ਅਗਲੀ ਕਹਾਣੀ
No More ਦੇ ਖ਼ਬਰਾਂ
ਗੁਰਦਾਸ ਬਾਦਲ ਦਾ ਦੇਹਾਂਤ, ਬਾਦਲ ਪਰਿਵਾਰ ਸਦਮੇ ’ਚ, ਕੀਤਾ ਅੰਤਿਮ ਸਸਕਾਰ
ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨਹੀਂ ਰਹੇ, ਕੋਰੋਨਾ ਵਾਇਰਸ ਨੇ ਲਈ ਜਾਨ
ਸ੍ਰੀ ਹਰਿਮੰਦਰ ਸਾਹਿਬ ’ਚ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਹੁਣ ਇਸ ਦੁਨੀਆ ’ਚ ਨਹੀਂ ਰਹੇ। ਉਹ 68 ਸਾਲਾਂ ਦੇ ਸਨ। ਉਨ੍ਹਾਂ ਅੱਜ ਤੜਕੇ 4:30 ਵਜੇ ਆਖ਼ਰੀ ਸਾਹ ਲਿਆ। ਹਾਲੇ ਕੱਲ੍ਹ ਹੀ ਉਨ੍ਹਾਂ ਦੇ...
Thu, 02 Apr 2020 07:56 AM IST Bhai Nirmal Singh Khalsa No More Corona Virus Takes Life ਹੋਰ...ਗੋਆ ’ਚ ਸ਼ਰਾਬ ਕਾਰੋਬਾਰ ਸਿਖਰ 'ਤੇ ਪੁੱਜਿਆ, ਵਪਾਰੀਆਂ ਨੇ ਕਿਹਾ ਹੁਣ ਹੋਰ ਨਹੀਂ
ਮਹਾਨ ਵਿਗਿਆਨੀ ਲੈਰੀ ਟੈਸਲਰ ਨਹੀਂ ਰਹੇ
ਮਹਾਨ ਵਿਗਿਆਨੀ ਲੈਰੀ ਟੈਸਲਰ ਦਾ ਦੇਹਾਂਤ ਹੋ ਗਿਆ ਹੈ। ਉਹ 74 ਸਾਲਾਂ ਦੇ ਸਨ। ਹੋ ਸਕਦਾ ਹੈ ਕਿ ਤੁਸੀਂ ਲੈਰੀ ਟੈਸਲਰ ਦਾ ਨਾਂਅ ਕਦੇ ਨਾ ਸੁਣਿਆ ਹੋਵੇ ਪਰ ਅੱਜ ਅਜਿਹਾ ਕੋਈ ਵਿਅਕਤੀ ਨਹੀਂ ਹੋਵੇਗਾ, ਜਿਸ ਨੇ ਉਨ੍ਹਾਂ ਵੱਲੋਂ ਕੀਤੀ ਅਹਿਮ ਖੋਜ/ਟੂਲ ਦੀ...
Fri, 21 Feb 2020 03:32 PM IST Great Scientist Larry Tessler No More ਹੋਰ...ਦਿੱਲੀ ’ਚੋਂ ਕਾਂਗਰਸ ਹੋਈ ਸਾਫ਼, ਵੋਟ–ਸ਼ੇਅਰ ਵੀ ਹੋਇਆ ਹਾਫ਼
ਜਸਵੰਤ ਸਿੰਘ ਕੰਵਲ ਨਹੀਂ ਰਹੇ, ਜੱਦੀ ਪਿੰਡ ਢੁੱਡੀਕੇ ’ਚ ਲਿਆ ਆਖ਼ਰੀ ਸਾਹ
ਉੱਘੇ ਪੰਜਾਬੀ ਨਾਵਲਕਾਰ, ਕਹਾਣੀਕਾਰ, ਨਿਬੰਧਕਾਰ ਤੇ ਚਿੰਤਕ ਜਸਵੰਤ ਸਿੰਘ ਕੰਵਲ ਦਾ ਅੱਜ ਦੇਹਾਂਤ ਹੋ ਗਿਆ। ਉਹ 101 ਸਾਲਾਂ ਦੇ ਸਨ। ਉਨ੍ਹਾਂ ਆਪਣੇ ਜੱਦੀ ਪਿੰਡ ਢੁੱਡੀਕੇ ’ਚ ਆਖ਼ਰੀ ਸਾਹ ਲਿਆ। ਹਾਲੇ ਕੱਲ੍ਹ...
