾਰ ਨੇ ਧਰਮ ਬਦਲ ਕੇ ਕੀਤਾ ਦੂਜਾ ਵਿਆਹ, ਫਿਰ ਪਤਨੀ ਨੇ ਕੀਤਾ ਇਹ ਕੰਮ
ਇਕ ਵਿਆਹੇ ਹੌਲਦਾਰ ਨੇ ਪ੍ਰੇਮਿਕਾ ਨਾਲ ਵਿਆਹ ਕਰਾਉਣ ਖਾਤਰ ਆਪਣਾ ਧਰਮ ਬਦਲ ਲਿਆ। ਚੁੱਪ ਚਪੀਤੇ ਢੰਗ ਨਾਲ ਨਿਕਾਹ ਵੀ ਕਰ ਲਿਆ। ਪਹਿਲੀ ਪਤਨੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪਹਿਲੀ ਪਤਨੀ ਦੀ ਸ਼ਿਕਾਇਤ ਤੇ...
Thu, 30 May 2019 04:10 AM IST Uttar Pradesh Moradabad Haolkar Religion Alternate Marriage Dismiss Police Ssp ਹੋਰ...Made in India ਟੀ -18 ਰੇਲਗੱਡੀ 105 ਕਿਲੋਮੀਟਰ ਦੀ ਸਪੀਡ 'ਤੇ ਦੌੜੀ
- 1
- of
- 1