ਅਗਲੀ ਕਹਾਣੀ
Nabha ਦੇ ਖ਼ਬਰਾਂ
ਹਾਂਗਕਾਂਗ ਤੋਂ ਨਾਭਾ ਜੇਲ੍ਹ ਬ੍ਰੇਕ ਦੇ ਮੁੱਖ ਸਾਜ਼ਿਸ਼ੀ ਰੋਮੀ ਦੀ ਹਵਾਲਗੀ ਹੋਈ ਪੱਕੀ
----ਹਾਂਗਕਾਂਗ ਦੀ ਅਦਾਲਤ ਵਲੋਂ ਹਵਾਲਗੀ ਲਈ ਭਾਰਤ ਸਰਕਾਰ ਦੀ ਬੇਨਤੀ ਪ੍ਰਵਾਨ---- ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਾਂਝੇ ਯਤਨਾਂ ਸਦਕਾ ਹਾਂਗਕਾਂਗ ਦੀ ਅਦਾਲਤ ਨੇ ਨਾਭਾ ਜੇਲ ਤੋੜਣ ਦੇ ਮੁੱਖ ਸਾਜ਼ਿਸ਼ਕਾਰ ਅਤੇ ਹੋਰ ਕਈ ਵੱਡੇ...
Tue, 19 Nov 2019 11:45 PM IST Punjab Nabha Hong Kong Nabha Jail Break Main Conspiracy Rome Extradition Court Government Of India ਹੋਰ...ਨਾਭਾ ਜੇਲ੍ਹ ਦਾ ਸਹਾਇਕ ਸੁਪਰਇੰਟੈਂਡੈਂਟ ਤੇ ਦੋ ਵਾਰਡਰਜ਼ ਸਸਪੈਂਡ
ਡੇਰਾ ਸਿਰਸਾ ਦੇ ਸ਼ਰਧਾਲੂ ਤੇ ਸਾਲ 2015 ਦੇ ਬਰਗਾੜੀ ਕਾਂਡ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਨਾਭਾ ਦੀ ਨਵੀਂ ਬਣੀ ਉੱਚ–ਸਕਿਓਰਿਟੀ ਪ੍ਰਾਪਤ ਜੇਲ੍ਹ ਦੀਆਂ ਕਈ ਸੁਰੱਖਿਆ ਖ਼ਾਮੀਆਂ ਸਾਹਮਣੇ ਆਉਣ ਲੱਗ ਪਈਆਂ...
Sat, 22 Jun 2019 11:45 PM IST Nabha Jail Superintendent And Cell Incharge Suspended ਹੋਰ...ਨਗਰ ਕੌਂਸਲ ਨਾਭਾ ਦਾ ਪ੍ਰਧਾਨ, EO ਤੇ ਕਲਰਕ ਮੁਅੱਤਲ
ਨਾਭਾ `ਚ ਪੈਟਰੋਲ ਪੰਪ ਮੁਲਾਜ਼ਮ ਤੋਂ 10.5 ਲੱਖ ਰੁਪਏ ਲੁੱਟੇ
ਨਾਭਾ `ਚ ਅੱਜ ਸੋਮਵਾਰ ਸਵੇਰੇ ਦੋ ਅਣਪਛਾਤੇ ਵਿਅਕਤੀਆਂ ਨੇ ਰਿਲਾਇੰਸ ਪੈਟਰੋਲ ਪੰਪ ਦੇ ਇੱਕ ਮੁਲਾਜ਼ਮ ਤੋਂ 10.5 ਲੱਖ ਰੁਪਏ ਲੁੱਟ ਲਏ। ਮੁਲਾਜ਼ਮ ਜਗਸੀਰ ਸਿੰਘ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖ਼ਾ `ਚ ਪੈਟਰੋਲ ਪੰਪ ਦੀ ਰਕਮ ਜਮ੍ਹਾ ਕਰਵਾਉਣ ਜਾ ਰਿਹਾ...
Mon, 22 Oct 2018 05:25 PM IST 10.5 Lakh Robbed Nabha Petrol Pump Employee Jagsir Singh ਹੋਰ...ਨਾਭਾ `ਚ ਗ਼ਰੀਬਾਂ ਲਈ ਦੁਕਾਨ, ਕਮੀਜ਼ ਤੋਂ ਕੰਬਲ ਤੱਕ ਹਰ ਕੱਪੜਾ 30 ਰੁਪਏ ਦਾ
ਨਾਭਾ ਦੇ ਦੋ ਪਿੰਡਾਂ `ਚ ਹਿੰਸਾ, ਜਾਅਲੀ ਵੋਟਾਂ ਭੁਗਤਾਉਣ ਦੇ ਦੋਸ਼
ਪਟਿਆਲਾ ਦੀ ਨਾਭਾ ਸਬ-ਡਿਵੀਜ਼ਨ ਦੇ ਪਿੰਡਾਂ ਗਲਵੱਟੀ ਤੇ ਥੂਹੀ ਦੇ ਨਾਗਰਿਕਾਂ ਨੇ ਬੁੱਧਵਾਰ ਨੂੰ ਪ੍ਰਸ਼ਾਸਨ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ...
