ਅਗਲੀ ਕਹਾਣੀ
New York ਦੇ ਖ਼ਬਰਾਂ
ਅਮਰੀਕਾ ’ਚ ਭਾਰਤੀ ਮੂਲ ਦੇ ਡਾਕਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ
ਅਮਰੀਕਾ ਚ ਭਾਰਤੀ ਮੂਲ ਦੇ ਇੱਕ ਡਾਕਟਰ ਦੀ ਇੱਕ ਕਰੋਨਾ ਵਾਇਰਸ ਦੀ ਲਾਗ ਕਾਰਨ ਮੌਤ ਹੋ ਗਈ। ਅਮਰੀਕਨ ਫਿਜ਼ੀਸ਼ੀਅਨਜ਼ ਆਫ਼ ਇੰਡੀਅਨ-ਓਰੀਜ਼ਿਨ (ਏਏਪੀਆਈ) ਨੇ ਇਹ ਜਾਣਕਾਰੀ ਦਿੱਤੀ। ‘ਏਏਪੀਆਈ’ ਦੇ ਮੀਡੀਆ ਕੋਆਰਡੀਨੇਟਰ...
Sat, 23 May 2020 06:33 AM IST New York USA Indian Origin Doctor Corona Virus Death ਹੋਰ...ਅਮਰੀਕਾ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ ਮਿਲਖਾ ਸਿੰਘ ਦੀ ਧੀ
ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਭਰ 'ਚ ਜਾਰੀ ਹੈ। ਹੁਣ ਤੱਕ ਦੁਨੀਆ 'ਚ 25 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ, ਜਦਕਿ 1 ਲੱਖ 78 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਭਰ ਦੇ ਡਾਕਟਰ ਲੋਕਾਂ...
Thu, 23 Apr 2020 08:35 AM IST Mona Milkha Singh Doctor Metropolitan Hospital Center New York Attending To Emergency Patients Coronavirus ਹੋਰ...ਕੋਰੋਨਾ: ਅਮਰੀਕਾ ’ਚ ਸਭ ਤੋਂ ਵੱਧ ਮੌਤਾਂ, ਸਿਰਫ ਨਿਊਯਾਰਕ ’ਚ 10,000 ਪਾਰ
ਕੋਰੋਨਾ ਵਾਇਰਸ : ਨਿਊਯਾਰਕ ਵਿੱਚ ਟਰੱਕਾਂ 'ਚ ਮੁਰਦਾ ਘਰ ਬਣਾਉਣ ਦੀ ਤਿਆਰੀ, ਲੱਗ ਸਕਦੈ ਲਾਸ਼ਾਂ ਦਾ ਢੇਰ
ਕੋਰੋਨਾ ਵਾਇਰਸ ਕਾਰਨ ਅਮਰੀਕਾ 'ਚ ਦਹਿਸ਼ਤ ਦਾ ਮਾਹੌਲ ਹੈ। ਹਰ ਰੋਜ਼ ਕੋਰੋਨਾ ਵਾਇਰਸ ਲਾਗ ਦੇ ਸੈਂਕੜੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਨਿਊਯਾਰਕ ਵਿੱਚ ਹਾਲਾਤ ਬਹੁਤ ਮਾੜੇ ਹਨ। ਸ਼ਹਿਰ 'ਚ 30,000 ਤੋਂ ਵੱਧ ਮਰੀਜ਼ ਹਨ। ਮਰੀਜ਼ਾਂ ਦੀ...
Thu, 26 Mar 2020 11:13 AM IST Coronavirus Preparing To Build Morgue On Trucks New York Total Death Toll Reach 1032 America ਹੋਰ...ਅਮਰੀਕਾ ’ਚ ਕੋਰੋਨਾ ਕਰਕੇ 419 ਮੌਤਾਂ, ਨਿਊ ਯਾਰਕ ’ਤੇ ਪਿਆ ਸਭ ਤੋਂ ਵੱਧ ਅਸਰ
ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆ ਦੇ ਲਗਭਗ ਸਾਰੇ ਹੀ ਦੇਸ਼ਾਂ ’ਚ ਫੈਲ ਚੁੱਕੇ ਕੋਰੋਨਾ ਵਾਇਰਸ ਦਾ ਕਹਿਰ ਹੁਣ ਸਮੁੱਚੇ ਵਿਸ਼ਵ ’ਚ ਹੀ ਲੋਕਾਂ ਨੂੰ ਘਾਤਕ ਤੌਰ ’ਤੇ ਬੀਮਾਰ ਕਰਦਾ ਜਾ ਰਿਹਾ ਹੈ। ਅਮਰੀਕਾ ਵੀ ਬਹੁਤ ਬੁਰੀ ਤਰ੍ਹਾਂ ਇਸ...
