ਅਗਲੀ ਕਹਾਣੀ
Nirbhaya Case ਦੇ ਖ਼ਬਰਾਂ
ਭੁੱਬਾਂ ਮਾਰ ਕੇ ਰੋਏ, ਮਾਫੀ ਮੰਗੀ ਅਤੇ ਜ਼ਮੀਨ 'ਤੇ ਲੇਟੇ, ਪਰ ਕੁਝ ਵੀ ਕੰਮ ਨਾ ਆਇਆ ; ਇੰਜ ਫਾਹੇ ਚੜ੍ਹੇ ਨਿਰਭਯਾ ਦੇ ਦੋਸ਼ੀ
ਸਵਾ 7 ਸਾਲ ਪਹਿਲਾਂ ਦਿੱਲੀ ਦੀਆਂ ਸੜਕਾਂ 'ਤੇ ਹੈਵਾਨੀਅਤ ਦਾ ਖੇਡ ਖੇਡਣ ਵਾਲੇ ਚਾਰ ਦੋਸ਼ੀਆਂ ਵਿਨੇ ਸ਼ਰਮਾ, ਅਕਸ਼ੇ ਠਾਕੁਰ, ਮੁਕੇਸ਼ ਸਿੰਘ ਅਤੇ ਪਵਨ ਗੁਪਤਾ ਨੂੰ ਅੱਜ ਸ਼ੁੱਕਰਵਾਰ ਸਵੇਰੇ 5.30 ਵਜੇ ਦਿੱਲੀ ਦੀ ਤਿਹਾੜ ਜੇਲ 'ਚ ਫਾਂਸੀ...
Fri, 20 Mar 2020 08:21 AM IST Nirbhaya Case Convicts Hanging News Convicts Cried Laid Down Apologised But Failed ਹੋਰ...ਨਿਰਭਯਾ ਦੇ ਦੋਸ਼ੀਆਂ ਨੂੰ ਕੱਲ੍ਹ ਹੋਵੇਗੀ ਫਾਂਸੀ, ਡੈੱਥ ਵਾਰੰਟ 'ਤੇ ਰੋਕ ਵਾਲੀ ਅਪੀਲ ਰੱਦ
ਵੀਰਵਾਰ ਨੂੰ ਪਟਿਆਲਾ ਹਾਊਸ ਕੋਰਟ ਨੇ ਦਿੱਲੀ ਸਮੂਹਕ ਬਲਾਤਕਾਰ ਅਤੇ ਕਤਲ ਕੇਸ ਦੇ ਦੋਸ਼ੀਆਂ ਨੂੰ ਫਾਂਸੀ ‘ਤੇ ਰੋਕ ਲਗਾਉਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਮੌਤ ਦੀ ਵਾਰੰਟ ਅਨੁਸਾਰ ਨਿਰਭਯਾ ਦੇ ਦੋਸ਼ੀਆਂ ਨੂੰ...
Thu, 19 Mar 2020 04:29 PM IST Nirbhaya Case Death Warrant Of Nirbhaya Convicts Death Warrant Plea Stay On Death Warrant Dismissed Nirbhaya Gangrape Case Nirbhaya Gangrape Updates ਹੋਰ...ਨਿਰਭਯਾ ਕਾਂਡ : ਸੁਪਰੀਮ ਕੋਰਟ ਨੇ ਰੱਦ ਕੀਤੀ ਦੋਸ਼ੀ ਪਵਨ ਦੀ ਕਿਊਰੇਟਿਵ ਪਟੀਸ਼ਨ
ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ 'ਚ ਦੋਸ਼ੀ ਪਵਨ ਦੀ ਕਿਊਰੇਟਿਵ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਇਸ ਪਟੀਸ਼ਨ 'ਚ ਦੋਸ਼ੀ ਪਵਨ ਨੇ ਕਿਹਾ ਸੀ ਕਿ ਉਹ ਅਪਰਾਧ ਸਮੇਂ ਨਾਬਾਲਗ ਸੀ। ਦੱਸ ਦੇਈਏ ਕਿ ਮੌਤ ਦੇ ਵਾਰੰਟ...
