ਅਗਲੀ ਕਹਾਣੀ
Omar Abdullah ਦੇ ਖ਼ਬਰਾਂ
ਉਮਰ ਅਬਦੁੱਲ੍ਹਾ ਤੇ ਮਹਿਬੂਬਾ ਮੁਫ਼ਤੀ ਨੂੰ ਮਿਲੀ ਆਪੋ–ਆਪਣੇ ਪਰਿਵਾਰਾਂ ਨੂੰ ਮਿਲਣ ਦੀ ਇਜਾਜ਼ਤ
ਨੈਸ਼ਨਲ ਕਾਨਫਰੰਸ (NC) ਪਾਰਟੀ ਦੇ ਆਗੂ ਉਮਰ ਅਬਦੁੱਲ੍ਹਾ ਅਤੇ ਪੀਪਲ’ਜ਼ ਡੈਮੋਕ੍ਰੈਟਿਕ ਪਾਰਟੀ (PDP) ਦੇ ਮੁਖੀ ਮਹਿਬੂਬਾ ਮੁਫ਼ਤੀ ਨੂੰ ਗ੍ਰਿਫ਼ਤਾਰੀ ਦੇ ਲਗਭਗ ਇੱਕ ਮਹੀਨੇ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ...
Sun, 01 Sep 2019 10:13 AM IST Omar Abdullah And Mehbooba Mufti Got Permission To Meet Their Families ਹੋਰ...ਧਾਰਾ 370 ਹਟਾਉਣ ਬਾਅਦ ਮਹਿਬੂਬਾ ਤੇ ਉਮਰ ਨੂੰ ਹਿਰਾਸਤ ’ਚ ਲਿਆ
ਮੋਦੀ ਸਰਕਾਰ ਵੱਲੋਂ ਰਾਜ ਸਭਾ ਵਿਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪਾਸ ਕਰਾਉਣ ਦੇ ਕੁਝ ਹੀ ਦੇਰ ਬਾਅਦ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਉਮਰ ਅਬਦੁਲਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਜੰਮੂ...
Mon, 05 Aug 2019 10:22 PM IST Jammu And Kashmir Omar Abdullah Mehbooba Mufti Detained After Scraps Article 370 ਹੋਰ...ਭਾਰਤ-ਪਾਕਿ ਤਣਾਅ ਵਧਾਉਣ ਵਾਲਾ ਕੋਈ ਕਦਮ ਨਾ ਚੁੱਕਣ: ਫਾਰੂਕ ਅਬਦੁੱਲਾ
ਜੰਮੂ ਕਸ਼ਮੀਰ ਵਿੱਚ ਹਲਚਲ ਜਾਰੀ ਹੈ ਅਤੇ ਅਟਕਲਾਂ ਦਾ ਬਾਜ਼ਾਰ ਗਰਮ ਹੈ। ਕਸ਼ਮੀਰ ਘਾਟੀ ਵਿੱਚ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਰਾਜ ਦੀਆਂ ਮਹੱਤਵਪੂਰਨ ਰਾਜਨੀਤਿਕ ਪਾਰਟੀਆਂ ਦੀ ਐਤਵਾਰ ਸ਼ਾਮ 6 ਵਜੇ ਸ੍ਰੀਨਗਰ ਵਿਖੇ ਇਕ ਅਹਿਮ ਮੀਟਿੰਗ...
Sun, 04 Aug 2019 10:21 PM IST Jammu And Kashmir Tension All Party Meeting At Mehbooba Mufti House Mehbooba Mufti Peoples Democratic Party PDP Kashmir Amarnath Kashmir Tension All-party Meet Amarnath Yatra Article 35A Article 370 Central Reserve Police Force CRPF Dal Lake J-K Jammu And Kashmir Omar Abdullah Srinagar Tourists Greater Kshmir Kashmir News Jammu-Kashmir News Amarnath Yatra Pilgrims Article 35A In Kashmir Kashmir News Today Satya Pal Malik ਹੋਰ...ਜੰਮੂ ਕਸ਼ਮੀਰ: ਰਾਜਪਾਲ ਨੂੰ ਮਿਲਣ ਤੋਂ ਬਾਅਦ ਉਮਰ ਅਬਦੁੱਲਾ ਕਿਹਾ, ਕਿਸੇ ਨੂੰ ਕੁਝ ਨਹੀਂ ਪਤਾ ਕੀ ਹੋ ਰਿਹੈ?
