ਅਗਲੀ ਕਹਾਣੀ
Opportunities ਦੇ ਖ਼ਬਰਾਂ
'ਕੋਰੋਨਾ ਵਾਇਰਸ ਪਿੱਛੋਂ ਭਾਰਤ 'ਚ ਪੈਦਾ ਹੋਣਗੇ ਕਈ ਨਿਵੇਕਲੇ ਮੌਕੇ'
ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਅੱਜ ਇੱਥੇ ਕਿਹਾ ਕਿ ਕੋਵਿਡ ਤੋਂ ਬਾਅਦ ਅਰਥਵਿਵਸਥਾ, ਵਪਾਰ, ਵਿਗਿਆਨਕ ਖੋਜ ਅਤੇ ਕਈ ਹੋਰ ਖੇਤਰਾਂ ਵਿੱਚ ਨਵੀਆਂ ਅਤੇ ਸਫਲਤਾਵਾਂ...
Tue, 12 May 2020 11:32 AM IST Many New Opportunities To Be Available In India Afte R Corona Virus ਹੋਰ...ਫ਼ੂਡ ਪ੍ਰੋਸੈਸਿੰਗ ਉਦਯੋਗ ਨਾਲ ਜੁੜੇ ਐਕਸਪੋਰਟਰਾਂ ਲਈ ਹੁਣ ਵੱਡੇ ਮੌਕੇ: ਹਰਸਿਮਰਤ ਕੌਰ ਬਾਦਲ
ਘਾਤਕ ਕਿਸਮ ਦੇ ਵਾਇਰਸ ਕੋਰੋਨਾ ਕਾਰਨ ਸਮੁੱਚੇ ਭਾਰਤ ਸਮੇਤ ਪੂਰੀ ਦੁਨੀਆ ’ਚ ਲੌਕਡਾਊਨ ਚੱਲ ਰਿਹਾ ਹੈ। ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਆਪੋ–ਆਪਣੇ ਘਰਾਂ ਅੰਦਰ ਬੰਦ ਹੈ। ਅਜਿਹੇ ਵੇਲੇ ਸਭ ਤੋਂ ਵੱਡੀ ਸਮੱਸਿਆ ਕਿਤੇ ਨਾ...
Tue, 28 Apr 2020 12:50 PM IST Big Opportunities For Food Processing Industry Says Harsimrat Kaur Badal ਹੋਰ...ਪੈਟਰੋਲ ਤੇ ਗੈਸ ਖੇਤਰ ’ਚ ਛੇਤੀ ਮਿਲਣਗੇ ਰੁਜ਼ਗਾਰ ਦੇ ਵੱਡੇ ਮੌਕੇ
ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਤੇਲ ਤੇ ਗੈਸ ਖੇਤਰ ਵਿੱਚ ਕਰੀਅਰ ਦੀਆਂ ਸੰਭਾਵਨਾਵਾਂ ਲੱਭਣੀਆਂ ਚਾਹੀਦੀਆਂ ਹਨ ਕਿਉਂਕਿ ਭਾਰਤ ਨੁੰ 5,000 ਅਰਬ ਡਾਲਰ ਦੀ...
Tue, 03 Dec 2019 09:35 AM IST Manny Employment Opportunities To Be Available Soon In Petroleum And Gas Sector ਹੋਰ...ਟਰਾਂਸਜੈਂਡਰ ਬਿੱਲ ਰਾਜ ਸਭਾ ’ਚ ਪਾਸ, ਹੁਣ ਮਿਲਣਗੇ ਨੌਕਰੀ ਦੇ ਮੌਕੇ
ਟਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦੀ ਸੁਰੱਖਿਆ) ਬਿਲ 2019 ਮੰਗਲਵਾਰ ਨੂੰ ਰਾਜ ਸਭਾ ਚ ਪਾਸ ਹੋ ਗਿਆ। ਇਸ ਤੋਂ ਪਹਿਲਾਂ 5 ਅਗਸਤ 2019 ਨੂੰ ਬਿੱਲ ਨੂੰ ਲੋਕ ਸਭਾ ਨੇ ਮਨਜ਼ੂਰੀ ਦੇ ਦਿੱਤੀ ਸੀ। ਇਹ ਬਿੱਲ...