Sat, 01 Feb 2020 10:36 AM IST Jaswant Singh Kanwal No More Took Last Breath In Ancestoral Village Dhudike ਹੋਰ...ਓਮਾਨ ਦੇ ਸੁਲਤਾਨ ਕਾਬੂਸ ਬਿਨ ਸਈਦ ਦਾ ਦੇਹਾਂਤ
ਓਮਾਨ ਦੇ ਸੁਲਤਾਨ ਕਾਬੂਸ ਬਿਨ ਸਈਦ ਦਾ ਦੇਹਾਂਤ ਹੋ ਗਿਆ ਹੈ। ਉਹ 79 ਸਾਲਾਂ ਦੇ ਸਨ। ਸੂਤਰਾਂ ਮੁਤਾਬਕ ਉਨ੍ਹਾਂ ਦਾ ਲੰਮੀ ਬੀਮਾਰੀ ਤੋਂ ਬਾਅਦ ਦੇਹਾਂਤ ਹੋਇਆ ਹੈ। ਉਨ੍ਹਾਂ ਦੇ ਦੇਹਾਂਤ ਉੱਤੇ ਰਾਇਲ ਕੋਰਟ ਦੇ ਦੀਵਾਨ ਨੇ ਇੱਕ ਸ਼ੋਕ–ਸੁਨੇਹਾ ਜਾਰੀ...
Sat, 11 Jan 2020 09:02 AM IST Sultan Qaboos Bin Dayeed No Moreਇਤਿਹਾਸਕ ਮੇਘਦੂਤ ਆਪਰੇਸ਼ਨ ਦੇ ਕਮਾਂਡਰ ਲੈ. ਜਨ. ਪ੍ਰੇਮ ਨਾਥ ਹੂਨ ਦਾ ਦੇਹਾਂਤ
‘ਵਿਵਾਦਗ੍ਰਸਤ’ ਬਾਬਾ ਪਿਆਰਾ ਸਿੰਘ ਭਨਿਆਰਾ ਦਾ ਦੇਹਾਂਤ
ਪਿਛਲੇ ਕਾਫ਼ੀ ਸਮੇਂ ਤੋਂ ਵਿਵਾਦਾਂ ’ਚ ਘਿਰੇ ਰਹੇ ਬਾਬਾ ਪਿਆਰਾ ਸਿੰਘ ਭਨਿਆਰਾ ਦਾ ਅੱਜ 62 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਹ 62 ਸਾਲਾਂ ਦੇ ਸਨ। ਇਸ ਨਾਲ ਉਨ੍ਹਾਂ ਦੇ ਪੈਰੋਕਾਰਾਂ ’ਚ ਸੋਗ ਦੀ ਲਹਿਰ ਦੌੜ ਗਈ...
Mon, 30 Dec 2019 11:29 AM IST Controversial Baba Piara Singh Bhaniara No Moreਕਰਨਾਟਕ ਦੇ ਪੇਜਾਵਰ ਮੱਠ ਦੇ ਵਿਸ਼ਵੇਸ਼ ਤੀਰਥ ਸਵਾਮੀ ਨਹੀਂ ਰਹੇ
ਕਰਨਾਟਕ ਦੇ ਪੇਜਾਵਰ ਮੱਠ ਦੇ ਮੁਖੀ ਵਿਸ਼ਵੇਸ਼ ਤੀਰਥ ਸਵਾਮੀ ਦਾ ਅੱਜ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਡੁੱਪੀ ਦੇ ਵਿਧਾਇਕ ਰਘੂਪਤੀ ਭੱਟ ਨੇ ਇਹ ਖ਼ਬਰ ਦਿੱਤੀ ਹੈ।...
Sun, 29 Dec 2019 11:01 AM IST Pejawar Mutt Of Karnatka Vishvesh Tirath Swami No More ਹੋਰ...