ਜੰਮੂ ਕਸ਼ਮੀਰ (Jammu Kashmir) ਵਿੱਚ ਸ਼ੁੱਕਰਵਾਰ ਨੂੰ ਸਰਕਾਰ ਵੱਲੋਂ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਵਿੱਚ ਕਟੌਤੀ ਅਤੇ ਸੈਲਾਨੀਆਂ ਨੂੰ ਵਾਦੀ ਛੱਡ ਕੇ ਜਾਣ ਦੀ ਸਲਾਹ ਦੇ ਮੱਦੇਨਜ਼ਰ ਉਥੇ ਦੇ ਰਾਜਨੀਤਿਕ ਦਲ ਲਗਾਤਾਰ...
Sat, 03 Aug 2019 04:43 PM IST Omar Abdullah Jammu Kashmir Advisory On Jammu Kashmir Curtail On Amarnath Yatra Amarnath Yatra National Conference Leader 35A Article 370 ਹੋਰ...ਕਸ਼ਮੀਰ ’ਚ ਐਡਵਾਇਜ਼ਰੀ ਕਾਰਨ ਡਰ ਦਾ ਮਾਹੌਲ: ਮਹਿਬੂਬਾ ਮੁਫਤੀ
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਆਗੂ ਮਹਿਬੂਬਾ ਮੁਫਤੀ ਨੇ ਅੱਜ ਦੇਰ ਰਾਤ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਜਾਰੀ ਐਡਵਾਇਜ਼ਰੀ ਕਾਰਨ ਘਾਟੀ ਚ ਡਰ ਅਤੇ ਗੜਬੜੀ ਦਾ ਮਾਹੌਲ ਪੈਦਾ ਹੋ ਗਿਆ ਹੈ।...
Sat, 03 Aug 2019 12:19 AM IST Jammu And Kashmir Srinagar PDP Mehbooba Mufti Omar Abdullah Advisory Environment Of Fear ਹੋਰ...ਅਮਰਨਾਥ ਯਾਤਰੀਆਂ ਨੂੰ ਜਾਰੀ ਐਡਵਾਇਜਰੀ 'ਤੇ ਮਹਿਬੂਬਾ-ਓਮਰ ਨੇ ਚੁੱਕੇ ਸਵਾਲ
ਕਸ਼ਮੀਰ ਵਿੱਚ ਅਮਰਨਾਥ ਯਾਤਰੀਆਂ ਅਤੇ ਸੈਨਾਨੀਆਂ ਨੂੰ ਛੇਤੀ ਤੋਂ ਛੇਤੀ ਘਾਟੀ ਛੱਡਣ ਦੀ ਐਡਵਾਇਜਰੀ ਜਾਰੀ ਕਰਨ ਉੱਤੇ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਇਸ ਐਡਵਾਇਜ਼ਰ 'ਤੇ ਸਵਾਲ ਖੜੇ ਕੀਤੇ ਹਨ। ਸਰਕਾਰ ਨੇ ਐਡਵਾਇਜਰੀ ਦੇ ਪਿੱਛੇ...
Fri, 02 Aug 2019 09:06 PM IST Amarnath Yatra Omar Abdullah Mehbooba Mufti Amarnath Yatra 2019 Amarnath Yatra Pilgrims Amarnath Yatra Suspends Amarnath Yatra Terror Threat Jammu And Kashmir Amarnath Yatra Terror Attack 2019 Amarnath Yatra Terror Attack Jammu Kashmir Jammu And Kashmir Government Warnings Terror Attack In Jammu And Kashmir Amarnath Passenger Tourist In Kashmir ਹੋਰ...ਤਿੰਨ ਤਲਾਕ ਬਿਲ ਪਾਸ ਹੋਣ ’ਤੇ ਮਹਿਬੂਬਾ ਮੁਫਤੀ ਤੇ ਓਮਰ ਅਬਦੁੱਲਾ ਆਪਸ ’ਚ ਭਿੜੇ
ਲੰਘੇ 19 ਮਹੀਨਿਆਂ ਤੋਂ ਲਟਕੇ ਤਿੰਨ ਤਲਾਕ ਬਿਲ ਨੂੰ ਆਖਰਕਾਰ ਮੋਦੀ ਸਰਕਾਰ ਨੇ ਲੋਕ ਸਭਾ ਮਗਰੋਂ ਅੱਜ ਰਾਜ ਸਭਾ ਚ ਪਾਸ ਕਰਵਾ ਹੀ ਲਿਆ। ਮੰਗਲਵਾਰ ਨੂੰ ਕਾਫੀ ਖਿੱਚਧੂਹ ਮਗਰੋਂ ਰਾਜਸਭਾ ਚ 99-84 ਦੇ ਅੰਤਰ ਨਾਲ ਤਿੰਨ ਤਲਾਕ ਬਿਲ ਪਾਸ ਹੋਇਆ।...
