ਅਗਲੀ ਕਹਾਣੀ
Odisha ਦੇ ਖ਼ਬਰਾਂ
ਘਰੋਂ ਭੱਜੇ ਪ੍ਰੇਮੀ ਜੋੜੇ ਨੇ ਕੁਆਰੰਟੀਨ ਸੈਂਟਰ 'ਚ ਕਰਵਾਇਆ ਵਿਆਹ
ਇਸ ਸਮੇਂ ਜਦੋਂ ਕੋਵਿਡ-19 ਮਹਾਂਮਾਰੀ ਨੇ ਵਿਸ਼ਵ ਭਰ 'ਚ ਤਬਾਹੀ ਮਚਾਈ ਹੋਈ ਹੈ, ਉੱਥੇ ਹੀ ਉਡੀਸਾ 'ਚ ਇੱਕ ਨੌਜਵਾਨ ਜੋੜੇ ਨੇ ਕੁਆਰੰਟੀਨ ਸੈਂਟਰ 'ਚ ਵਿਆਹ ਕਰਵਾ ਲਿਆ। ਦੋਵੇਂ ਇਸ ਸਾਲ ਜਨਵਰੀ 'ਚ ਆਪਣੇ ਘਰੋਂ ਭੱਜ ਗਏ ਸਨ। ਉਡੀਸਾ...
Thu, 28 May 2020 10:39 AM IST Lovers Couple Odisha Got Married Quarantine Center ਹੋਰ...ਅਮਫ਼ਾਨ ਤਬਾਹੀ : ਪੀਐਮ ਮੋਦੀ ਅੱਜ ਜਾਣਗੇ ਬੰਗਾਲ ਤੇ ਉਡੀਸ਼ਾ, 3 ਮਹੀਨੇ ਬਾਅਦ ਕਰਨਗੇ ਦੌਰਾ
'ਅਮਫਾਨ' ਨੇ ਪੱਛਮੀ ਬੰਗਾਲ, ਉਡੀਸ਼ਾ 'ਚ ਭਾਰੀ ਤਬਾਹੀ ਮਚਾਈ, 9 ਲੋਕਾਂ ਦੀ ਮੌਤ
ਬੰਗਾਲ ਦੀ ਖਾੜੀ ਵਿੱਚ ਦਹਾਕਿਆਂ ਦੇ ਸਭ ਤੋਂ ਵੱਡੇ ਚੱਕਰਵਾਤੀ ਤੂਫ਼ਾਨ 'ਅਮਫਾਨ' ਨੇ ਪੱਛਮੀ ਬੰਗਾਲ ਤੇ ਉਡੀਸ਼ਾ 'ਚ ਭਾਰੀ ਤਬਾਹੀ ਮਚਾਈ ਹੈ। ਹੁਣ ਤਕ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ...
Thu, 21 May 2020 08:43 AM IST Amphan Cyclone Latest Update Bengal Odisha Photos And Videos ਹੋਰ...ਅੱਜ ਓੜੀਸ਼ਾ ਤੇ ਪੱਛਮੀ ਬੰਗਾਲ ਨਾਲ ਟਕਰਾਏਗਾ ਅੰਫਾਨ ਚੱਕਰਵਾਤੀ ਤੂਫ਼ਾਨ, ਰਫ਼ਤਾਰ 185 KM ਪ੍ਰਤੀ ਘੰਟਾ
ਅੰਫਾਨ ਨਾਂਅ ਦਾ ਸੁਪਰ ਸਾਈਕਲੋਨ ਭਾਵ ਚੱਕਰਵਾਤੀ ਤੂਫ਼ਾਨ ਅੱਜ ਪੱਛਮੀ ਬੰਗਾਲ ਦੇ ਸਮੁੰਦਰੀ ਕੰਢੇ ’ਤੇ ਟਕਰਾਉਣ ਦੀ ਸੰਭਾਵਨਾ ਹੈ। ਇਸ ਦੌਰਾਨ 155 ਤੋਂ 185 ਕਿਲੋਮੀਟਰ (KM) ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਭਾਰੀ ਵਰਖਾ ਹੋਣ...
Wed, 20 May 2020 08:57 AM IST Amphan Cyclone To Reach Odisha And West Bengal Today Speed 185 KM Per Hour ਹੋਰ...ਚੱਕਰਵਾਤੀ ਤੂਫਾਨ 'ਅਮਫਾਨ' ਦਾ ਸਾਹਮਣਾ ਕਰਨ ਲਈ ਓਡੀਸ਼ਾ, ਪੱਛਮੀ ਬੰਗਾਲ ਤਿਆਰ
ਕੋਰੋਨਾ ਲੌਕਡਾਊਨ : ਦੋ ਬੱਚਿਆਂ ਨੂੰ ਮੋਢੇ 'ਤੇ ਟੰਗ ਕੇ ਮਜ਼ਦੂਰ ਪਿਓ ਨੇ ਤੈਅ ਕੀਤਾ 160KM ਦਾ ਸਫ਼ਰ
ਕੋਰੋਨਾ ਸੰਕਟ ਵਿਚਕਾਰ ਲੌਕਡਾਊਨ ਕਾਰਨ ਹਜ਼ਾਰਾਂ-ਲੱਖਾਂ ਪ੍ਰਵਾਸੀ ਮਜ਼ਦੂਰ ਨਿਰਾਸ਼ ਤੇ ਪ੍ਰੇਸ਼ਾਨ ਹਨ। ਰੋਜ਼ੀ-ਰੋਟੀ ਗੁਆਉਣ ਅਤੇ ਜਾਨ ਬਚਾਉਣ ਦੀ ਜੱਦੋਜਹਿਦ ਲਈ ਮਜ਼ਦੂਰ ਬਗੈਰ ਕਿਸੇ ਚੀਜ਼ ਦੀ ਪਰਵਾਹ ਕੀਤੇ ਪੈਦਲ ਹੀ ਆਪਣੇ ਘਰਾਂ ਨੂੰ ਪਰਤ ਰਹੇ ਹਨ।...
