ਅਗਲੀ ਕਹਾਣੀ
Narendra Modi ਦੇ ਖ਼ਬਰਾਂ
ਚੀਨ ਨਾਲ ਤਣਾਅ: PM ਮੋਦੀ ਦੀ NSA ਅਜੀਤ ਡੋਭਾਲ ਅਤੇ CDS ਬਿਪਿਨ ਰਾਵਤ ਨਾਲ ਬੈਠਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਕੁਝ ਦਿਨਾਂ ਤੋਂ ਲੱਦਾਖ ਸਰਹੱਦ 'ਤੇ ਚੀਨ ਨਾਲ ਹੋਏ ਤਣਾਅ ਵਿਚਕਾਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨਾਲ ਅੱਜ ਬੈਠਕ ਵਿੱਚ ਸਥਿਤੀ ਦਾ...
Tue, 26 May 2020 10:32 PM IST India China Narendra Modiਕੀ PM ਨਰਿੰਦਰ ਮੋਦੀ ਲੌਕਡਾਊਨ-4 ਦਾ ਕਰਨਗੇ ਐਲਾਨ? ਭਾਸ਼ਣ 'ਚ ਹੋ ਸਕਦੀਆਂ ਹਨ ਇਹ ਗੱਲਾਂ
ਅੱਜ ਰਾਤ ਅੱਠ ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰ ਨੂੰ ਸੰਬੋਧਨ ਵਿੱਚ ਕੀ ਕਹਿਣਗੇ ਇਸ ਬਾਰੇ ਅਟਕਲਾਂ ਚੱਲ ਰਹੀਆਂ ਹਨ। ਹਾਲਾਂਕਿ, ਕੱਲ੍ਹ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਮੈਰਾਥਨ ਮੁਲਾਕਾਤ ਅਤੇ ਇਸ ਤੋਂ ਬਾਅਦ ਦੇ ਬਿਆਨਾਂ ਨੇ ਇਹ...
Tue, 12 May 2020 04:37 PM IST Corona Lockdown 4PM Modi Narendra Modi Prime Minister Modi Address To The Country ਹੋਰ...PM ਮੋਦੀ ਦੀ ਮੁੱਖ ਮੰਤਰੀਆਂ ਨਾਲ ਬੈਠਕ ਦੀ 10 ਵੱਡੀਆਂ ਗੱਲਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਰੋਨਾ ਬਾਰੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸਮੀਖਿਆ ਮੀਟਿੰਗ ਕੀਤੀ। ਇਸ ਬੈਠਕ ਵਿੱਚ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਰਾਜਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ...
Mon, 11 May 2020 06:31 PM IST Narendra Modi PM Modi Video Conferencing Nitish Kumar Arvind Kejriwal Mamta Banerjee PM Meeting On Corona Bihar Uttar PradeshYogi Adityanath Gujarat ਹੋਰ...ਨੋਟਬੰਦੀ ਦੀ ਤਰ੍ਹਾਂ ਬਗੈਰ ਸੋਚੇ-ਸਮਝੇ ਲਾਗੂ ਕੀਤਾ ਲੌਕਡਾਊਨ, GDP 'ਤੇ ਪਵੇਗਾ ਅਸਰ : ਕਾਂਗਰਸ
ਕਾਂਗਰਸ ਨੇ ਲੌਕਡਾਊਨ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਨੋਟਬੰਦੀ ਦੀ ਤਰ੍ਹਾਂ ਲੌਕਡਾਊਨ ਨੂੰ ਗੈਰ-ਯੋਜਨਾਬੱਧ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ। ਨਤੀਜੇ ਵਜੋਂ ਦੇਸ਼ ਨੂੰ ਵਿੱਤੀ...
Sat, 25 Apr 2020 06:57 PM IST Congress Target Narendra Modi Government Unplanned Lockdown ਹੋਰ...PM ਮੋਦੀ ਨੇ ਵਿਰੋਧੀ ਨੇਤਾਵਾਂ ਨਾਲ ਗੱਲਬਾਤ ਦੌਰਾਨ ਕਿਹਾ- ਲੌਕਡਾਊਨ ਹਟਾਉਣਾ ਸੰਭਵ ਨਹੀਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 5000 ਤੋਂ ਪਾਰ ਹੋ ਗਈ ਹੈ। ਅਜਿਹੀ ਸਥਿਤੀ ਵਿੱਚ 14 ਅਪ੍ਰੈਲ ਨੂੰ ਦੇਸ਼ ਵਿੱਚ ਜਾਰੀ ਤਾਲਾਬੰਦੀ ਨੂੰ ਹਟਾਉਣਾ ਸੰਭਵ ਨਹੀਂ ਹੈ। ਪ੍ਰਧਾਨ ਮੰਤਰੀ...