Wed, 31 Jul 2019 12:27 AM IST Jammu And Kashmir Three Divorce Bills Pass Mehbooba Mufti Omar Abdullah Khyber Twitter ਹੋਰ...NC ਨੇ ਜੰਮੂ ਕਸ਼ਮੀਰ ਦੇ ਰਾਜਪਾਲ ਦੀ ਟਿੱਪਣੀ ਉਤੇ ਇਤਰਾਜ਼ ਪ੍ਰਗਟਾਇਆ
ਨੈਸ਼ਨਲ ਕਾਨਫਰੰਸ (ਐਨਸੀ) ਨੇ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਵਿਵਾਦਤ ਬਿਆਨ ਉਤੇ ਸਖਤ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਅਸੰਵਿਧਾਨਕ ਹੈ। ਇਹ ਟਿੱਪਣੀ ਰਾਜਪਾਲ ਅਹੁਦੇ ਦੀ ਵਿਸ਼ਵਾਸਨੀਅਤ, ਆਜ਼ਾਦੀ...
Tue, 23 Jul 2019 05:21 PM IST National Conference Srinagar Jammu And Kashmir Governor Satyapal Malik Omar Abdullah ਹੋਰ...Exit Poll ਬਾਰੇ ਸਾਬਕਾ CM ਉਮਰ ਅਬਦੁੱਲਾ ਨੇ ਕੀ ਕਿਹਾ? ਜਾਣੋ
ਐਗਜ਼ਿਟ ਪੋਲ ਵਿਚ ਐਤਵਾਰ ਨੂੰ ਮੋਦੀ ਦੀ ਅਗਵਾਈ ਵਿੱਚ ਐਨਡੀਏ ਦੇ ਹੱਕ ਵਿਚ ਲਹਿਰ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਪ੍ਰਤੀਕਿਰਿਆ ਉਮੀਦ ਦੇ ਅਨੁਰੂਪ ਹੀ ਸੀ। ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦੇਣ ਵਾਲਿਆਂ ਵਿੱਚ ਸਨ...
Sun, 19 May 2019 11:53 PM IST Omar Abdullah Exit Poll Exit Poll 2019ਪੁੰਛ : EVM ’ਚ ਕਾਂਗਰਸ ਦਾ ਬਟਨ ਕੰਮ ਨਹੀਂ ਕਰ ਰਿਹਾ : ਉਮਰ ਅਬਦੁਲਾ
ਲੋਕ ਸਭਾ ਚੋਣਾਂ ਦੀਆਂ ਅੱਜ ਪਹਿਲੇ ਪੜਾਅ ਦੀ 20 ਸੂਬਿਆਂ ਵਿਚ 91 ਸੀਟਾਂ ਉਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵੋਟਿੰਗ ਦੇ ਚਲਦੇ ਹੋਏ ਉਮਰ ਅਬਦੁਲਾ ਨੇ ਈਵੀਐਮ ਦਾ ਬਟਨ ਨਾ ਚੱਲਣ ਦਾ ਦੋਸ਼ ਲਗਾਇਆ ਹੈ। ਉਮਰ ਅਬਦੁਲਾ ਨੇ ਟਵੀਟ ਕਰਕੇ ਕਿਹਾ ਕਿ ਪੁੰਛ ਦੇ...
Thu, 11 Apr 2019 01:22 PM IST Poonch Evm Congress Omar Abdullah BJP Lok Sabha Elections ਹੋਰ...