ਅਗਲੀ ਕਹਾਣੀ
Murderer ਦੇ ਖ਼ਬਰਾਂ
ਬੰਗਲਾਦੇਸ਼ ਦੀ ਆਜ਼ਾਦੀ ਦੇ ਨਾਇਕ ਮੁਜੀਬੁਰ ਰਹਿਮਾਨ ਦੇ ਕਾਤਲ ਨੂੰ ਦਿੱਤੀ ਫਾਂਸੀ
ਬੰਗਲਾਦੇਸ਼ ਨੇ 1975 ਦੇ ਤਖ਼ਤਾ ਪਲਟ ਵਿੱਚ ਸ਼ਾਮਲ ਹੋਣ ਲਈ ਸਾਬਕਾ ਫੌਜ ਦੇ ਕਪਤਾਨ ਨੂੰ ਫਾਂਸੀ ਦੇ ਦਿੱਤੀ। ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਨੂੰ ਤਖਤਾ ਪਲਟ ਵਿੱਚ ਮਾਰਿਆ ਗਿਆ ਸੀ। ਬੀਡੀ...
Sun, 12 Apr 2020 04:57 AM IST Bangladesh Freedom Hero Mujibur Rahman Murderer Execution ਹੋਰ...ਪਟਿਆਲਾ ’ਚ ਦੋ ਖਿਡਾਰੀਆਂ ਦਾ ਕਥਿਤ ਕਾਤਲ ਗ੍ਰਿਫ਼ਤਾਰ
ਰੋਪੜ ਜ਼ਿਲ੍ਹੇ 'ਚ 'ਪਤੀ ਹੀ ਨਿਕਲਿਆ ਪਤਨੀ ਦਾ ਅਸਲ ਕਾਤਲ'
VIDEO ਬੱਚੀ ਨਾਲ ਬਦਫੈਲੀ, ਕਾਤਲ ਦਾ ਵਕੀਲਾਂ ਨੇ ਕੋਰਟ ’ਚ ਚਾੜ੍ਹਿਆ ਕੁੱਟਾਪਾ
ਪਟਿਆਲਾ: ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਇੰਝ ਗਿਆ ਫੜ੍ਹਿਆ
ਖਾਣਾ ਚੋਰੀ ਕਰਨ ਵਾਲੇ ਦੋ ਮੁੰਡਿਆਂ ਦੀ ਕਾਤਲ ਔਰਤ ਨੂੰ ਉਮਰਕੈਦ
ਝਾਰਖੰਡ ਦੀ ਇਕ ਅਦਾਲਤ ਨੇ ਇਕ ਅਧੇੜ ਉਮਰ ਦੀ ਔਰਤ ਨੂੰ ਖਾਣਾ ਚੋਰੀ ਕਰਦਿਆਂ ਦੋ ਮੁੰਡਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਦੁਮਕਾ ਜ਼ਿਲ੍ਹੇ ਵਿੱਚ ਪੰਜ ਸਾਲ ਪਹਿਲਾਂ ਵਾਪਰੀ...
Sun, 08 Sep 2019 07:28 PM IST Jharkhand Court Sentence Food Theft Two Boys Murderer Woman Life Imprisonment Fine Poisonous Food Poison ਹੋਰ...ਯੂਪੀ ਬਾਰ ਕੌਂਸਲ ਮੁਖੀ ਦਰਵੇਸ਼ ਯਾਦਵ ਦੇ ਕਾਤਲ ਦੀ ਵੀ ਮੌਤ
ਕੈਪਟਨ ਨੂੰ ਕਾਤਲ ਪੁਲਿਸ ਮੁਲਾਜ਼ਮਾਂ ਲਈ ਮੁਆਫੀ ਦੀ ਹਮਦਰਦੀ ਕਿਉਂ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖਾ ਹਮਲਾ ਬੋਲਿਆ। ਸੁਖਬੀਰ ਬਾਦਲ ਨੇ ਨਿਖੇਧੀ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਕੈਪਟਨ ਨੇ...
Fri, 21 Jun 2019 09:11 PM IST Punjab Captain Murderer Policeman Forgiveness Sympathy Why Sukhbir Badal ਹੋਰ...ਅਲੀਗੜ੍ਹ ਕਤਲ ਮਾਮਲਾ: ਪੋਸਟਮਾਰਟਮ ਰਿਪੋਰਟ ’ਚ ਹੋਏ ਕਈ ਖੁਲਾਸੇ, 2 ਦੋਸ਼ੀ ਗ੍ਰਿਫਤਾਰ
ਅਲੀਗੜ੍ਹ ਦੀ ਢਾਈ ਸਾਲ ਦੀ ਮਾਸੂਮ ਬੱਚੀ ਟਿੰਕਲ ਦੀ ਮੌਤ ਦੀ ਖ਼ਬਰ 7 ਦਿਨਾਂ ਤੋਂ ਦੇਸ਼ ਦੀ ਸੁਰਖੀਆਂ ਚ ਬਣੀ ਹੋਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਨੇ ਮਾਮਲੇ ਨਾਲ ਜੁੜੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਟਿੰਗਲ ਦੀ...
Sat, 08 Jun 2019 02:56 AM IST Aligarh Murder Case Postmortem Report Shocked Murderer Disclosure Child Murder ਹੋਰ...ਅਮਰੀਕਾ ’ਚ ਨਸਲੀ ਹਿੰਸਾ ਦੇ ਕਾਤਲ ਨੂੰ ਮਿਲੀ ਭਿਆਨਕ ਸਜ਼ਾ
ਅਮਰੀਕਾ ਚ ਇਕ ਬਦਨਾਮ ਨਸਲੀ ਕਤਲ ਦੇ ਮਾਮਲੇ ਚ ਦੋਸ਼ੀ ਠਹਿਰਾਏ ਗਏ ਗੋਰੇ ਵਿਅਕਤੀ ਨੂੰ ਟੈਕਸਾਸ ਸ਼ਹਿਰ ਚ ਬੁੱਧਵਾਰ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦੇ ਦਿੱਤੀ ਗਈ। ਦੋਸ਼ੀ ਗੋਰੇ ਵਿਅਕਤੀ ਨੇ ਇਕ ਪਿਕਅੱਪ ਟਰੱਕ ਦੇ ਪਿੱਛੇ ਸਿਆਹਫਾਮ ਵਿਅਕਤੀ...
Fri, 26 Apr 2019 02:30 AM IST US Ethnic Violence Murderer Got Terrible Punishment Injunction White ਹੋਰ...