ਅਗਲੀ ਕਹਾਣੀ
New President ਦੇ ਖ਼ਬਰਾਂ
ਭਾਜਪਾ ਨੂੰ ਭਲਕੇ ਮਿਲ ਸਕਦੈ ਨਵਾਂ ਪ੍ਰਧਾਨ; ਅਮਿਤ ਸ਼ਾਹ ਦੀ ਥਾਂ ਲੈ ਸਕਦੇ ਹਨ ਜੇਪੀ ਨੱਡਾ
ਅਸ਼ਵਨੀ ਸ਼ਰਮਾ ਹੋਣਗੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ
ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਅਸ਼ਵਨੀ ਸ਼ਰਮਾ ਨੂੰ ਨਿਯੁਕਤ ਕੀਤੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਅਸ਼ਵਨੀ ਸ਼ਰਮਾ ਦਾ ਨਾਂ ਸੂਬਾ ਪ੍ਰਧਾਨ ਵਜੋਂ ਲਗਭਗ ਤੈਅ ਹੋ ਗਿਆ ਹੈ। ਛੇਤੀ ਹੀ ਇਸ ਨਿਯੁਕਤੀ ਦਾ ਰਵਾਇਤੀ ਐਲਾਨ ਕੀਤਾ ਜਾ...
Tue, 14 Jan 2020 09:54 PM IST Punjab BJP Ashwani Sharma Hoge Punjab Bjp New President ਹੋਰ...ਗੋਟਬਾਇਆ ਰਾਜਪਕਸ਼ੇ ਹੋਣਗੇ ਸ੍ਰੀ ਲੰਕਾ ਦੇ ਨਵੇਂ ਰਾਸ਼ਟਰਪਤੀ
ਸ੍ਰੀ ਲੰਕਾ ’ਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਵਿਰੋਧੀ ਧਿਰ ਦੇ ਉਮੀਦਵਾਰ ਗੋਟਬਾਇਆ ਰਾਜਪਕਸ਼ੇ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਸ੍ਰੀ ਲੰਕਾ ਦੀ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸਜੀਤ ਪ੍ਰੇਮਦਾਸ ਨੂੰ ਵੱਡੇ ਫ਼ਰਕ ਨਾਲ ਹਰਾਇਆ। ਉਸ ਤੋਂ...
Sun, 17 Nov 2019 02:58 PM IST Gotbaya Rajpakshe To Be New Presidentਸੁਭਾਸ਼ ਚੋਪੜਾ ਨੂੰ ਬਣਾਇਆ ਦਿੱਲੀ ਕਾਂਗਰਸ ਦਾ ਨਵਾਂ ਪ੍ਰਧਾਨ
ਕਾਂਗਰਸ ਨੇ ਆਪਣੇ ਸਾਬਕਾ ਵਿਧਾਇਕ ਸੁਭਾਸ਼ ਚੋਪੜਾ ਨੂੰ ਆਪਣੀ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਕੀਰਤੀ ਆਜ਼ਾਦ ਨੂੰ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਹੈ। ਪਾਰਟੀ ਸੰਗਠਨ ਦੇ ਜਨਰਲ...
Wed, 23 Oct 2019 09:20 PM IST Subhash Chopra Created Delhi Congress New President SOnia Gandhi Kirti Azad ਹੋਰ...ਭਾਜਪਾ ਦੇ ਨਵੇਂ ਪ੍ਰਧਾਨ ਲਈ ਇਨ੍ਹਾਂ ਦੋ ਨਾਂਵਾਂ ਦੀ ਵਧੇਰੇ ਚਰਚਾ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਕੇਂਦਰ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ’ਚ ਨਵੇਂ ਪ੍ਰਧਾਨ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ‘ਇੱਕ ਵਿਅਕਤੀ ਇੱਕ ਅਹੁਦਾ’ ਸਿਧਾਂਤ ਦੇ ਚੱਲਦਿਆਂ ਅਮਿਤ ਸ਼ਾਹ ਵਧੇਰੇ...
