ਅਗਲੀ ਕਹਾਣੀ
Order ਦੇ ਖ਼ਬਰਾਂ
ਕੋਵਿਡ-19: ਫਲੂ, ਖੰਘ ਤੇ ਜ਼ੁਕਾਮ ਦੀ ਦਵਾਈ-ਸਪਲਾਈ ਸਬੰਧੀ ਨਵੇਂ ਹੁਕਮ
ਕਾਰ ਖ਼ਰਾਬ ਸੀ, ਸਾਇਕਲ ’ਤੇ ਡਿਊਟੀ ਗਏ ਦਿੱਲੀ ਦੇ ਡਾਕਟਰ ਦੀ ਸੜਕ ਹਾਦਸੇ ’ਚ ਮੌਤ
ਖੰਨਾ ’ਚ ਵਾਇਰਲ ਵੀਡੀਓ ਘਟਨਾ ਦੀ ਤੱਥ ਅਧਾਰਤ ਜਾਂਚ ਦੇ ਹੁਕਮ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀਰਵਾਰ ਨੂੰ ਖੰਨਾ ਵਿਚ ਵਾਇਰਲ ਹੋਈ ਇਕ ਵੀਡੀਓ ਦੀ ਘਟਨਾ ਤੇ ਧਿਆਨ ਕੇਂਦਰਿਤ ਕਰਦਿਆਂ ਲੁਧਿਆਣਾ ਰੇਂਜ ਦੇ ਆਈਜੀਪੀ ਜਸਕਰਨ ਸਿੰਘ ਨੂੰ ਇਸ ਮਾਮਲੇ ਦੀ ਤੁਰੰਤ ਤੱਥ ਅਧਾਰਤ ਜਾਂਚ ਕਰਨ ਅਤੇ ਜਲਦੀ ਰਿਪੋਰਟ ਪੇਸ਼ ਕਰਨ...
Fri, 17 Apr 2020 01:11 AM IST Punjab Khanna Viral Video Event Facts Based Investigation Order ਹੋਰ...ਨਿੱਜੀ ਤੇ ਸਰਕਾਰੀ ਸਕੂਲਾਂ ਨੂੰ ਆਰੋਗਯ ਸੇਤੂ ਐਪ ਡਾਊਨਲੋਡ ਕਰਨ ਦੇ ਹੁਕਮ
ਹਰਿਆਣਾ ਸਕੂਲ ਸਿਖਿਆ ਵਿਭਾਗ ਨੇ ਸੂਬੇ ਦੇ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ ਨੂੰ ਆਰੋਗਯ ਸੇਤੂ ਐਪ ਡਾਊਨ ਕਰਨ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਸਕੂਲ ਸਿਖਿਆ ਡਾਇਰੈਕਟਰੇਟ ਵੱਲੋਂ ਸੂਬੇ ਦੇ ਸਾਰੇ ਜਿਲਾ ਸਿਖਿਆ ਅਧਿਕਾਰੀ ਤੇ...
Thu, 16 Apr 2020 01:21 AM IST Haryana Private Government Schools Dispute Setup App Download Order ਹੋਰ...ਕੋਵਿਡ-19 ਨੂੰ ਰੋਕਣ ਲਈ ਹਰਿਆਣਾ ’ਚ ਮਾਇਕਰੋ ਪੱਧਰ 'ਤੇ ਯੋਜਨਾਵਾਂ ਦੇ ਹੁਕਮ
ਵਿਦੇਸ਼ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਖਿਲਾਫ ਹੋਣ ਲੱਗੀ ਸਖਤ ਕਾਰਵਾਈ
ਪੰਜਾਬ ਚ ਕੋਵਿਡ-19 ਸੰਕਟ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਵੱਡਾ ਫੈਸਲਾ ਲੈਂਦਿਆਂ ਵਿਦੇਸ਼ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਇਨ•ਾਂ...