Wed, 08 Apr 2020 04:18 PM IST Lockdown Narendra Modi PM Narendra Modiਕੋਰੋਨਾ ਵਿਰੁਧ ਸੰਘਰਸ਼ 'ਚ ਦੇਸ਼ ਵਾਸੀਆਂ ਨਾਲ PM ਮੋਦੀ ਨੇ ਜਗਾਏ ਦੀਵੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਿਥੇ ਇੱਕ ਪਾਸੇ ਪੂਰੇ ਦੇਸ਼ ਨੇ ਐਤਵਾਰ ਦੀ ਰਾਤ 9 ਵਜੇ ਦੀਵੇ ਜਗਾ ਕੇ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਪੂਰਾ ਦੇਸ਼ ਇਕਜੁਟਤਾ ਨਾਲ ਖੜਾ ਹੈ, ਉਥੇ ਕੁਝ ਥਾਵਾਂ ਉੱਤੇ ਆਤਿਸ਼ਬਾਜ਼ੀ ਵੀ...
Sun, 05 Apr 2020 10:55 PM IST Corona Virus PM Modi Narendra Modi Light In The Country ਹੋਰ...PM ਮੋਦੀ ਕੱਲ੍ਹ ਸਵੇਰੇ 9 ਵਜੇ ਦੇਸ਼ ਵਾਸੀਆਂ ਦੇ ਨਾਮ ਸਾਂਝਾ ਕਰਨਗੇ Video ਸੰਦੇਸ਼
ਦੇਸ਼ ਵਿੱਚ 21 ਦਿਨਾਂ ਦੀ ਤਾਲਾਬੰਦੀ ਅਤੇ ਲਗਾਤਾਰ ਵੱਧ ਰਹੇ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸ਼ੁੱਕਰਵਾਰ ਸਵੇਰੇ 9 ਵਜੇ ਇੱਕ ਵੀਡੀਓ ਸੰਦੇਸ਼ ਦੇਣਗੇ। ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ...
Thu, 02 Apr 2020 05:57 PM IST PM Modi Corona Virus PM Release Video For Public Narendra Modi ਹੋਰ...ਕੋਰੋਨਾ ਕਾਰਨ ਮਰਦਮਸ਼ੁਮਾਰੀ 2021 ਅਤੇ NPR ਪ੍ਰਕਿਰਿਆ ਅਗਲੇ ਹੁਕਮਾਂ ਤੱਕ ਰੱਦ
ਕੋਰੋਨਾ ਦੇ ਖ਼ਤਰੇ ਅਤੇ ਪੂਰੇ ਦੇਸ਼ ਭਰ ਵਿੱਚ ਤਾਲਾਬੰਦੀ ਕਾਰਨ ਮਰਦਮਸ਼ੁਮਾਰੀ 2021 ਅਤੇ ਐਨਪੀਆਰ ਦੀ ਪ੍ਰਕਿਰਿਆ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਅਨੁਸਾਰ, ਮਰਦਮਸ਼ੁਮਾਰੀ 2021 ਦਾ ਪਹਿਲਾ ਗੇੜ ਅਤੇ ਐਨਪੀਆਰ ਦੀ...
Wed, 25 Mar 2020 05:05 PM IST Coronavirus Outbreak Census 2021National-population-register NPR Ministry Of Home Affairs Coronavirus Covid-19 Home Ministry Narendra Modi ਹੋਰ...21 ਦਿਨ ਤਕ ਘਰ ਤੋਂ ਬਾਹਰ ਨਿਕਲਣਾ ਭੁੱਲ ਜਾਓ : ਪੀਐਮ ਮੋਦੀ ਦੀ ਅਪੀਲ
ਪੂਰੇ ਦੇਸ਼ 'ਚ ਅਗਲੇ 21 ਦਿਨਾਂ ਲਾਕਡਾਊਨ ਦਾ ਐਲਾਨ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ 'ਚ ਲਾਕਡਾਊਨ (ਤਾਲਾਬੰਦੀ) ਦਾ ਐਲਾਨ ਕਰ ਦਿੱਤਾ ਹੈ। ਅੱਜ ਮੰਗਲਵਾਰ ਰਾਤ 12 ਵਜੇ ਤੋਂ ਪੀਐਮ ਮੋਦੀ ਨੇ...
Tue, 24 Mar 2020 08:53 PM IST Coronavirus India To Be Under Complete Lockdown For 21 Days Narendra Modi ਹੋਰ...ਪੀਐਮ ਮੋਦੀ ਨੇ ਦੇਸ਼ ਵਾਸੀਆਂ ਦਾ ਕੀਤਾ ਧੰਨਵਾਦ, ਕਿਹਾ - ਲੰਮੀ ਲੜਾਈ 'ਚ ਜਿੱਤ ਦੀ ਸ਼ੁਰੂਆਤ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਐਤਵਾਰ ਨੂੰ ਲੋਕਾਂ ਨੇ ਦੇਸ਼ ਦੇ ਹਰ ਕੋਨੇ ਵਿੱਚ ਕਰਫਿਊ ਦਾ ਸਮਰਥਨ ਕੀਤਾ। ਲੋਕਾਂ ਨੇ ਡਾਕਟਰਾਂ, ਨਰਸਾਂ, ਮੀਡੀਆ ਕਰਮਚਾਰੀਆਂ, ਸਫ਼ਾਈ ਸੇਵਕਾਂ, ਪੁਲਿਸ, ਫ਼ੌਜ ਦਾ ਤਾੜੀਆਂ, ਥਾਲੀਆਂ ਅਤੇ ਸ਼ੰਖ...
Sun, 22 Mar 2020 07:13 PM IST Prime Minister Narendra Modi Expresses Gratitude Those Who Encourage Public Curfew ਹੋਰ...