Thu, 19 Mar 2020 11:44 AM IST Nirbhaya Case Convict Pawan Curative Petition Rejected Supreme Court To Be Hanged Tomorrow ਹੋਰ...ਨਿਰਭਯਾ ਕੇਸ: ਮੌਤ ਦੀ ਸਜ਼ਾ ਰੱਦ ਕਰਨ ਲਈ ਦੋਸ਼ੀ ਦੀ ਅਪੀਲ 'ਤੇ ਫ਼ੈਸਲਾ ਸੁਰੱਖਿਅਤ
ਮੰਗਲਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਦੇ ਚਾਰ ਦੋਸ਼ੀਆਂ ਵਿੱਚੋਂ ਇੱਕ, ਮੁਕੇਸ਼ ਸਿੰਘ ਦੀ ਮੌਤ ਦੀ ਸਜ਼ਾ ਰੱਦ ਕਰਨ ਦੀ ਪਟੀਸ਼ਨ ਉੱਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਵਧੀਕ ਸੈਸ਼ਨ ਜੱਜ ਧਰਮਿੰਦਰ...
Tue, 17 Mar 2020 03:43 PM IST Nirbhaya Case Nirbhaya News Mukeshਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਦੋਸ਼ੀ ਮੁਕੇਸ਼ ਦੀ ਅਪੀਲ 'ਤੇ ਕਿਹਾ, ਅਦਾਲਤਾਂ ਨੂੰ ਸਭ ਪਤਾ ਹੈ
ਨਿਰਭਯਾ ਸਮੂਹਿਕ ਜ਼ਬਰ ਜਨਾਹ ਅਤੇ ਕਤਲ ਕੇਸ ਵਿੱਚ ਦੋਸ਼ੀ ਮੁਕੇਸ਼ ਦੀ ਅਪੀਲ 'ਤੇ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਹੈ ਕਿ ਸਾਰੀਆਂ ਅਦਾਲਤਾਂ ਜਾਣਦੀਆਂ ਹਨ ਕਿ ਕਿਵੇਂ ਵਾਰ-ਵਾਰ ਫਾਂਸੀ ਨੂੰ ਅੱਗੇ ਵਧਾਇਆ ਗਿਆ, ਇਹ ਚੌਥਾ ਮੌਤ ਵਾਰੰਟ ਹੈ।...
Mon, 16 Mar 2020 07:21 PM IST Nirbhaya Gang Rape Case Nirbhaya Case Asha Devi Mother Nirbhaya Asha Devi Statement On The Plea Of Convict Mukesh 2012 Delhi Gangrape Case Delhi Delhi News ਹੋਰ...ਨਿਰਭਯਾ ਦੇ ਦੋਸ਼ੀਆਂ ਨੇ ਫਾਂਸੀ ਤੋਂ ਬਚਣ ਲਈ ਅੰਤਰਰਾਸ਼ਟਰੀ ਅਦਾਲਤ 'ਚ ਦਾਖ਼ਲ ਕੀਤੀ ਪਟੀਸ਼ਨ
ਨਿਰਭਯਾ ਸਮੂਹਿਕ ਜ਼ਬਰ ਜਨਾਹ ਦੇ ਤਿੰਨ ਦੋਸ਼ੀਆਂ ਨੇ ਮੌਤ ਦੀ ਸਜ਼ਾ ਤੋਂ ਬਚਣ ਲਈ ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ (ਆਈਸੀਜੇ) ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਵਿੱਚ ਤਿੰਨ ਦੋਸ਼ੀਆਂ ਨੇ ਮੌਤ ਦੀ ਸਜ਼ਾ ਉੱਤੇ ਰੋਕ ਦੀ ਮੰਗ ਕੀਤੀ...
Mon, 16 Mar 2020 04:57 PM IST Nirbhaya Gang Rape Case Plea Of Nirbhaya Convicts In ICJ Nirbhaya Convict Reached International Court Nirbhaya Convicts To Be Hanged On March 20 Delhi Delhi Gangrape Case 2012 Delhi Gangrape Case Nirbhaya Case Nirbhaya Case Latest Update ਹੋਰ...ਨਿਰਭਯਾ ਕੇਸ: ਦੋਸ਼ੀ ਵਿਨੈ ਸ਼ਰਮਾ ਪੁੱਜਾ HC, ਕਿਹਾ- ਰਹਿਮ ਪਟੀਸ਼ਨ ਰੱਦ ਹੋਣ ‘ਚ ਸਨ ਖਾਮੀਆਂ
ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਚਾਰ ਦੋਸ਼ੀਆਂ ਵਿੱਚੋਂ ਇੱਕ, ਵਿਨੈ ਸ਼ਰਮਾ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ। ਦੋਸ਼ੀ ਵਿਨੈ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ...
