ਅਗਲੀ ਕਹਾਣੀ
November ਦੇ ਖ਼ਬਰਾਂ
ਸਰਕਾਰੀ ਬੈਂਕਾਂ ਨੇ ਅਕਤੂਬਰ-ਨਵੰਬਰ 'ਚ ਦਿੱਤਾ 4.9 ਕਰੋੜ ਰੁਪਏ ਦਾ ਲੋਨ
ਸਰਕਾਰੀ ਬੈਂਕਾਂ ਨੇ ਤਿਉਹਾਰਾਂ ਦੇ ਸੀਜਨ ਦੌਰਾਨ ਅਕਤੂਬਰ-ਨਵੰਬਰ ਮਹੀਨੇ 'ਚ ਕੁੱਲ 4.9 ਕਰੋੜ ਰੁਪਏ ਦਾ ਲੋਨ ਦਿੱਤਾ ਹੈ। ਵਿੱਤ ਮੰਤਰਾਲਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਲੋਨ ਛੋਟੇ ਉਦਯੋਗਾਂ, ਗੈਰ ਬੈਂਕਿੰਗ ਵਿੱਤੀ ਕੰਪਨੀਆਂ,...
Tue, 03 Dec 2019 08:27 PM IST Public Sector Banks Disburse Rs 4.91 Lakh Crore Loan October November ਹੋਰ...ਮੋਦੀ ਸਰਕਾਰ ਲਈ ਵੱਡੀ ਰਾਹਤ: ਨਵੰਬਰ ਦਾ GST ਕੁਲੈਕਸ਼ਨ 1 ਲੱਖ ਕਰੋੜ ਪਾਰ
ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਕੁਲੈਕਸ਼ਨ ਦੇ ਮੋਰਚੇ 'ਤੇ ਕੇਂਦਰ ਸਰਕਾਰ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਲਗਾਤਾਰ ਦੋ ਮਹੀਨਿਆਂ ਤੱਕ ਟੀਚੇ ਦੇ ਘੱਟ ਰਹਿਣ ਤੋਂ ਬਾਅਦ ਨਵੰਬਰ ਮਹੀਨੇ 'ਚ ਜੀਐਸਟੀ ਕੁਲੈਕਸ਼ਨ 1 ਲੱਖ ਕਰੋੜ ਰੁਪਏ ਤੋਂ...
Sun, 01 Dec 2019 05:57 PM IST GST Collection November Crosses Rs 1 Lakh Crore Govt Modi ਹੋਰ...18 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਪੇਸ਼ ਹੋਣਗੇ 35 ਬਿਲ
ਪੰਜਾਬ ਲਾਟਰੀਜ਼ ਵਿਭਾਗ ਨੇ ਨਿਊ ਯੀਅਰ ਬੰਪਰ 2020 ਦੇ ਟਿਕਟ ਕੀਤੇ ਜਾਰੀ
- 3 ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਜਿੱਤਣ ਦਾ ਮੌਕਾ, ਦੂਜੇ 5 ਇਨਾਮ 10-10 ਲੱਖ ਰੁਪਏ ਦੇ; ਡਰਾਅ 17 ਜਨਵਰੀ ਨੂੰ - ਪਹਿਲਾ ਇਨਾਮ ਜਨਤਾ ਵਿੱਚ ਦਿੱਤੇ ਜਾਣ ਦੀ ਗਾਰੰਟੀ ਪੰਜਾਬ...
Thu, 14 Nov 2019 06:14 PM IST Golden Chance To Win First Prize Of Rs 3 Crore Chandigarh November Maa Lakshmi Diwali Pooja Bumper 2019 Punjab State Lotteries Department New Year Bumper-2020 The First Prize Of The Bumper Is Rs. 3 Crore. ਹੋਰ...ਸੁਲਤਾਨਪੁਰ ਲੋਧੀ 'ਚ ਮੈਡੀਕਲ ਲਾਊਂਜ ਸਥਾਪਤ, 7800 ਤੋਂ ਵੱਧ ਲੋਕਾਂ ਦੀ ਕੀਤੀ ਜਾਂਚ
ਪੈਰਾ-ਮੈਡੀਕਲ ਸਟਾਫ਼ ਅਤੇ ਡਾਕਟਰਾਂ ਦੀ ਟੀਮ 24 ਘੰਟੇ ਕਰ ਰਹੀ ਹੈ ਸੰਗਤ ਦੀ ਸੇਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਆਉਣ ਵਾਲੀ ਸੰਗਤ ਦੀ ਸਿਹਤ ਦਾ ਧਿਆਨ ਰੱਖਣ...
Thu, 07 Nov 2019 07:04 PM IST A Team Comprising 1000 Paramedical Staff And Doctors Working 24X7 To Ensure Quality Health Services To The Pilgrims Chandigarh Novemberਆਯੁਸ਼ਮਾਨ ਖ਼ੁਰਾਨਾ ਦੀ ਫ਼ਿਲਮ ਆਰਟੀਕਲ-15 ਦਾ ਟੀਜ਼ਰ ਰਿਲੀਜ਼
ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖ਼ੁਰਾਨਾ ਦੀ ਅਦਾਕਾਰੀ ਨਾਲ ਸਜੀ ਫ਼ਿਲਮ ਆਰਟੀਕਲ-15 ਦਾ ਟੀਜ਼ਰ ਅੱਜ ਸੋਮਵਾਰ ਨੂੰ ਰਿਲੀਜ਼ ਹੋ ਗਿਆ ਹੈ। ਫ਼ਿਲਮਕਾਰ ਅਨੁਭਵ ਸਿਨਹਾ ਦੀ ਇਸ ਫ਼ਿਲਮ ਚ ਆਯੁਸ਼ਮਾਨ ਖੁਰਾਨਾ ਪਹਿਲੀ ਵਾਰ ਪੁਲਿਸ ਮੁਲਾਜ਼ਮ ਦੀ ਦਿੱਖ ਚ ਨਜ਼ਰ...