Wed, 19 Sep 2018 10:25 PM IST Violence Two Villages Nabhaਨਾਭਾ ਦੇ ਦੋ ਪਿੰਡਾਂ `ਚ ਹਿੰਸਾ, ਜਾਅਲੀ ਵੋਟਾਂ ਭੁਗਤਾਉਣ ਦੇ ਦੋਸ਼
ਪਟਿਆਲਾ ਦੀ ਨਾਭਾ ਸਬ-ਡਿਵੀਜ਼ਨ ਦੇ ਪਿੰਡਾਂ ਗਲਵੱਟੀ ਤੇ ਥੂਹੀ ਦੇ ਨਾਗਰਿਕਾਂ ਨੇ ਬੁੱਧਵਾਰ ਨੂੰ ਪ੍ਰਸ਼ਾਸਨ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ...
Wed, 19 Sep 2018 10:23 PM IST Violence Two Villages Nabhaਪੰਜਾਬ 'ਚ ਸਵਾਈਨ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ
ਨਾਭਾ ਦੀ ਇੱਕ 50 ਸਾਲਾਂ ਔਰਤ ਨੂੰ ਸਵਾਈਨ ਫਲੂ ਹੋਣ ਦੀ ਖਬਰ ਮਿਲ ਰਹੀ ਹੈ। ਪੀੜਤ ਨੂੰ ਚੰਡੀਗੜ੍ਹ ਦੇ ਇਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਪੀ.ਜੀ.ਆਈ. ਚੰਡੀਗੜ੍ਹ ਵਲੋਂ ਇਸ ਸਬੰਧੀ ਪੁਸ਼ਟੀ ਕੀਤੀ ਗਈ ਹੈ ਤੇ ਪੰਜਾਬ 'ਚ ਇਸ ਮੌਸਮ...
Tue, 18 Sep 2018 11:25 AM IST Swine Flu First Case Punjab Revealed Nabha Pgi Chandigarh Hospital Team Of Doctors Doctor Doctors ਹੋਰ...17 ਸਾਲਾਂ ਕਬੱਡੀ ਖਿਡਾਰੀ ਦੀ ਭੇਦਭਰੇ ਹਾਲਾਤ 'ਚ ਮੌਤ
ਇਕ ਹੈਰਾਨ ਕਰ ਦੇਣ ਵਾਲੀ ਘਟਨਾ ਵਿੱਚ ਸੋਮਵਾਰ ਦੇ ਤੜਕੇ ਛਤੀਨਵਾਲਾ ਪਿੰਡ ਦਾ ਇੱਕ 17 ਸਾਲਾਂ ਕਬੱਡੀ ਖਿਡਾਰੀ ਆਪਣੇ ਘਰ ਦੇ ਸਾਹਮਣੇ ਮ੍ਰਿਤਕ ਪਾਇਆ ਗਿਆ। ਅੰਡਰ -17 ਰਾਜ ਪੱਧਰੀ ਕਬੱਡੀ ਖਿਡਾਰੀ ਸੁਖਬੀਰ ਸਿੰਘ ਸੋਮਵਾਰ ਤੋਂ...
Tue, 21 Aug 2018 04:15 PM IST Under-17 State-level Sukhbir Singh Patiala Nabha 17-year-old Kabaddi Player ਹੋਰ...ਨਾਭਾ ਦੇ ਜਸਮੇਲ ਸਿੰਘ ਦੀ ਐਬਟਸਫ਼ੋਰਡ ਧਮਾਕੇ `ਚ ਮੌਤ
ਨਾਭਾ ਦੇ ਨਗਰ ਕੌਂਸਲਰ ਬਬਲੂ ਖੋਰਾ ਦੇ 55 ਸਾਲਾ ਸਹੁਰਾ ਜਸਮੇਲ ਸਿੰਘ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫ਼ੋਰਡ `ਚ ਆਪਣੇ ਹੀ ਘਰ `ਚ ਹੋਏ ਇੱਕ ਜ਼ਬਰਦਸਤ ਧਮਾਕੇ ਦੌਰਾਨ ਮਾਰੇ ਗਏ ਹਨ। ਜਸਮੇਲ ਸਿੰਘ ਵੀ ਨਾਭਾ ਦੇ ਹੀ ਜੰਮਪਲ਼ ਹਨ।...
Sun, 12 Aug 2018 11:30 PM IST Jasmel Singh Nabha Dies Abbotsford Blast ਹੋਰ...
- 1
- of
- 1