ਅਗਲੀ ਕਹਾਣੀ
Olympian ਦੇ ਖ਼ਬਰਾਂ
ਹਾਕੀ ਓਲੰਪੀਅਨ ਬਲਜੀਤ ਸਿੰਘ ਢਿੱਲੋਂ ਅਤੇ ਦਲਜੀਤ ਸਿੰਘ ਢਿੱਲੋਂ
ਦੂਜੀਆਂ ਖੇਡਾਂ ਦੀ ਤਰ੍ਹਾਂ ਕੌਮਾਂਤਰੀ ਹਾਕੀ ਦੇ ਹਲਕਿਆਂ ’ਚ ਵੀ ਭਰਾਵਾਂ ਦੇ ਹਾਕੀ ਜੋੜਿਆਂ ਦੀਆਂ ਧੰੂਮਾਂ ਪਈਆਂ ਹਨ। ਇਨ੍ਹਾਂ ਹਾਕੀ ਖੇਡਣ ਵਾਲੇ ਭਰਾਵਾਂ ’ਚ ਮੇਜਰ ਧਿਆਨ ਚੰਦ ਸਿੰਘ ਤੇ ਰੂਪ ਸਿੰਘ, ਹਰਮੀਕ ਸਿੰਘ ਤੇ ਅਜੀਤ...
Sun, 31 May 2020 12:08 PM IST Hockey Olympian Baljit Singh Dhillon And Daljit Singh Dhillon ਹੋਰ...ਮਰਹੂਮ ਹਾਕੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦਾ ਸਮਕਾਲੀ ਫੁੱਲ ਬੈਕ ਬਲਦੇਵ ਸਿੰਘ
ਅੱਜ ਦੇ ਹਾਕੀ ਖਿਡਾਰੀ ਸਾਡੇ ਨਾਲੋਂ ਬੜੇ ਸੌਖੇ ਹਨ: ਓਲੰਪੀਅਨ ਬਲਦੇਵ ਸਿੰਘ ਓਲੰਪੀਅਨ ਬਲਦੇਵ ਸਿੰਘ ਹਾਕੀ ਦੇ ਹਲਕਿਆਂ ਦਾ ਉੱਘਾ ਨਾਮ ਹੈ, ਜਿਸ ਦੀ ਰੱਖਿਅਕ ਖੇਡ ਤੇ ਪੈਨਲਟੀ ਕਾਰਨਰ ਹਿੱਟ ਦਾ ਕੋਈ ਆਰ-ਪਾਰ ਨਹੀਂ ਸੀ। ਉਸ ਦੀ ਹਾਕੀ...
Sat, 30 May 2020 12:22 PM IST Late Hockey Olympian Contemporary Full Back Baldev Singh ਹੋਰ...ਹਾਕੀ ਓਲੰਪੀਅਨ ਮੁਕੇਸ਼ ਕੁਮਾਰ ਤੇ ਕੌਮਾਂਤਰੀ ਹਾਕੀ ਖਿਡਾਰਨ ਨਿੱਧੀ ਮੁਕੇਸ਼
ਦੇਸ਼-ਵਿਦੇਸ਼ ’ਚ ਕੌਮਾਂਤਰੀ ਖਿਡਾਰੀਆਂ ਦੇ ਜੀਵਨ ਸਾਥੀ ਬਣਨ ’ਚ ਹਾਕੀ ਓਲੰਪੀਅਨ ਸੁਰਜੀਤ ਸਿੰਘ ਤੇ ਚੰਚਲ ਸੁਰਜੀਤ ਸਿੰਘ, ਵਿਸ਼ਵ ਹਾਕੀ ਕੱਪ ਜੇਤੂ ਕਪਤਾਨ ਅਜੀਤਪਾਲ ਸਿੰਘ ਤੇ ਕਿਰਨਜੀਤ ਕੌਰ, ਓਲੰਪੀਅਨ ਗੁਰਮੇਲ ਸਿੰਘ ਤੇ ਰਾਜਵੀਰ ਕੌਰ,...