Tue, 28 May 2019 03:15 AM IST Actor Ayushmann Khurrana Film Bala November Will Release Land Paddaner Yami Gautam ਹੋਰ...ਕਸ਼ਮੀਰ `ਚ ਨਵੰਬਰ ਮਹੀਨੇ ਫ਼ੌਜ ਨੇ ਕੀਤਾ 32 ਅੱਤਵਾਦੀਆਂ ਦਾ ਸਫ਼ਾਇਆ
ਭਾਰਤੀ ਫ਼ੌਜ ਲਈ ਨਵੰਬਰ ਦਾ ਮਹੀਨਾ ਬੇਹੱਦ ਕਾਮਯਾਬੀ ਵਾਲਾ ਤੇ ਰੁਝੇਵਿਆਂ ਭਰਪੂਰ ਰਿਹਾ ਹੈ। ਇਸੇ ਮਹੀਨੇ ਫ਼ੌਜ ਦੇ ਜਵਾਨਾਂ ਨੇ 32 ਅੱਤਵਾਦੀਆਂ ਦਾ ਸਫ਼ਾਇਆ ਕਰ ਵਿਖਾਇਆ ਹੈ। ਦਰਅਸਲ, ਇਸ ਵਾਰ ਫ਼ੌਜ ਨੂੰ ਅੱਤਵਾਦੀਆਂ ਵਿਰੁੱਧ ਜੋ ਵੀ ਜਾਣਕਾਰੀ ਮਿਲੀ,...
Tue, 27 Nov 2018 11:10 AM IST Army Killed 32 Kashmir Terrorists November ਹੋਰ...ਨਵੰਬਰ 1984 ਸਿੱਖ ਕਤਲੇਆਮ ਵਿਰੁੱਧ ਅਕਾਲੀ ਦਲ ਦਾ ਦਿੱਲੀ ’ਚ ਰੋਸ ਮੁਜ਼ਾਹਰਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਨਵੰਬਰ 1984 ਦੇ ਸਿੱਖ ਕਤਲੇਆਮ ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਮੰਗ ਕਰਦਿਆਂ ਦਿੱਲੀ ਦੇ ਜੰਤਰ ਮੰਤਰ ਤੇ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਨਵੰਬਰ 1984 ਦੇ ਸਿੱਖ...
Sat, 03 Nov 2018 05:22 PM IST Akali Dal Protest Delhi Against November 1984 1984 Anti Sikh Riots ਹੋਰ...ਆਲੋਕ ਵਰਮਾ ਮਾਮਲੇ ’ਤੇ ਸੁਪਰੀਮ ਕੋਰਟ 12 ਨਵੰਬਰ ਨੂੰ ਕਰੇਗਾ ਅਗਲੀ ਸੁਣਵਾਈ
ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ.ਬੀ.ਆਈ. 'ਚ ਖਿੱਚਧੂਹ ਦਾ ਮਾਮਲਾ ਹੁਣ ਸੁਪਰੀਮ ਕੋਰਟ ਕੋਲ ਪਹੁੰਚ ਗਿਆ ਹੈ। ਛੁੱਟੀ 'ਤੇ ਭੇਜੇ ਗਏ ਸੀ.ਬੀ.ਆਈ. ਡਾਇਰੈਕਟਰ ਆਲੋਕ ਵਰਮਾ ਤੇ ਇਕ ਐੱਨ.ਜੀ.ਓ. ਵੱਲੋਂ ਦਾਖਲ ਪਟੀਸ਼ਨ 'ਤੇ ਸੁਪਰੀਮ...
Fri, 26 Oct 2018 01:37 PM IST Supreme Court Hearing Alok Verma CBI Director CBI Controversy Alok Verma Case 12 November November ਹੋਰ...ਦੀਪਿਕਾ-ਰਣਵੀਰ ਨੇ ਸਾਂਝਾ ਕੀਤਾ ਵਿਆਹ ਦਾ ਕਾਰਡ, ਇਸ ਦਿਨ ਹੋਣਗੇ ਫ਼ੇਰੇ
ਆਖ਼ਰਕਾਰ, ਉਹਪਲ ਆ ਗਿਆ ਹੈ, ਜਿਸਦੀ ਦੀਪਿਕਾ ਤੇ ਰਣਵੀਰ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਹਾਂ, ਦੋਵਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਵਿਆਹ ਦੀ ਘੋਸ਼ਣਾ ਕੀਤੀ ਹੈ। ਦੋਵਾਂ...
Sun, 21 Oct 2018 04:49 PM IST Deepika Ranveer Wedding Card November Deepika Padukone Ranveer Singh Deepika Ranveer Shares Wedding Card Deepika Ranveer Confirm Marriage Deepika Ranveer Wedding In November 2018 ਹੋਰ...
- 1
- of
- 1