Mon, 23 Mar 2020 08:16 AM IST 419 Deaths In US Due To Corona Virus New York Most Affected ਹੋਰ...ਕੋਰੋਨਾ: ਨਿਊਯਾਰਕ 'ਚ ਸਾਰੇ ਸਕੂਲ ਬੰਦ, ਰੈਸਟੋਰੈਂਟਾਂ ਅਤੇ ਬਾਰ ਤੋਂ ਸਾਮਾਨ ਘਰ ਲੈ ਜਾਣ ਦੀ ਸਹੂਲਤ
ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੇ ਮੱਦੇਨਜ਼ਰ, ਨਿਊਯਾਰਕ ਦੇ ਸਾਰੇ ਸਕੂਲ ਸੋਮਵਾਰ (16 ਮਾਰਚ) ਤੋਂ ਬੰਦ ਰਹਿਣਗੇ, ਜਿਸ ਕਾਰਨ ਤਕਰੀਬਨ 11 ਲੱਖ ਬੱਚੇ ਘਰ ਬੈਠਣਗੇ। ਸ਼ਹਿਰ ਦੇ ਮੇਅਰ ਬਿਲ ਡੀ ਬਲਾਸੀਓ ਨੇ ਐਲਾਨ ਕੀਤਾ ਕਿ ਸਕੂਲ ਘੱਟੋ ਘੱਟ 20...
Mon, 16 Mar 2020 06:24 PM IST New York Coroan Virusਧੋਖਾਧੜੀ ਦੇ ਮਾਮਲੇ 'ਚ ਭਾਰਤੀ ਨਾਗਰਿਕ ਨੂੰ ਪੰਜ ਸਾਲ ਕੈਦ ਦੀ ਸਜ਼ਾ
ਭਾਰਤੀ ਮੂਲ ਦੇ ਇਕ ਨਾਗਰਿਕ ਨੂੰ ਕਾਲ ਸੈਂਟਰ ਨਾਲ ਜੁੜੇ ਕਈ ਘੋਟਾਲਿਆਂ ਅਤੇ ਲੋਕਾਂ ਨਾਲ 3,77,000 ਡਾਲਰ ਤੋਂ ਜ਼ਿਆਦਾ ਦੀ ਧੋਖਾਧੜੀ ਦੇ ਮਾਮਲੇ ਵਿੱਚ ਸ਼ਾਮਲ ਹੋਣ ਉੱਤੇ ਪੰਜ ਸਾਲ ਕੈਦ ਅਤੇ ਉਸ ਤੋਂ ਬਾਅਦ ਰਿਹਾਅ ਹੋਣ ਉੱਤੇ ਤਿੰਨ ਸਾਲ ਤੱਕ...
Wed, 29 Jan 2020 04:21 PM IST America Overseas Indians US Indian Civil Punishment New York ਹੋਰ...ਨੌਜਵਾਨ ਨੇ ਪੋਰਨ ਵੈਬਸਾਈਟਾਂ 'ਤੇ ਕੀਤਾ ਕੇਸ, 23 ਪੰਨਿਆਂ ਦੀ ਲਿਖੀ ਸ਼ਿਕਾਇਤ
ਨਿਊਯਾਰਕ ਵਿੱਚ ਰਹਿੰਦੇ ਇੱਕ ਵਿਕਲਾਂਗ (ਬਹਿਰੇ) ਵਿਅਕਤੀ ਨੇ ਤਿੰਨ ਅਸ਼ਲੀਲ ਵੈਬਸਾਈਟਾਂ ਖ਼ਿਲਾਫ਼ ਜਮਾਤੀ ਪੱਖਪਾਤ ਦਾ ਦੋਸ਼ ਲਾਉਂਦਿਆਂ ਮੁਕੱਦਮਾ ਦਾਇਰ ਕੀਤਾ ਹੈ। ਵਿਅਕਤੀ ਨੇ ਆਪਣੀ ਅਰਜ਼ੀ ਚ ਕਿਹਾ ਹੈ ਕਿ ਉਪਸਿਰਲੇਖਾਂ (ਸਬਟਾਈਟਲ) ਤੋਂ ਬਿਨਾਂ ਉਹ...
Sun, 19 Jan 2020 02:48 AM IST US New York Youth Porn Websites Case Pages Written Complaint ਹੋਰ...ਨਿਊਯਾਰਕ : ਹਨੁੱਕਾ ਉਤਸਵ ਦੌਰਾਨ ਚਾਕੂ ਨਾਲ ਹਮਲਾ, 5 ਜ਼ਖਮੀ
ਅਮਰੀਕਾ ਦੇ ਨਿਊਯਾਰਕ ਵਿਖੇ ਰੱਬੀ 'ਚ ਹਨੁੱਕਾ ਉਤਸਵ ਦੌਰਾਨ ਇੱਕ ਘਰ 'ਚ ਚਾਕੂ ਨਾਲ ਕੀਤੇ ਗਏ ਹਮਲੇ 'ਚ 5 ਲੋਕ ਜ਼ਖਮੀ ਹੋ ਗਏ। ਆਰਥੋਡੋਕਸ ਯਹੂਦੀ ਪਬਲਿਕ ਅਫੇਅਰਜ਼ ਕੌਂਸਲ ਨੇ ਇਹ ਜਾਣਕਾਰੀ ਦਿੱਤੀ। ਐਫੇ ਨਿਊਜ਼ ਮੁਤਾਬਿਕ ਉੱਤਰੀ...
Sun, 29 Dec 2019 09:30 PM IST 5 Injured Knife Attack Hanukkah Festival Rabbi New York ਹੋਰ...ਨਿਊ ਯਾਰਕ ਤੋਂ ਦਿੱਲੀ ਸਿਰਫ਼ 8 ਘੰਟਿਆਂ ’ਚ, ‘ਨਾਸਾ’ ਨੇ ਬਣਾਇਆ ਨਵਾਂ ਜਹਾਜ਼