Fri, 29 May 2020 12:03 PM IST Hockey Olympian Mukesh Kumar And International Star Nidhi Mukesh ਹੋਰ...ਮਰਹੂਮ ਹਾਕੀ ਓਲੰਪੀਅਨ ਸੁਰਜੀਤ ਸਿੰਘ ਤੇ ਓਲੰਪੀਅਨ ਹਾਕੀ ਖਿਡਾਰਨ ਚੰਚਲ ਸੁਰਜੀਤ ਰੰਧਾਵਾ
ਵਿਸ਼ਵ ਹਾਕੀ ’ਚ ਦੁੱਲਾ ਸ਼ੇਰ ਪੈਨਲਟੀ ਕਾਰਨਰ ਮਾਹਿਰ ਸੀ ਸੁਰਜੀਤ ਸਿੰਘ ਰੰਧਾਵਾ ਮੰਨੇ-ਦੰਨੇ ਹਾਕੀ ਖਿਡਾਰੀਆਂ ਨਾਲ ਦੁਨੀਆਂ ਦਾ ਹਾਕੀ ਇਤਿਹਾਸ ਤੂੜਿਆ ਪਿਆ ਹੈ ਪਰ ਪੋਟਿਆਂ ’ਤੇ ਗਿਣਨ ਜੋਗੇ ਭਾਵ ਵਿਰਲੇ ਟਾਵੇਂ ਹੀ...
Wed, 27 May 2020 12:29 PM IST Late Hockey Olympian Surijit Singh And Olympian Player Chanchal Surjit Randhawa ਹੋਰ...ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ
ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੱਜ ਸਵੇਰੇ 6:00 ਵਜੇ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕਾਫ਼ੀ ਸਮੇਂ ਤੋਂ ਉਮਰ ਦੇ ਤਕਾਜ਼ੇ ਨਾਲ ਪੈਦਾ ਹੋਣ ਵਾਲੀਆਂ ਮੈਡੀਕਲ ਸਮੱਸਿਆਵਾਂ ਨਾਲ ਜੂਝ ਰਹੇ ਸਨ। ਇਸ ਵੇਲੇ ਉਹ 95 ਸਾਲਾਂ ਦੇ ਸਨ। ਉਹ ਆਪਣੇ ਪਿੱਛੇ...
Mon, 25 May 2020 08:50 AM IST Hockey Olympian Balbir Singh Seniorਕੌਮੀ ਤੇ ਕੌਮਾਂਤਰੀ ਹਾਕੀ ਨਾਲ ਦਿਲੋਂ ਜੁੜਿਆ ਜਲੰਧਰ ਦਾ ਓਲੰਪੀਅਨ ਪਰਿਵਾਰ
ਕੌਮੀ ਤੇ ਕੌਮਾਂਤਰੀ ਹਾਕੀ ਖਿਡਾਰੀ ‘ਬਾਬੂ ਰਾਜ ਕੁਮਾਰਲੂ’ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਹਾਕੀ ਓਲੰਪੀਅਨ ਚਰਨਜੀਤ ਕੁਮਾਰ ਤੇ ਓਲੰਪੀਅਨ ਗੁਨਦੀਪ ਕੁਮਾਰ ਦੀ ਕੌਮੀ ਅਤੇ ਕੌਮਾਂਤਰੀ ਹਾਕੀ ਨੂੰ ਦਿੱਤੀ ਦੇਣ ਨੂੰ ਜਦੋਂ ਤੱਕ...
Sun, 24 May 2020 11:02 AM IST Olympian Family Connected To National And International Hockey ਹੋਰ...ਏਸ਼ਿਆਈ ਸੋਨ ਤਮਗਾ ਜੇਤੂ ਹਾਕੀ ਓਲੰਪੀਅਨ ਧਰਮਵੀਰ ਸਿੰਘ
ਪੰਜਾਬ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਤੈਨਾਤ ਹੈ ਧਰਮਵੀਰ ਧਰਮਾ ਦੇਸ਼ ਨੂੰ ਹਾਕੀ ’ਚ ਕੌਮਾਂਤਰੀ ਪੱਧਰ ਦੀਆਂ ਜਿੱਤਾਂ ਨਾਲ ਨਿਹਾਲ ਕਰਨ ਵਾਲੇ ਪੰਜਾਬੀ ਖਿਡਾਰੀਆਂ ਦੀ ਪੂਰੀ ਦੁਨੀਆਂ ’ਚ ਹੋਰ ਕੋਈ...