Tue, 26 Nov 2019 10:26 PM IST Transgender Bill 2019 Rajya Sabha Pass Meet Job Opportunities ਹੋਰ...ਅਧਿਆਪਕ ਦਿਵਸ ਮੌਕੇ 55 ਅਧਿਆਪਕ ਸਟੇਟ ਐਵਾਰਡ ਨਾਲ ਸਨਮਾਨਤ
----ਸਿੱਧੀ ਭਰਤੀ ਵਾਲੇ 1933 ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ---- ਰਾਸ਼ਟਰ ਦੇ ਨਿਰਮਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ...
Thu, 05 Sep 2019 06:05 PM IST Punjab Government Of Punjab Vijay Inder Singla Mla Education Minister Teachers Day Opportunities Teachers State Award Honors ਹੋਰ...ਵਿਸ਼ਵ ਆਬਾਦੀ ਦਿਵਸ ਮੌਕੇ ਲੋਕਾਂ ਨੇ ਜਾਣੇ ਪਰਿਵਾਰ ਨਿਯੋਜਨ ਦੇ ਲਾਭ
ਵਿਸ਼ਵ ਆਬਾਦੀ ਦਿਵਸ ਮੌਕੇ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾੜ ਨੇ ਕਿਹਾ ਕਿ ਸਿਹਤ ਅਮਲੇ ਵਲੋਂ ਲੋਕਾਂ ਨੂੰ ਵਧ ਰਹੀ ਆਬਾਦੀ ਦੇ ਪ੍ਰਭਾਵਾਂ ਸਬੰਧੀ...
Thu, 11 Jul 2019 05:43 PM IST Punjab Mukatsar World Population Day Opportunities People Know Family Planning Benefits ਹੋਰ...ਭਾਰਤ ਦੇ ਪਿੰਡਾਂ ’ਚ ਰੁਜ਼ਗਾਰ ਦੇ ਮੌਕੇ ਵਧਾ ਰਹੇ ਹਾਂ: ਹਰਸਿਮਰਤ ਕੌਰ ਬਾਦਲ
ਬੀਤੇ ਕੱਲ੍ਹ ਸ਼ੁੱਕਰਵਾਰ ਨੂੰ ਕੇਂਦਰੀ ਫ਼ੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਦੂਜੀ ਵਾਰ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ...
Sat, 01 Jun 2019 05:37 PM IST We Are Increasing Employment Opportunities In Rural India Harsimrat Kaur Badal ਹੋਰ...12ਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਜਾਰੀ ਹੋਈ 113 ਕੋਰਸਾਂ ਦੀ ਸੂਚੀ
12ਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਅਗਲੇਰੇ ਕੋਰਸ ਦੀ ਚੋਣ ਕਰਨ ਸਬੰਧੀ ਸਲਾਹ ਦੀ ਸਖਤ ਲੋੜ ਨੂੰ ਦੇਖਦਿਆਂ CBSE ਨੇ ਸਟੇਮ ਅਤੇ ਨਾਨ–ਸਟੇਮ 113 ਕੋਰਸਾਂ ਦੀ ਸੂਚੀ ਜਾਰੀ ਕੀਤੀ ਹੈ। ਮਤਲਬ ਇਹ ਕਿ 12ਵੀਂ ਪਾਸ ਵਿਦਿਆਰਥੀ 113 ਤਰ੍ਹਾਂ ਦੇ...
Tue, 16 Apr 2019 04:34 PM IST CBSE 12th Pass Student Employment Related 113 Courses Opportunities List ਹੋਰ...VIDEO: ਅਦਾਕਾਰ ਅਕਸ਼ੇ ਕੁਮਾਰ ਦੇ ਕੱਪੜਿਆਂ ਨੂੰ ਲੱਗੀ ਅੱਗ
ਖਿਲਾੜੀ ਕੁਮਾਰ ਦੇ ਨਾਂ ਤੋਂ ਮਸ਼ਹੂਰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਆਪਣੇ ਖਤਰਨਾਕ ਕਾਰਨਾਮਿਆਂ ਕਾਰਨ ਕਾਫੀ ਮਸ਼ਹੂਰ ਹਨ। ਇਸ ਵਾਰ ਵੀ ਉਨ੍ਹਾਂ ਨੇ ਕੁਝ ਅਜਿਹਾ ਹੀ ਕਰ ਦਿੱਤਾ ਹੈ। ਪਰ ਇਸ ਵਾਰ ਤਾਂ ਇਨ੍ਹਾਂ ਦਾ ਇਹ ਕਾਰਨਾਮਾ ਦੇਖ ਕੇ...
Wed, 06 Mar 2019 12:29 AM IST Bollywood Film Kesari Promotions Opportunities Actors Akshay Kumar Sood ਹੋਰ...
- 1
- of
- 1