Sat, 01 Jun 2019 08:53 PM IST These Two Names Are In Discussions New President ਹੋਰ...ਰਾਹੁਲ ਨਾ ਮੰਨੇ ਤਾਂ ਕਾਂਗਰਸ ਲਈ ਸੌਖਾ ਨਹੀਂ ਨਵਾਂ ਪ੍ਰਧਾਨ ਲੱਭਣਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੇਕਰ ਇਸ ਅਹੁਦੇ ਉਤੇ ਬਣੇ ਰਹਿਣ ਲਈ ਰਾਜੀ ਨਹੀਂ ਹੁੰਦੇ ਤਾਂ ਪਾਰਟੀ ਨੂੰ ਮਜ਼ਬੂਰੀ ਵਿਚ ਨਵੇਂ ਪ੍ਰਧਾਨ ਦੀ ਭਾਲ ਕਰਨੀ ਪਵੇਗੀ। ਜੇਕਰ, ਪਾਰਟੀ ਲਈ ਰਾਹੁਲ ਦਾ ਵਿਕਲਪ ਲੱਭਣਾ ਸੌਖਾ ਨਹੀਂ ਹੋਵੇਗਾ। ਇਸ ਲਈ ਪਾਰਟੀ ਦੇ...
Wed, 29 May 2019 11:31 AM IST Congress Lok Sabha Elections Defeat Rahul Gandhi SOnia Gandhi Congress Working Committee Resignation New President ਹੋਰ...ਇੱਕ ਕਾਮੇਡੀਅਨ ਬਣੇ ਯੂਕਰੇਨ ਦੇ ਨਵੇਂ ਰਾਸ਼ਟਰਪਤੀ
ਕਾਮੇਡੀਅਨ ਵੋਲੋਦੀਮੀਰ ਜੇਲੇਂਸਕੀ ਨੇ ਅੱਜ ਸੋਮਵਾਰ ਨੂੰ ਯੂਕਰੇਨ ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ। ਬੀਬੀਸੀ ਮੁਤਾਬਕ ਵੋਲੋਦੀਮੀਰ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਕਿਹਾ ਕਿ ਪੂਰਬ ਵਿੱਚ ਰੂਸ ਦੀ ਹਮਾਇਤ ਵਾਲੇ ਬਾਗ਼ੀਆਂ ਨਾਲ ਸੰਘਰਸ਼ ਖ਼ਤਮ ਕਰਨਾ...
Mon, 20 May 2019 10:17 PM IST A Comedian Is Now New Presidentਮਨਜਿੰਦਰ ਸਿੰਘ ਸਿਰਸਾ ਬਣੇ DSGMC ਦੇ ਨਵੇਂ ਪ੍ਰਧਾਨ
ਸ੍ਰੀ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (DSGMC) ਦੇ ਪ੍ਰਧਾਨ ਚੁਣ ਲਏ ਗਏ ਹਨ। ਸ੍ਰੀ ਸਿਰਸਾ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਤੋਂ ਭਾਜਪਾ ਦੇ ਵਿਧਾਇਕ ਵੀ ਹਨ। ਅੱਜ ਅਦਾਲਤੀ ਫ਼ੈਸਲੇ...
Fri, 15 Mar 2019 11:41 PM IST Manjinder Singh Sirsa DSGMC New President19 ਨੂੰ ਕੌਣ ਬਣੇਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ?
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਆਉਂਦੀ 19 ਜਨਵਰੀ ਨੂੰ ਕੀਤੀ ਜਾਵੇਗੀ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਹ ਚੋਣਾਂ ਕਰਵਾਉਣ ਲਈ ਗੁਰਦੁਆਰਾ ਚੋਣ ਕਮਿਸ਼ਨ ਦੇ ਡਾਇਰੈਕਟਰ ਨੂੰ ਚਿੱਠੀ...
Wed, 02 Jan 2019 10:49 PM IST Who Will Be New President DSGMC On 19th ਹੋਰ...
- 1
- of
- 1