Sun, 17 May 2020 04:22 PM IST Coronavirus Updates Odisha Tribal Walks 160 Kilometres With Two Kids Sling Amid COVID-19 Lockdown ਹੋਰ...ਕੋਰੋਨਾ : ਉੜੀਸਾ ਸਰਕਾਰ ਨੇ 30 ਅਪ੍ਰੈਲ ਤਕ ਵਧਾਇਆ ਲੌਕਡਾਊਨ
ਦੇਸ਼ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਉੜੀਸਾ ਸਰਕਾਰ ਨੇ ਲੌਕਡਾਊਨ ਦੀ ਮਿਆਦ ਵਧਾ ਦਿੱਤੀ ਹੈ। 21 ਦਿਨਾਂ ਦੇ ਦੇਸ਼ਪੱਧਰੀ ਲੌਕਡਾਊਨ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਉੜੀਸਾ ਸਰਕਾਰ ਨੇ ਕੋਰੋਨਾ ਲਾਕਡਾਊਨ ਨੂੰ 30...
Thu, 09 Apr 2020 02:31 PM IST Naveen Patnaik Govt Odisha First State Extend Corona Lockdown April 30 Before 21 Days Lockdown April 14 ਹੋਰ...ਕੋਰੋਨਾ: 1000 ਬਿਸਤਰਿਆਂ ਵਾਲਾ ਓਡੀਸ਼ਾ 'ਚ ਬਣੇਗਾ ਦੇਸ਼ ਦਾ ਸਭ ਤੋਂ ਵੱਡਾ COVID-19 ਹਸਪਤਾਲ
ਓਡੀਸ਼ਾ ਸਰਕਾਰ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਦੇਸ਼ ਦਾ ਸਭ ਤੋਂ ਵੱਡਾ ਕੋਵਿਡ -19 ਹਸਪਤਾਲ ਬਣਾਉਣ ਜਾ ਰਹੀ ਹੈ। ਹਸਪਤਾਲ ਵਿੱਚ ਕੁੱਲ 1000 ਬੈੱਡ ਹੋਣਗੇ ਅਤੇ ਅਗਲੇ ਪੰਦਰਵਾੜੇ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਓਡੀਸ਼ਾ...
Thu, 26 Mar 2020 04:17 PM IST Odisha Odisha Kovid 19 Hospital Corona Virus Number Of Corona Virus Patients Death Of Corona Virus Patients Naveen Patnaik ਹੋਰ...ਕੋਰੋਨਾ ਦੇ 4 ਨਵੇਂ ਮਾਮਲੇ ਮਿਲੇ, ਦੇਸ਼ 'ਚ COVID-19 ਦੇ ਮਰੀਜ਼ਾਂ ਦੀ ਗਿਣਤੀ ਹੋਈ 114
ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਚਾਰ ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਬਾਅਦ, ਪੀੜਤਾਂ ਦੀ ਕੁੱਲ ਗਿਣਤੀ 114 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ...
Mon, 16 Mar 2020 05:32 PM IST Coronavirus Corona Maharashtra Odisha Italy Corona Patients Coronavirus In India ਹੋਰ...ਦਿੱਲੀ ਹਵਾਈ ਅੱਡੇ 'ਤੇ ਨੈਗੇਟਿਵ, ਉੜੀਸਾ ਪਹੁੰਚਦੇ ਹੀ ਕੋਰੋਨਾ ਪਾਜੀਟਿਵ ਮਿਲਿਆ ਨੌਜਵਾਨ
ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੂਰਬੀ ਸੂਬੇ ਉੜੀਸਾ 'ਚ ਹੁਣ ਕੋਰੋਨਾ ਵਾਇਰਸ ਦਾ ਇੱਕ ਪਾਜੀਟਿਵ ਮਾਮਲਾ ਸਾਹਮਣੇ ਆਇਆ ਹੈ। ਇਟਲੀ ਤੋਂ ਵਾਪਸ ਪਰਤੇ ਇੱਕ ਨੌਜਵਾਨ ਨੂੰ ਕੋਰੋਨਾ ਵਾਇਰਸ ਦੇ ਪਾਜੀਟਿਵ ਲੱਛਣ ਪਾਏ ਗਏ...
Mon, 16 Mar 2020 12:18 PM IST First Corona Positive Patient Confirmed Odisha ਹੋਰ...