ਅਗਲੀ ਕਹਾਣੀ
Mukesh ਦੇ ਖ਼ਬਰਾਂ
ਨਿਰਭਯਾ ਕੇਸ: ਮੌਤ ਦੀ ਸਜ਼ਾ ਰੱਦ ਕਰਨ ਲਈ ਦੋਸ਼ੀ ਦੀ ਅਪੀਲ 'ਤੇ ਫ਼ੈਸਲਾ ਸੁਰੱਖਿਅਤ
ਮੰਗਲਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਦੇ ਚਾਰ ਦੋਸ਼ੀਆਂ ਵਿੱਚੋਂ ਇੱਕ, ਮੁਕੇਸ਼ ਸਿੰਘ ਦੀ ਮੌਤ ਦੀ ਸਜ਼ਾ ਰੱਦ ਕਰਨ ਦੀ ਪਟੀਸ਼ਨ ਉੱਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਵਧੀਕ ਸੈਸ਼ਨ ਜੱਜ ਧਰਮਿੰਦਰ...
Tue, 17 Mar 2020 03:43 PM IST Nirbhaya Case Nirbhaya News Mukeshਨਿਰਭਯਾ ਕੇਸ: ਮੁਕੇਸ਼ ਦੀ ਸਾਬਕਾ ਵਕੀਲ ਵਰਿੰਦਾ ਵਿਰੁਧ ਦਾਇਰ ਪਟੀਸ਼ਨ SC 'ਚ ਰੱਦ
ਸੁਪਰੀਮ ਕੋਰਟ ਨੇ ਦਿੱਲੀ ਸਮੂਹਕ ਬਲਾਤਕਾਰ ਦੇ ਦੋਸ਼ੀ ਮੁਕੇਸ਼ ਵੱਲੋਂ ਉਸ ਦੀ ਸਾਬਕਾ ਵਕੀਲ ਵਰਿੰਦਾ ਗਰੋਵਰ ਵਿਰੁਧ ਦਾਇਰ ਪਟੀਸ਼ਨ ਰੱਦ ਕਰ ਦਿੱਤੀ ਹੈ। ਜਸਟਿਸ ਮਿਸ਼ਰਾ ਨੇ ਕਿਹਾ ਹੈ ਕਿ ਪਟੀਸ਼ਨ ਪ੍ਰਬੰਧਨਯੋਗ ਨਹੀਂ ਹੈ ਅਤੇ ਇਸ ਲਈ ਇਸ ਨੂੰ ਰੱਦ ਕਰ...
Mon, 16 Mar 2020 04:52 PM IST Delhi Gangrape Delhi Rape Nirbhaya Gangrape Mukesh Litigation Vrinda Grover ਹੋਰ...ਨਿਰਭਯਾ ਕਾਂਡ : ਰਹਿਮ ਅਪੀਲ ਰੱਦ ਹੋਣ 'ਤੇ ਸੁਪਰੀਮ ਕੋਰਟ ਪਹੁੰਚਿਆ ਦੋਸ਼ੀ ਮੁਕੇਸ਼
ਨਿਰਭਯਾ ਸਮੂਹਕ ਬਲਾਤਕਾਰ ਅਤੇ ਕਤਲ ਮਾਮਲੇ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦੋਸ਼ੀਆਂ 'ਚੋਂ ਮੁਕੇਸ਼ ਕੁਮਾਰ ਸਿੰਘ (32) ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਰਹਿਮ ਅਪੀਲ ਖਾਰਜ ਕੀਤੇ ਜਾਣ...