Fri, 13 Mar 2020 05:28 PM IST Nirbhaya Gang Rape Rape Case Nirbhaya Case Nirbhaya Gang Rape Case Convict Vinay Vinay Vinay Filed Plea In High Court Delhi 2012 Delhi Gangrape Case Delhi News Delhi Latest News ਹੋਰ...ਨਿਰਭਯਾ ਕੇਸ: ਦੋਸ਼ੀ ਪਵਨ ਨੂੰ ਅਦਾਲਤ ਨੇ ਕਿਹਾ-ਫਾਂਸੀ ਦੀ ਸਜ਼ਾ 'ਤੇ ਨਹੀਂ ਹੋਵੇਗਾ ਅਸਰ
ਸਾਲ 2012 ਦੇ ਨਿਰਭਯਾ ਸਮੂਹਿਕ ਜ਼ਬਰ ਜਨਾਹ ਦੇ ਕੇਸ ਵਿੱਚ ਦੋਸ਼ੀ ਪਵਨ ਨੂੰ ਦਿੱਲੀ ਦੀ ਇੱਕ ਅਦਾਲਤ ਤੋਂ ਫਾਂਸੀ ਦੀ ਸਜ਼ਾ ਨੂੰ ਲਟਕਾਉਣ ਦੀ ਕੋਸ਼ਿਸ਼ ਨੂੰ ਝਟਕਾ ਲੱਗਾ ਹੈ। ਦੋਸ਼ੀ ਪਵਨ ਗੁਪਤਾਕੀ ਦੀ ਅਪੀਲ 'ਤੇ, ਦਿੱਲੀ ਦੀ ਇਕ ਅਦਾਲਤ ਨੇ ਮੰਡੋਲੀ...
Thu, 12 Mar 2020 04:21 PM IST Nirbhaya Gang Rape Case Convict Pawan Gupta Plea Of Convict Pawan Hanging On March 20 In Nirbhaya Gangrape Case Nirbhaya Case Hearing On Nirbhaya Case ਹੋਰ...ਨਿਰਭਯਾ ਕੇਸ: ਦੋਸ਼ੀ ਪਵਨ ਨੇ ਫਾਂਸੀ ਤੋਂ ਬਚਣ ਲਈ ਹੁਣ HC 'ਚ ਪਟੀਸ਼ਨ ਕੀਤੀ ਦਾਖ਼ਲ
ਸਾਲ 2012 ਦੇ ਨਿਰਭਯਾ ਸਮੂਹਿਕ ਜ਼ਬਰ ਜਨਾਹ ਮਾਮਲੇ ਵਿੱਚ ਦੋਸ਼ੀ ਪਵਨ ਨੇ ਮੌਤ ਦੀ ਸਜ਼ਾ ਤੋਂ ਬਚਣ ਲਈ ਦਿੱਲੀ ਹਾਈ ਕੋਰਟ ਵਿੱਚ ਅਪੀਲ ਕੀਤੀ ਹੈ। ਦੋਸ਼ੀ ਪਵਨ ਨੇ ਆਪਣੇ ਵਕੀਲ ਰਾਹੀਂ ਦਾਇਰ ਪਟੀਸ਼ਨ ਵਿੱਚ ਹੇਠਲੀ ਅਦਾਲਤ ਦੇ ਆਦੇਸ਼ ਨੂੰ ਚੁਣੌਤੀ...
Thu, 12 Mar 2020 03:28 PM IST Nirbhaya Gang Rape Case 2012 Delhi Gang Rape Case Nirbhaya Convicts To Be Hanged On March 20 Nirbhaya Case Nirbhaya Case Update Convict Pawan Convict Pawan Petition In High Court ਹੋਰ...ਨਿਰਭਯਾ ਦੇ ਦੋਸ਼ੀਆਂ ਨੇ ਫਾਂਸੀ ਤੋਂ ਬਚਣ ਲਈ ਅਪਣਾਈ ਨਵੀਂ ਰਣਨੀਤੀ
ਵਿਨੇ ਨੇ ਉਪ ਰਾਜਪਾਲ ਨੂੰ ਕੀਤੀ ਅਪੀਲ ਦੋਸ਼ੀਆਂ ਨੇ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਤੋਂ ਬਚਣ ਲਈ ਦਿੱਲੀ ਦੇ ਉਪ ਰਾਜਪਾਲ ਕੋਲ ਪਹੁੰਚ ਕੀਤੀ ਹੈ। ਦੋਸ਼ੀ ਵਿਨੈ ਸ਼ਰਮਾ ਨੇ ਆਪਣੇ ਵਕੀਲ ਏਪੀ...
Mon, 09 Mar 2020 05:29 PM IST Nirbhaya Gang Rape Case 2012 Nirbhaya Gang Rape Case Convict Vinay Sharma Nirbhaya Convict Vinay Sharma Lt. Governor Of DelhiLt Governor Nirbhaya Case Nirbhaya Case News Delhi Delhi Gang Rape Case ਹੋਰ...