ਅਗਲੀ ਕਹਾਣੀ
Nepal ਦੇ ਖ਼ਬਰਾਂ
ਨੇਪਾਲ ਦੇ ਆਖ਼ਰੀ ਰਾਜਾ ਹਰਿਮੰਦਰ ਸਾਹਿਬ ਪੁੱਜੇ, ਕਿਹਾ – ਨੇਪਾਲ ’ਚ ਰਹਿੰਦੇ ਸਿੱਖਾਂ ਨਾਲ ਵਧੀਆ ਸਬੰਧ
ਨੇਪਾਲ ਦੇ ਆਖ਼ਰੀ ਰਾਜਾ ਗਿਆਨੇਂਦਰ ਬੀਰ ਬਿਕਰਮ ਸ਼ਾਹ ਦੇਵ ਨੇ ਅੱਜ ਵੀਰਵਾਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਅੰਮ੍ਰਿਤਸਰ ਸਥਿਤ ਸ੍ਰੀ ਹਰਿੰਦਰ ਸਾਹਿਬ ਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ। ਗਿਆਨੇਂਦਰ ਨੂੰ ਵਿਸ਼ਵ ਦੇ...
Thu, 20 Feb 2020 03:45 PM IST Last King Visits Harimandir Sahib Says We Have Best Relations With Sikhs Residing In Nepal ਹੋਰ...ਗਣਤੰਤਰ ਦਿਵਸ : ਭਾਰਤ ਨੇ ਨੇਪਾਲ ਨੂੰ ਤੋਹਫੇ 'ਚ ਦਿੱਤੀਆਂ 30 ਐਂਬੂਲੈਂਸਾਂ ਤੇ 6 ਬੱਸਾਂ
ਭਾਰਤ ਅੱਜ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਭਾਰਤ ਨੇ ਆਪਣੇ ਗੁਆਂਢੀ ਦੇਸ਼ ਨੇਪਾਲ ਨੂੰ ਤੋਹਫਾ ਦਿੱਤਾ ਹੈ। ਭਾਰਤ ਨੇ ਨੇਪਾਲ ਨੂੰ 30 ਐਂਬੂਲੈਂਸਾਂ ਅਤੇ 6 ਬੱਸਾਂ ਦਿੱਤੀਆਂ ਹਨ। ਭਾਰਤ ਵੱਲੋਂ ਦਿੱਤੀਆਂ ਗਈਆਂ ਐਂਬੂਲੈਂਸਾਂ ਦੀ...
Sun, 26 Jan 2020 04:53 PM IST India Govt Gifts 30 Ambulances 6 Buses Nepal ਹੋਰ...ਨੇਪਾਲ ’ਚ ਮਾਰੇ ਗਏ ਪੰਜ ਸੈਲਾਨੀਆਂ ਦਾ ਕੇਰਲ ’ਚ ਹੋਇਆ ਸਸਕਾਰ
ਅੱਠ ਭਾਰਤੀਆਂ ਦੀ ਨੇਪਾਲ 'ਚ ਮੌਤ, ਕੇਰਲ ਦੇ ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਤੋਂ ਮੰਗੀ ਮਦਦ
ਮੰਗਲਵਾਰ ਨੂੰ ਨੇਪਾਲ ਦੇ ਇਕ ਰਿਜੋਰਟ ਦੇ ਕਮਰੇ ਵਿੱਚ ਗੈਸ ਲੀਕ ਹੋਣ ਕਾਰਨ ਚਾਰ ਬੱਚਿਆਂ ਸਮੇਤ ਅੱਠ ਭਾਰਤੀਆਂ ਦੀ ਮੌਤ ਹੋ ਗਈ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਵਿਦੇਸ਼ ਮੰਤਰੀ ਐਸ.ਸੀ. ਜੈਸ਼ੰਕਰ ਨੂੰ ਇੱਕ ਪੱਤਰ ਵਿੱਚ ਨੇਪਾਲ ਦੇ ਇੱਕ...
Tue, 21 Jan 2020 04:31 PM IST Nepal Gas Leak DeathTourists From Kerala Kathmanduਦੁਨੀਆਂ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਖਗਿੰਦਰ ਥਾਪਾ ਦਾ ਦੇਹਾਂਤ
ਇੱਕ ਸਮੇਂ ਦੁਨੀਆਂ ਦੇ ਸੱਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਨੇਪਾਲ ਦੇ ਖਗਿੰਦਰ ਥਾਪਾ ਮਾਗਰ ਦੀ ਸ਼ੁੱਕਰਵਾਰ ਨੂੰ 27 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਖਗਿੰਦਰ ਦੀ ਮੌਤ ਪੋਖਰਾ ਦੇ ਇੱਕ ਨਿੱਜੀ ਹਸਪਤਾਲ 'ਚ ਨਮੂਨੀਏ ਕਾਰਨ ਹੋਈ...
