ਅਗਲੀ ਕਹਾਣੀ
Onion ਦੇ ਖ਼ਬਰਾਂ
VIDEO ਜੰਮੂ-ਕਸ਼ਮੀਰ 'ਚ ਦਿਲ ਕੰਬਾਅ ਦੇਣ ਵਾਲੀ ਘਟਨਾ ਆਈ ਸਾਹਮਣੇ
ਜੰਮੂ-ਕਸ਼ਮੀਰ ਵਿੱਚ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰਿਆ ਹੈ। ਪਿਆਜ਼ ਨਾਲ ਭਰੇ ਇਕ ਟਰੱਕ ਨੇ ਸਾਹਮਣੇ ਤੋਂ ਆ ਰਹੀ ਕਾਰ ਅਤੇ ਬਾਈਕ ਨੂੰ ਦਰੜ ਦਿੱਤਾ। ਇਹ ਹਾਦਸਾ ਐਤਵਾਰ (23 ਫਰਵਰੀ) ਨੂੰ ਜੰਮੂ-ਪਠਾਨਕੋਟ ਹਾਈਵੇ 'ਤੇ ਵਾਪਰਿਆ। ਸੜਕ ਹਾਦਸੇ...
Wed, 26 Feb 2020 06:57 PM IST Jammu And Kashmir VideoViral Video Road Accident Onion Pathankot Samba ਹੋਰ...25 ਰੁਪਏ ਕਿੱਲੋ ਮਿਲ ਸਕਦੈ ਪਿਆਜ਼, ਮੋਦੀ ਸਰਕਾਰ ਕਰਨ ਜਾ ਰਹੀ ਹੈ ਇਹ ਕੰਮ
ਮੋਦੀ ਸਰਕਾਰ ਤੁਰਕੀ ਅਤੇ ਮਿਸਰ ਤੋਂ ਦਰਾਮਦ ਕੀਤੇ 34,000 ਟਨ ਪਿਆਜ਼ ਨੂੰ 25 ਰੁਪਏ ਪ੍ਰਤੀ ਕਿੱਲੋ ਦੀ ਦਰ 'ਤੇ ਵੇਚਣ ਜਾ ਰਹੀ ਹੈ। ਇਹ ਉਹ ਪਿਆਜ਼ ਹੈ ਜੋ ਸੂਬਾ ਸਰਕਾਰਾਂ ਨਹੀਂ ਖਰੀਦ ਰਹੀਆਂ ਹਨ। 'ਹਿੰਦੁਸਤਾਨ ਟਾਈਮਜ਼' ਦੇ ਅਨੁਸਾਰ...
Sat, 18 Jan 2020 03:13 PM IST Onion Price 25 Rupee Kg Modi Government Stock ਹੋਰ...ਪਿਆਜ਼ ਹਾਲੇ ਵੀ ਬਹੁਤ ਮਹਿੰਗਾ ਵਿਦੇਸ਼ੀ ਖੇਪ ਚੁੱਕ ਹੀ ਨਹੀਂ ਰਹੀਆਂ ਸੂਬਾ ਸਰਕਾਰਾਂ
ਪਿਆਜ਼ ਦੀ ਕੀਮਤ ਵਿੱਚ ਆਮ ਲੋਕਾਂ ਨੂੰ ਹਾਲੇ ਤੱਕ ਕੋਈ ਰਾਹਤ ਨਹੀਂ ਮਿਲ ਸਕੀ ਹੈ। ਇਹ ਹਾਲੇ ਵੀ 100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਮਹਿੰਗਾ ਵਿਕ ਰਿਹਾ ਹੈ। ਨਵੇਂ ਪਿਆਜ਼ ਦੀ ਆਮਦ ਹਾਲੇ ਤੱਕ ਸ਼ੁਰੂ ਨਹੀਂ ਹੋਈ। ਪਿਆਜ਼ ਭਾਵੇਂ ਹੋਰਨਾਂ ਦੇਸ਼ਾਂ ਤੋਂ...
Fri, 03 Jan 2020 10:00 AM IST Onion Still Dearer State Governments Not Purchasing Imported Consignments ਹੋਰ...ਹੋਟਲ ਦੇ ਖਾਣੇ 'ਚ ਨਾ ਦਿੱਤਾ ਪਿਆਜ਼ ਤਾਂ ਕਾਮਿਆਂ ਨਾਲ ਕੀਤੀ ਕੁੱਟਮਾਰ
ਇਕ ਪਾਸੇ, ਪਿਆਜ਼ ਦੀਆਂ ਕੀਮਤਾਂ ਦੇਸ਼ ਭਰ ਵਿੱਚ ਅਸਮਾਨੀ ਚੜ੍ਹ ਰਹੀਆਂ ਹਨ ਅਤੇ ਇਸ ਨੇ ਲੋਕਾਂ ਦੇ ਘਰਾਂ ਦਾ ਸੁਆਦ ਵਿਗਾੜਿਆ ਹੈ, ਜਦੋਂ ਕਿ ਇਸ ਨੂੰ ਲੈ ਕੇ ਕੁਝ ਥਾਵਾਂ 'ਤੇ ਕਾਫੀ ਹੰਗਾਮਾ ਹੈ। ਪੁਲਿਸ ਅਨੁਸਾਰ, ਕੇਰਲ...
