ਅਗਲੀ ਕਹਾਣੀ
Pakistan PM ਦੇ ਖ਼ਬਰਾਂ
ਡੋਨਾਲਡ ਟਰੰਪ ਵਾਈਟ ਹਾਊਸ ’ਚ ਪਾਕਿ PM ਇਮਰਾਨ ਖ਼ਾਨ ਦਾ ਕਰਨਗੇ ਸੁਆਗਤ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 22 ਜੁਲਾਈ ਨੂੰ ਵਾਈਟ ਹਾਊਸ ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸੁਆਗਤ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਇਹ ਯਾਤਰਾ ਖੇਤਰ ਚ ਸ਼ਾਂਤੀ, ਸਥਿਰਤਾ ਤੇ ਆਰਥਕ ਤਰੱਕੀ ਲਿਆਉਣ...
Thu, 11 Jul 2019 12:06 AM IST America Pakistan Donald Trump White House Pakistan PM Imran Khan Welcome ਹੋਰ...ਮੈਂ ਆਪਣੇ ਯਾਰ ਸਿੱਧੂ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ- ਇਮਰਾਨ ਖ਼ਾਨ
ਪਾਕਿਸਤਾਨ ਦੀ ਤਰਫੋਂ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਰੱਖਣ ਮੌਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਇਸ ਮੌਕੇ 'ਤੇ ਮੱਕਾ-ਮਦੀਨਾ ਜਾਣ ਦੀ ਤਰ੍ਹਾਂ ਖੁਸ਼ ਹਨ।ਇਮਰਾਨ ਨੇ ਕਿਹਾ ਕਿ ਸਾਡੀ ਸਮੱਸਿਆ ਸਿਰਫ਼ ਕਸ਼ਮੀਰ ਹੀ ਹੈ।...
Wed, 28 Nov 2018 04:34 PM IST Imran Khan Navjot Sidhu Kartarpur Corridor Pakistan Pakistan PM ਹੋਰ...ਇਮਰਾਨ ਖਾਨ ਨੇ ਕਿਹਾ- ਅਮਰੀਕਾ ਬਣਾ ਰਿਹਾ ਬਲੀ ਦਾ ਬੱਕਰਾ
ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਦਿੱਤੇ ਉਸ ਬਿਆਨ ਨੂੰ ਕਰੜੇ ਹੱਥੀਂ ਲਿਆ ਹੈ ਜਿਸ ਵਿੱਚ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਤੋਂ ਲੱਖਾਂ ਡਾਲਰਾਂ ਦੀ ਸਹਾਇਤਾ ਦੇ ਬਾਵਜੂਦ ਪਾਕਿਸਤਾਨ...
Mon, 19 Nov 2018 10:04 PM IST Gorakhpur Criminal Arrested Mr. Attacking Case Nalanda Development Minorities Villages Smart Pakistan Imran Khan America Imran Khan Lashes On Trump Pakistan PM Donald Trump ਹੋਰ...ਪਾਕਿਸਤਾਨ ਰਵਾਨਾ ਹੋਏ ਨਵਜੋਤ ਸਿੱਧੂ, ਇਮਰਾਨ ਦੇ ਸਹੁੰਚੁੱਕ ਸਮਾਗਮ 'ਚ ਕਰਨਗੇ ਸ਼ਮੂਲੀਅਤ
ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਚ ਸ਼ਾਮਲ ਹੋਣ ਲਈ ਅੱਜ ਪੰਜਾਬ ਸਰਕਾਰ ਦੇ ਕੈਬਿਨੈਟ ਮੰਤਰੀ ਅਤੇ ਸਾਬਕਾ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਨੇ ਅਟਾਰੀ ਵਾਹਗਾ ਬਾਰਡਰ ਤੇ ਪੱਤਰਕਾਰਾਂ ਨੂੰ ਸੰਬੋਧਨ...
Fri, 17 Aug 2018 04:21 PM IST Navjot Sidhu Navjot Singh Sidhu Imran Khan Imran Khan Prime Minister Swearing-in Ceremony Imran Swearing Imran Khan Swearing In Pakistan General Election 2018 Pakistan PM Attari-Wagah Border ਹੋਰ...ਪੀਟੀਆਈ ਨੇ ਐਲਾਨਿਆ ਇਮਰਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ, 14 ਅਗਸਤ ਨੂੰ ਚੁੱਕ ਸਕਦੇ ਹਨ ਸਹੁੰ
ਪਾਕਿਸਤਾਨ ਤਹਿਰੀਕ ਏ ਇਨਸਾਫ (ਪੀਟੀਆਈ) ਪਾਰਟੀ ਦੀ ਸੰਸਦੀ ਕਮੇਟੀ ਨੇ ਸੋਮਵਾਰ ਨੂੰ ਇਮਰਾਨ ਖ਼ਾਨ ਨੂੰ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨਿਆ ਹੈ। ਕ੍ਰਿਕਟਰ ਤੋਂ ਨੇਤਾ ਬਣੇ 65 ਸਾਲਾਂ ਖ਼ਾਨ ਦੀ ਪਾਰਟੀ 25 ਜੁਲਾਈ ਨੂੰ...
Tue, 07 Aug 2018 12:09 PM IST PTI Declares Imran Khan Prime Ministerial Candidate Pm Pakistan Elections Updates Pakistan Elections Pakistan PM ਹੋਰ...ਨਵਜੋਤ ਸਿੱਧੂ ਨੇ ਇਮਰਾਨ ਖ਼ਾਨ ਦਾ ਸੱਦਾ ਕੀਤਾ ਮਨਜ਼ੂਰ, ਜਾਣਗੇ ਪਾਕਿਸਤਾਨ
ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਲਈ ਉਨ੍ਹਾਂ ਦੇ ਸੱਦੇ ਨੂੰ ਮਨਜ਼ੂਰ ਕਰ ਲਿਆ ਹੈ। ਸਿੱਧੂ ਨੇ ਇਮਰਾਨ ਦੇ ਸੱਦੇ 'ਤੇ ਕਿਹਾ,' ਇਹ ਬਹੁਤ ਵੱਡਾ ਸਨਮਾਨ ਹੈ ਅਤੇ...
Thu, 02 Aug 2018 03:16 PM IST Navjot Sidhu Imran Khan Pakistan Pakistan PM Swearing-in Ceremony Oath Ceremony Imran Khan Prime Minister Swearing-in Ceremony Congress Minister Cabinet Minister Navjot Singh Sidhu Navjot Singh Sidhu Cricket Kapil Dev Sunil Gavaskar Aamir Khan ਹੋਰ...