Sat, 04 Apr 2020 07:32 PM IST Corona Virus Order Punjab Travel Abroad Begin Strict Action ਹੋਰ...ਜਵਾਹਰ ਲਾਲ ਨਹਿਰੂ ਸਟੇਡੀਅਮ ਨੂੰ ਕੁਆਰੰਟੀਨ ਸੈਂਟਰ ’ਚ ਤਬਦੀਲ ਕਰਨ ਦੇ ਹੁਕਮ
ਜਵਾਹਰ ਲਾਲ ਨਹਿਰੂ ਸਟੇਡੀਅਮ ਨੂੰ ਨਿਜ਼ਾਮੂਦੀਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੁਆਰੰਟੀਨ ਸੈਂਟਰ ’ਚ ਤਬਦੀਲ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਡੀਡੀਐਮਏ ਦੀ ਚੇਅਰਪਰਸਨ ਹਰਲੀਨ ਕੌਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਵਾਹਰ ਲਾਲ ਨਹਿਰੂ...
Tue, 31 Mar 2020 03:38 AM IST Delhi Corona Jawaharlal Nehru Stadium Quarantine Center Transfer Order ਹੋਰ...ਕਰਫਿਊ ਪ੍ਰਬੰਧਨ ਤੇ ਜ਼ਰੂਰੀ ਵਸਤਾਂ ਦੀ ਸਪਲਾਈ ਬਾਰੇ ਹੋਏ ਨਵੇਂ ਹੁਕਮ
ਅੱਜ ਸ਼ੁਰੂ ਹੋਏ 21 ਦਿਨਾ ਦੇਸ਼ ਵਿਆਪੀ ਤਾਲਾਬੰਦੀ ਦੇ ਮੱਦੇਨਜ਼ਰ ਪੰਜਾਬ ਵਿੱਚ ਕਰਫਿਊ ਦੇ ਪ੍ਰਬੰਧਨ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਮ ਪ੍ਰਣਾਲੀਆਂ ਅਤੇ ਸੇਵਾਵਾਂ...
Wed, 25 Mar 2020 08:24 PM IST Corona Curfew Management Essential Commodities Supply New Order ਹੋਰ...COVID-19: ਪੰਜਾਬ ’ਚ ਜਨਤਕ ਸੇਵਾ ਵਾਹਨਾਂ ਦੀ ਆਵਾਜਾਈ ’ਤੇ ਹੋਏ ਤਾਜ਼ਾ ਹੁਕਮ
ਮੰਤਰੀ ਸਮੂਹ ਨੇ ਆਪਣੀ ਮੀਟਿੰਗ ਵਿੱਚ 19.03.2020 ਨੂੰ ਪੰਜਾਬ ਚ ਕੋਵੀਡ -19 ਦੇ ਫੈਲਣ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜਾ ਲਿਆ ਸੀ। ਮੀਟਿੰਗ ਵਿੱਚ ਸਾਰੇ ਜਨਤਕ ਸੇਵਾ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਵਿਚ...
Fri, 20 Mar 2020 07:41 PM IST Corona Virus Punjab Public Service Vehicles Transport Fresh Order ਹੋਰ...ਰਾਜਪਾਲ ਵੱਲੋਂ ਅੱਧੀ ਰਾਤ ਨੂੰ ਹੁਕਮ – ਕਮਲ ਨਾਥ ਸੋਮਵਾਰ ਨੂੰ ਲੈਣ ਭਰੋਸੇ ਦਾ ਵੋਟ
ਸਨਿੱਚਰਵਾਰ ਅੱਧੀ ਰਾਤ ਤੋਂ ਬਾਅਦ ਮੱਧ ਪ੍ਰਦੇਸ਼ ਦੇ ਰਾਜਪਾਲ ਸ੍ਰੀ ਲਾਲਜੀ ਟੰਡਨ ਨੇ ਮੁੱਖ ਮੰਤਰੀ ਸ੍ਰੀ ਕਮਲ ਨਾਥ ਨੂੰ ਹੁਕਮ ਦਿੱਤਾ ਕਿ ਉਹ ਸੋਮਵਾਰ ਨੂੰ ਵਿਧਾਨ ਸਭਾ ’ਚ ਆਪਣਾ ਬਹੁਮੱਤ ਸਿੱਧ ਕਰਨ ਤੇ ਸਾਰੇ ਮੈਂਬਰਾਂ ਤੋਂ ਭਰੋਸੇ ਦਾ ਵੋਟ...
Sun, 15 Mar 2020 07:17 AM IST Governors Order At Midnight Kamal Nath Has To Seek Trust Vote On Monday ਹੋਰ...