ਅਗਲੀ ਕਹਾਣੀ
Museum ਦੇ ਖ਼ਬਰਾਂ
ਲੁਧਿਆਣਾ ਦੇ ਅਜਾਇਬਘਰ ’ਚ ਲੱਗਾ ਕੇਜਰੀਵਾਲ ਦਾ ਮੋਮੀ–ਪੁਤਲਾ
ਲੁਧਿਆਣਾ ਦੇ ਇੱਕ ਵੈਕਸ–ਮਿਊਜ਼ੀਅਮ (ਮੋਮ ਦਾ ਅਜਾਇਬਘਰ) ’ਚ ਅੱਜ ਮੋਮ ਦਾ ਇੱਕ ਪੁਤਲਾ ਸਥਾਪਤ ਕੀਤਾ ਗਿਆ। ਲੋਕਾਂ ਨੇ ਇਸ ਪੁਤਲੇ ਨਾਲ ਸੈਲਫ਼ੀਆਂ ਲਈਆਂ ਤੇ ਮਿਠਾਈਆਂ ਵੀ ਖੁਆਈਆਂ। 16 ਅਗਸਤ, 1968 ਨੂੰ ਜਨਮੇ...
Sun, 16 Feb 2020 02:22 PM IST Wax Statue Of Kejriwal Installed In Ludhiana Museum ਹੋਰ...ਇਸਲਾਮਾਬਾਦ ਦੇ ਅਜਾਇਬਘਰ ’ਚ ਮਹਾਤਮਾ ਬੁੱਧ ਦੀ ਦੁਰਲੱਭ ਮੂਰਤੀ
ਇਸਲਾਮਾਬਾਦ ਦੇ ਅਜਾਇਬਘਰ ’ਚ ਮਹਾਤਮਾ ਬੁੱਧ ਦੇ ਸਿਰ ਦੀ ਇੱਕ ਦੁਰਲੱਭ ਮੂਰਤੀ ਸਜਾਈ ਗਈ ਹੈ। ਇਹ ਮੂਰਤੀ ਕਈ ਸਾਲਾਂ ਤੋਂ ਗੁਦਾਮ ’ਚ ਪਈ ਸੀ। ਪਾਕਿਸਤਾਨ ਦੇ ਰੋਜ਼ਾਨਾ ਅਖ਼ਬਾਰ ‘ਡਾੱਨ’ ਮੁਤਾਬਕ...
Sun, 01 Dec 2019 03:22 PM IST Rare Statue Of Mahatma Buddha In Islamabad Museum ਹੋਰ...ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਆਟੋ ’ਚ ਪੁੱਜੇ ਕਰਾਚੀ ਦੇ ਅਜਾਇਬਘਰ
ਪਾਕਿਸਤਾਨ ਦੇ ਪੰਜ ਦਿਨਾ ਦੌਰੇ ’ਤੇ ਸੋਮਵਾਰ ਨੂੰ ਇਸਲਾਮਾਬਾਦ ਪੁੱਜੇ ਇੰਗਲੈਂਡ ਦੇ ਪ੍ਰਿੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਮੰਗਲਵਾਰ ਰਾਤੀਂ ਰਾਸ਼ਟਰੀ ਅਜਾਇਬਘਰ ਵਿੱਚ ਰਾਤ ਦੇ ਭੋਜਨ ਲਈ ਸਜੇ ਟੁਕ–ਟੁਕ (ਆਟੋ ਰਿਕਸ਼ਾ)...
Wed, 16 Oct 2019 11:07 AM IST Prince William And Kate Middleton Reach Museum In Karachi ਹੋਰ...ਵਿਰਾਸਤ-ਏ-ਖਾਲਸਾ – ਏਸ਼ੀਆ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ
ਪੰਜਾਬ ਸਰਕਾਰ ਵੱਲੋਂ ਮੁਕੱਦਸ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਦੁਨੀਆਂ ਦਾ ਵਿਲੱਖਣ ਅਜਾਇਬ ਘਰ 'ਵਿਰਾਸਤ-ਏ-ਖਾਲਸਾ' ਹੁਣ ਭਾਰਤ ਤੋਂ ਬਾਅਦ ਏਸ਼ੀਆ 'ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ ਬਣ ਗਿਆ ਹੈ ਤੇ ਇਸਦਾ...