Thu, 26 Dec 2019 05:51 PM IST Uproar Over Onion In Kerala Onion Attack In Kerala Hotel Over Onion Onion Became Expensive ਹੋਰ...10 ਰੁਪਏ ਕਿੱਲੋ ਵੇਚ ਰਹੇ ਸਨ ਪਿਆਜ਼, ਪੁਲਿਸ ਨੇ ਦੋ ਜਣਿਆਂ ਨੂੰ ਕੀਤਾ ਗ੍ਰਿਫਤਾਰ
ਸਸਤੇ ਦਾਮ 'ਚ ਪਿਆਜ਼ ਵੇਚਣਾ ਦੋ ਨੌਜਵਾਨਾਂ ਨੂੰ ਭਾਰੀ ਪੈ ਗਿਆ ਅਤੇ ਉਨ੍ਹਾਂ ਨੂੰ ਜੇਲ ਦੀ ਹਵਾ ਖਾਣੀ ਪੈ ਰਹੀ ਹੈ। ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਹੈ। ਪਿਆਜ਼ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਦੋ ਨੌਜਵਾਨਾਂ ਨੇ 60...
Thu, 26 Dec 2019 09:55 AM IST Onion Burglars Mp Caught Selling Red Bulb Dirt Cheap Complaints ਹੋਰ...60 ਰੁਪਏ ਕਿੱਲੋ ਵਾਲਾ 790 ਟਨ ਪਿਆਜ਼ ਪੁੱਜਿਆ ਭਾਰਤ
ਪਿਆਜ਼ ਤੇ ਲੱਸਣ ਤੋਂ ਬਾਅਦ ਹੁਣ ਖ਼ੁਰਾਕੀ ਤੇਲ ਵੀ ਹੋਇਆ ਮਹਿੰਗਾ
ਪਿਆਜ਼ ਤੇ ਲੱਸਣ ਦੇ ਨਾਲ–ਨਾਲ ਖ਼ੁਰਾਕੀ ਤੇਲ ਨੂੰ ਵੀ ਹੁਣ ਮਹਿੰਗਾਈ ਦਾ ਤੜਕਾ ਲੱਗ ਗਿਆ ਹੈ। ਦਰਾਮਦ ਮਹਿੰਗੀ ਹੋਣ ਕਾਰਨ ਖਾਣ ਵਾਲੇ ਸਾਰੇ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ 'ਚ ਖਪਤਕਾਰਾਂ...
Sat, 21 Dec 2019 10:53 AM IST Cooking Oil Now Also Dearer After Onion And Garlic ਹੋਰ...ਤੁਰਕੀ ਤੋਂ ਹੋਰ ਪਿਆਜ਼ ਮੰਗਾਏਗੀ ਸਰਕਾਰ, 12,500 ਮੀਟ੍ਰਿਕ ਟਨ ਲਈ ਹੋਇਆ ਸਮਝੌਤਾ
ਵਿਦੇਸ਼ ਤੋਂ ਆਉਣ ਵਾਲੇ ਪਿਆਜ਼ ਦੇ ਖੇਪ ਭਾਰਤ ਪਹੁੰਚਣ ਲੱਗੀ ਹੈ। ਇਸ ਹਫਤੇ ਦੇ ਅੰਤ ਤਕ ਇਹ ਪਿਆਜ਼ ਬਾਜ਼ਾਰ 'ਚ ਪਹੁੰਚਣ ਵੀ ਲੱਗੇਗਾ, ਪਰ ਇਹ ਸਵਾਲ ਹੁਣ ਵੀ ਬਣਿਆ ਹੋਇਆ ਹੈ ਕਿ ਕੀ ਇਸ ਨਾਲ ਪਿਆਜ਼ ਦੀਆਂ ਕੀਮਤਾਂ ਘੱਟਣਗੀਆਂ? ਹਾਲਾਂਕਿ ਪਿਆਜ਼...
Fri, 20 Dec 2019 10:15 AM IST MMTC Import Additional 12500 Tonne Onion Turkey State-owned Trading Firm ਹੋਰ...ਅਕਸ਼ੈ ਕੁਮਾਰ ਨੇ ਟਵਿੰਕਲ ਖੰਨਾ ਨੂੰ ਗਿਫ਼ਟ ਕੀਤੇ ਪਿਆਜ਼ ਵਾਲੇ ਝੁਮਕੇ
ਬਾਲੀਵੁੱਡ ਅਦਾਕਾਰ ਟਵਿੰਕਲ ਖੰਨਾ ਨੂੰ ਉਨ੍ਹਾਂ ਦੇ ਪਤੀ ਅਤੇ ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਨੇ ਇੱਕ ਅਜਿਹਾ ਗਿਫ਼ਟ ਦਿੱਤਾ ਹੈ, ਜੋ ਉਨ੍ਹਾਂ ਦੇ ਦਿਲ ਨੂੰ ਛੋਹ ਗਿਆ। ਜੀ ਹਾਂ, ਅਕਸ਼ੈ ਕੁਮਾਰ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗੁੱਡ...
Mon, 16 Dec 2019 01:15 AM IST Akshay Kumar Onion Earrings Home Twinkle Khanna Bollywood ਹੋਰ...ਮੋਟਰਸਾਈਕਲ ਸਵਾਰਾਂ ਵੱਲੋਂ 50 ਕਿੱਲੋ ਪਿਆਜ਼ ਦੀ ਲੁੱਟ, ਮਾਮਲਾ ਦਰਜ