Sat, 18 Jan 2020 09:15 AM IST Khagendra Thapa Magar Death World Shortest Man 27 Year Old Nepal ਹੋਰ...ਨੇਪਾਲ ਸੁਪਰੀਮ ਕੋਰਟ ਨੇ ਭਾਰਤ ਨਾਲ ਸਰਹੱਦੀ ਵਿਵਾਦ ’ਚ ਤਲਬ ਕੀਤਾ ਇਤਿਹਾਸਕ ਨਕਸ਼ਾ
ਨੇਪਾਲ ਦੀ ਸੁਪਰੀਮ ਕੋਰਟ ਨੇ ਆਪਣੀ ਸਰਕਾਰ ਨੂੰ 1816 ਦੀ ਸੁਗੌਲੀ ਸੰਧੀ ਦੌਰਾਨ ਭਾਰਤ ਨੂੰ ਦਿੱਤੇ ਗਏ ਨਕਸ਼ੇ ਦੀ ਅਸਲ ਕਾਪੀ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ। ਨੇਪਾਲ ਸਰਕਾਰ ਨੂੰ ਇਸ ਨਕਸ਼ੇ ਨੂੰ ਆਪਣੀ ਸੁਪਰੀਮ ਕੋਰਟ ਨੂੰ 15 ਦਿਨਾਂ ਦੇ ਅੰਦਰ...
Thu, 02 Jan 2020 11:47 PM IST Nepal Supreme Court India Border Dispute Summoned Historical Map ਹੋਰ...ਨੇਪਾਲ 'ਚ ਵੱਡਾ ਹਾਦਸਾ, ਬੱਸ ਹਾਦਸੇ 'ਚ 14 ਸ਼ਰਧਾਲੂਆਂ ਦੀ ਮੌਤ
ਨੇਪਾਲ ਦੇ ਸਿੰਧੂਪਾਲਚੌਕ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਬੱਸ ਹਾਦਸੇ ਵਿੱਚ ਘੱਟੋ ਘੱਟ 14 ਯਾਤਰੀਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਜ਼ਿਲ੍ਹਾ ਪੁਲਿਸ ਦਫ਼ਤਰ...
Sun, 15 Dec 2019 03:01 PM IST Nepal Nepal Bus Accident Kalinਨੇਪਾਲ 'ਚ 3000 ਪਸ਼ੂਆਂ ਦੀ ਦਿੱਤੀ ਜਾਵੇਗੀ ਬਲੀ
ਭਾਰਤ 'ਚ ਪਸ਼ੂ ਹੱਤਿਆ ਨੂੰ ਲੈ ਕੇ ਸਮਾਜ 'ਚ ਲਗਾਤਾਰ ਸਮੇਂ-ਸਮੇਂ 'ਤੇ ਸਵਾਲ ਕੀਤੇ ਜਾਂਦੇ ਰਹੇ ਹਨ ਅਤੇ ਮੰਗ ਕੀਤੀ ਜਾਂਦੀ ਰਹੀ ਹੈ ਕਿ ਪਸ਼ੂਆਂ ਦੀ ਹੱਤਿਆ 'ਤੇ ਪਾਬੰਦੀ ਲੱਗੇ। ਪਰ ਇਸ ਸੱਭ ਵਿਚਕਾਰ ਪਰੰਪਰਾ ਅਤੇ ਧਰਮ ਦੇ ਨਾਂ...
Tue, 03 Dec 2019 10:01 PM IST Nepal Animal Sacrifice Begins 3000 Cattle Brutally Slaughtered ਹੋਰ...ਅੰਜਲੀ ਚੰਦ ਨੇ T20 'ਚ ਬਣਾਇਆ ਵਿਸ਼ਵ ਰਿਕਾਰਡ, 6 ਵਿਕਟ 0 ਦੌੜ
ਨੇਪਾਲ ਦੀ ਗੇਂਦਬਾਜ ਅੰਜਲੀ ਚੰਦ ਨੇ ਟੀ20 ਕੌਮਾਂਤਰੀ ਕ੍ਰਿਕਟ 'ਚ ਇੱਕ ਨਵਾਂ ਇਤਿਹਾਸ ਰੱਚ ਦਿੱਤਾ ਹੈ। ਇਸ ਗੇਂਦਬਾਜ ਨੇ ਦੱਖਣ ਏਸ਼ੀਆਈ ਖੇਡਾਂ 'ਚ ਮਾਲਦੀਵ ਵਿਰੁੱਧ ਇੱਕ ਨਵਾਂ ਰਿਕਾਰਡ ਬਣਾਇਆ ਹੈ। ਅੰਜਲੀ ਨੇ ਮਾਲਦੀਵ ਵਿਰੁੱਧ 0 ਦੌੜਾਂ ਦੇ...
Mon, 02 Dec 2019 04:32 PM IST Nepal Medium Pacer Bowler Anjali Chand 6 Wickets For 0 Run Creates T20 History ਹੋਰ...ਨੇਪਾਲ: ਬੱਸ ਡੂੰਘੀ ਖੱਡ ‘ਚ ਡਿੱਗਣ ਕਾਰਨ 8 ਔਰਤਾਂ ਸਣੇ 17 ਲੋਕਾਂ ਦੀ ਮੌਤ
ਨੇਪਾਲ ਦੇ ਦੱਖਣ-ਪੱਛਮੀ ਇਲਾਕੇ ਵਿੱਚ ਬੁੱਧਵਾਰ (27 ਨਵੰਬਰ) ਇੱਕ ਸੜਕ ਹਾਦਸੇ ਵਿੱਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ 13 ਵਿਅਕਤੀ ਜ਼ਖ਼ਮੀ ਹੋ ਗਏ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਦਸਾ ਅਘਰਖਾਂਚੀ ਜ਼ਿਲ੍ਹੇ...
Thu, 28 Nov 2019 08:27 AM IST Nepal 17 People Killed In Road Accident Including Eight Women Nepal Road Accident ਹੋਰ...