Mon, 27 Jan 2020 08:04 PM IST Nirbhaya Gang Rape Case Supreme Court Hear Convicts Mukesh Writ Petition ਹੋਰ...ਫਾਂਸੀ ਦੀ ਸਜ਼ਾ–ਯਾਫ਼ਤਾ ਮੁਕੇਸ਼ ਦੀ ਤੁਰੰਤ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ
ਸਾਲ 2012 ਦੇ ਬਹੁ–ਚਰਚਿਤ ਦਿੱਲੀ ਸਮੂਹਕ ਬਲਾਤਕਾਰ–ਕਤਲ ਕਾਂਡ (ਜਿਸ ਨੂੰ ਮੀਡੀਆ ਨਿਰਭਯਾ ਕੇਸ ਵਜੋਂ ਵੀ ਚੇਤੇ ਕਰਦਾ ਹੈ) ’ਚ ਮੌਤ ਦੀ ਸਜ਼ਾ–ਯਾਫ਼ਤਾ ਦੋਸ਼ੀ ਮੁਕੇਸ਼ ਨੇ ਰਾਸ਼ਟਰਪਤੀ ਵੱਲੋਂ ਰਹਿਮ ਦੀ ਪਟੀਸ਼ਨ ਰੱਦ ਕੀਤੇ ਜਾਣ...
Mon, 27 Jan 2020 12:12 PM IST Supreme Court Ready To Hear Mukesh Waiting For Hanging On 1st February ਹੋਰ...ਫਾਂਸੀ ਤੋਂ ਬਚਣ ਲਈ ਹੁਣ ਮੁਕੇਸ਼ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰ
ਨਿਰਭਯਾ ਕਾਂਡ : ਦਿੱਲੀ ਸਰਕਾਰ ਨੇ ਰੱਦ ਕੀਤੀ ਦੋਸ਼ੀ ਮੁਕੇਸ਼ ਦੀ ਰਹਿਮ ਪਟੀਸ਼ਨ
ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਦੋਸ਼ੀਆਂ 'ਚ ਸ਼ਾਮਿਲ ਮੁਕੇਸ਼ ਸਿੰਘ ਦੀ ਰਹਿਮ ਪਟੀਸ਼ਨ ਦਿੱਲੀ ਸਰਕਾਰ ਨੇ ਰੱਦ ਕਰ ਦਿੱਤੀ ਹੈ। ਹੁਣ ਦਿੱਲੀ ਦੇ ਉਪ ਰਾਜਪਾਲ ਨੇ ਮੁਕੇਸ਼ ਦੀ ਪਟੀਸ਼ਨ ਕੇਂਦਰੀ ਗ੍ਰਹਿ ਮੰਤਰਾਲਾ ਕੋਲ ਭੇਜ ਦਿੱਤੀ ਹੈ।...
Thu, 16 Jan 2020 12:37 PM IST 2012 Nirbhya Gang Rape Case Delhi Government Reject Mercy Plea Mukesh Lieutenant Governor Union Ministry Of Home Affairs ਹੋਰ...ਦਿੱਲੀ ਗੈਂਗਰੇਪ ਤੇ ਕਤਲ ਮਾਮਲੇ ’ਚ ਵਿਨੇ ਪਿੱਛੋਂ ਮੁਕੇਸ਼ ਵੱਲੋਂ ਵੀ ਕਿਊਰੇਟਿਵ ਪਟੀਸ਼ਨ ਦਾਇਰ
ਦਿੱਲੀ ਗੈਂਗਰੇਪ ਤੇ ਕਤਲ ਮਾਮਲੇ ’ਚ ਦੋਸ਼ੀਆਂ ਨੂੰ ਮਿਲੀ ਮੌਤ ਦੀ ਸਜ਼ਾ ਵਿਰੁੱਧ ਦੂਜੀ ਕਿਊਰੇਟਿਵ ਪਟੀਸ਼ਨ ਵੀ ਸੁਪਰੀਮ ਕੋਰਟ ’ਚ ਦਾਇਰ ਕਰ ਦਿੱਤੀ ਗਈ ਹੈ। ਇਹ ਦੂਜੀ ਪਟੀਸ਼ਨ ਦੋਸ਼ੀ ਮੁਕੇਸ਼ ਕੁਮਾਰ ਨੇ ਦਾਇਰ ਕੀਤੀ ਹੈ; ਜਦ ਕਿ ਇਸ ਤੋਂ...
Fri, 10 Jan 2020 08:43 AM IST Delhi Gang Rape Case Mukesh Also Filed Curative Petition After Vinay ਹੋਰ...
- 1
- of
- 1