Sat, 10 Aug 2019 05:12 PM IST Virasat E Khalsa Most Popular Museumਦਿੱਲੀ ’ਚ ਬਣੇਗਾ ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਅਜਾਇਬ ਘਰ
ਦੇਸ਼ ਦੇ ਹੁਣ ਤੱਕ ਰਹੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਲਈ ਦਿੱਲੀ ਵਿਚ ਅਜਾਇਬ ਘਰ ਬਣੇਗਾ, ਜਿਸ ਤੋਂ ਇਹ ਜਾਣਕਾਰੀ ਮਿਲ ਸਕੇਗੀ ਕਿ ਕਿਹੜੇ ਪ੍ਰਧਾਨ ਮੰਤਰੀ ਦਾ ਦੇਸ਼ ਲਈ ਕੀ ਯੋਗਦਾਨ ਹੈ। ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਪ੍ਰੋਗਰਾਮ...
Thu, 25 Jul 2019 11:04 AM IST Museum Prime Ministers Countryਪੇਸ਼ਾਵਰ `ਚ ਰਾਜ ਕਪੂਰ ਤੇ ਸ਼ੰਮੀ ਕਪੂਰ ਦੀ ਜੱਦੀ ਹਵੇਲੀ ਬਣੇਗੀ ਅਜਾਇਬਘਰ
ਪਾਕਿਸਤਾਨ ਸਰਕਾਰ ਨੇ ਪ੍ਰਿਥਵੀ ਰਾਜ ਕਪੂਰ, ਰਾਜ ਕਪੂਰ, ਸ਼ੰਮੀ ਕਪੂਰ ਤੇ ਸ਼ਸ਼ੀ ਕਪੂਰ ਦੀ ਪੁਸ਼ਤੈਨੀ (ਜੱਦੀ) ਹਵੇਲੀ ਨੂੰ ਹੁਣ ਇੱਕ ਅਜਾਇਬਘਰ ਵਜੋਂ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਹਵੇਲੀ ਬਾਰੇ ਪਾਕਿਸਤਾਨ ਸਰਕਾਰ ਨੇ ਰਿਸ਼ੀ ਕਪੂਰ ਤੋਂ...
Thu, 29 Nov 2018 06:18 PM IST Raj Kapur Ancestral Haveli Peshawar Museum ਹੋਰ...ਸਵੀਡਨ 'ਚ ਖੁੱਲ੍ਹ ਰਿਹਾ ਦੁਨੀਆ ਦਾ ਪਹਿਲਾ ਘਿਣਾਉਣਾ ਭੋਜਨ ਮਿਊਜ਼ੀਅਮ
ਤੁਸੀਂ ਬਹੁਤ ਸਾਰੇ ਅਜਾਇਬ-ਘਰ ਵੇਖੇ ਹੋਣਗੇ, ਪਰ ਤੁਸੀਂ ਪਹਿਲੀ ਵਾਰ ਅਜਿਹਾ ਕੋਈ ਅਜਾਇਬ-ਘਰ ਵੇਖੋਗੇ। ਜਿੱਥੇ ਤੁਸੀਂ ਬਕਵਾਸ ਖਾਣੇ ਦੇ ਨਮੂਨੇ ਦੇਖ ਸਕਦੇ ਹੋ। ਇਹ ਅਜਾਇਬ ਘਰ ਸਵੀਡਨ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸਦਾ ਨਾਂ...
Wed, 10 Oct 2018 04:10 PM IST Sweden Museum Disgusting Food Museum Disgusting Food Samuel West ਹੋਰ...ਕਪੂਰਥਲਾ ਦਾ ਜਗਤਜੀਤ ਪੈਲੇਸ ਬਣੂੰ ਮਿਊਜ਼ੀਅਮ
ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਪੰਜਾਬ ਸਰਕਾਰ ਨੇ 1908 ਚ ਬਣੇ ਤੇ 250 ਏਕੜ 'ਚ ਫੈਲੇ ਮਹਾਰਾਜਾ ਜਗਤਜੀਤ ਸਿੰਘ ਪੈਲੇਸ ਨੂੰ ਮਿਊਜ਼ੀਅਮ 'ਚ ਤਬਦੀਲ ਕਰਨ ਦੀ ਯੋਜਨਾ ਬਣਾਈ ਹੈ। 18 ਜੂਨ ਨੂੰ ਸ਼ਹਿਰ ਦੀ ਆਪਣੀ ਫੇਰੀ...
Mon, 25 Jun 2018 11:00 AM IST Kapurthala Jagatjit Palace Museum Maharaja Jagatjit Singh Palace Sainik School Kapurthala Heritage Celebration ਹੋਰ...
- 1
- of
- 1