Sat, 23 May 2020 11:56 AM IST Asian Gold Medal Winner Hockey Olympian Dharamvir Singh ਹੋਰ...ਏਸ਼ਿਆਈ ਗੋਲਡ ਮੈਡਲਿਸਟ ਓਲੰਪੀਅਨ ਐਥਲੀਟ ਮਨਜੀਤ ਕੌਰ ਸੈਣੀ
ਏਸ਼ੀਆਈ ਮਹਿਲਾ ਦੌੜਾਕਾਂ ਨੂੰ ਮੈਦਾਨ ’ਚ ਮੋੜਵਾਂ ਜਵਾਬ ਦੇਣ ਵਾਲੀ ਪੰਜਾਬਣ ਦੌੜਾਕ ਮਨਜੀਤ ਕੌਰ ਆਪਣੀ ਰੇਸ ਨੂੰ ਨਿੱਤ ਦਿਨ ਸਿਹਤਮੰਦ ਸੇਧ ਦੇਣ ਲਈ ਖੇਡ ਮੈਦਾਨ ਦੇ ਲੜ ਲੱਗੀ ਰਹੀ। ਦੋਹਾ-2008 ਏਸ਼ੀਆਈ ਖੇਡਾਂ ਅਤੇ ਬੀਜਿੰਗ-2008 ਓਲੰਪਿਕ...
Tue, 19 May 2020 12:47 PM IST Asian Gold Medalist Olympian Athlete Manjit Kaur Saini ਹੋਰ...ਖੇਡ ਮੈਦਾਨ ਤੇ ਫੌਜ ਦੇ ਮੋਰਚਿਆਂ ’ਤੇ ਲੜਨ ਵਾਲਾ ਹਾਕੀ ਓਲੰਪੀਅਨ ਹਰਚਰਨ ਸਿੰਘ
ਧੁਰ ਹੇਠਾਂ ਤੱਕ ਹਾਕੀ ਨਾਲ ਜੁੜੇ ਓਲੰਪੀਅਨ ਹਰਚਰਨ ਸਿੰਘ ਦਾ ਜਨਮ 15 ਜਨਵਰੀ, 1950 ’ਚ ਕਬੱਡੀ ਖਿਡਾਰੀ ਸ. ਦਰਸ਼ਨ ਸਿੰਘ ਬੋਪਾਰਾਏ ਦੇ ਘਰ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਹੋਇਆ। ਹਾਕੀ ਮੈਦਾਨ ਅੰਦਰ ਵਿਰੋਧੀ ਟੀਮਾਂ ਦੀਆਂ ਪਦੀੜਾਂ ਪੁਆਉਣ...
Thu, 16 Apr 2020 11:46 AM IST Hockey Olympian Who Played In Both Play Grounds And War Grounds ਹੋਰ...ਹਾਕੀ ਓਲੰਪੀਅਨ ਤੇ ਨੈਸ਼ਨਲ ਕੋਚ ਰਾਜਿੰਦਰ ਸਿੰਘ ਸੀਨੀਅਰ
ਹਾਕੀ ਖੇਡਣ ਵਾਲੇ ਬਲਬੀਰਾਂ ਅਤੇ ਬਲਜੀਤਾਂ ਵਾਂਗ ਇਕੋ ਸਮੇਂ ਕੌਮੀ ਅਤੇ ਕੌਮਾਂਤਰੀ ਹਾਕੀ ਖੇਡਣ ਲਈ ਦੋ ਰਾਜਿੰਦਰ ਹਾਕੀ ਦੇ ਮੈਦਾਨ ’ਚ ਨਿੱਤਰੇ। ਇਕੋ ਨਾਮ ਹੋਣ ਕਰਕੇ ਮੈਦਾਨ ’ਚ ਖੇਡਣ ਸਮੇਂ ਇਨ੍ਹਾਂ ਦੀ ਪਹਿਚਾਣ ਲਈ ਇਕ ਦੇ ਨਾਲ...
Wed, 25 Mar 2020 03:14 PM IST Hockey Olympian And National Coach Rajinder Singh Senior ਹੋਰ...