ਅਗਲੀ ਕਹਾਣੀ
Panjab University ਦੇ ਖ਼ਬਰਾਂ
UGC ਦੀਆਂ ਹਦਾਇਤਾਂ 'ਤੇ ਪੰਜਾਬ ਯੂਨੀਵਰਸਿਟੀ ਨੇ ਪ੍ਰੀਖਿਆ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ
ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਬੀਤੇ ਦਿਨੀਂ ਕੋਵਿਡ-19 ਮਹਾਂਮਾਰੀ ਨੂੰ ਵੇਖਦਿਆਂ ਸਾਰੀਆਂ ਸਬੰਧਤ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਹੈਲਪਲਾਈਨ ਨੰਬਰ ਨੂੰ ਜਾਰੀ ਕਰਨ ਦੀ ਹਦਾਇਤਾਂ ਦਿੱਤੀਆਂ ਸਨ। ਯੂਜੀਸੀ ਵੱਲੋਂ ਇਹ ਫੈਸਲਾ...
Tue, 12 May 2020 05:24 PM IST Panjab University Released Helpline Number For The Exam Panjab Universityਪੰਜਾਬ ਯੂਨੀਵਰਸਿਟੀ ਨੇ 15 ਮਈ ਤੋਂ ਇੱਕ ਮਹੀਨੇ ਦੀਆਂ ਗਰਮੀ ਦੀਆਂ ਛੁੱਟੀਆਂ ਐਲਾਨੀਆਂ
ਪੰਜਾਬ ਯੂਨੀਵਰਸਿਟੀ ਨੇ ਸ਼ੁੱਕਰਵਾਰ ਨੂੰ 15 ਮਈ ਤੋਂ 15 ਜੂਨ 2020 ਤੱਕ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਇੱਕ ਦਿਨ ਬਾਅਦ ਆਇਆ ਹੈ ਜਦੋਂ ਪੰਜਾਬ ਸਰਕਾਰ ਨੇ 15 ਮਈ ਤੋਂ ਰਾਜ ਦੇ ਕਾਲਜਾਂ ਅਤੇ...
Fri, 08 May 2020 05:06 PM IST Panjab University Announces One Month Summer Break From May 15ਪੰਜਾਬ ਯੂਨੀਵਰਸਿਟੀ ਚੰਡੀਗੜ੍ਹ `ਚ ਰਾਜੀਵ ਗਾਂਧੀ ਦੇ ਨਾਂ `ਤੇ ਕੀਤਾ ਕਾਲਾ ਰੰਗ
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤਾਂ ਤੇ ਨਾਮਾਂ `ਤੇ ਕਾਲਾ ਰੰਗ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਲੁਧਿਆਣਾ, ਦਿੱਲੀ `ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਅੱਜ ਚੰਡੀਗੜ੍ਹ `ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ...
Thu, 27 Dec 2018 01:19 PM IST Rajiv Gandhi Painted Black Spray Paint Rajiv Gandhi College Bhawan Panjab University New Course Panjab University ਹੋਰ...PU ਹੋਸਟਲ ਦੀਆਂ ਕੁੜੀਆਂ ਨੂੰ 24 ਘੰਟੇ ਬਾਹਰ ਨਿਕਲਣ ਦੀ ਮਿਲੀ ਆਜ਼ਾਦੀ
ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੇ ਅੰਦੋਲਨ ਨੂੰ ਵੇਖਦੇ ਹੋਏ ਕੁਝ ਮੰਗਾਂ ਨੂੰ ਸਵੀਕਾਰ ਕਰਦੇ ਹੋਏ ਪੀਯੂ ਚੰਡੀਗੜ੍ਹ ਪ੍ਰਸ਼ਾਸਨ ਨੇ ਲੜਕੀਆਂ ਨੂੰ ਹੋਸਟਲ ਦੇ ਸਮੇਂ ਵਿੱਚ ਛੋਟ ਦੇਣ ਦਾ ਐਲਾਨ ਕੀਤਾ ਹੈ। PU ਦੁਆਰਾ ਕੁਝ ਵੇਰਵੇ...
Mon, 12 Nov 2018 09:33 PM IST Panjab University Announces Relaxation For Girls From HostelsPU ਦੇ ਹੋਸਟਲਾਂ 'ਚ ਕੁੜੀਆਂ ਲਈ ਡਰੈੱਸ ਕੋਡ ਜਾਰੀ ਕਰਨ ਦਾ SFS ਨੇ ਕੀਤਾ ਵਿਰੋਧ
ਪੰਜਾਬ ਯੂਨੀਵਰਸਿਟੀ (ਪੀ.ਯੂ.) ਵਿਦਿਆਰਥੀ ਕੌਂਸਲ ਦੀ ਨਵੀਂ ਪ੍ਰਧਾਨ ਕਨੂਪ੍ਰਿਆ ਨੇ ਐਤਵਾਰ ਨੂੰ ਸਟੂਡੈਂਟਸ ਫਾਰ ਸੁਸਾਇਟੀ (ਐਸਐਫਐਸ) ਦੇ ਮੈਂਬਰਾਂ ਨਾਲ 'ਹੋਸਟਲਾਂ ਅੰਦਰ ਕੁੜੀਆਂ ਲਈ ਡਰੈੱਸ ਕੋਡ' ਬਾਰੇ ਨੋਟਿਸ ਵਿਰੱਧ...
Mon, 10 Sep 2018 03:26 PM IST Panjab University PU SFS Dress Code Girls Students For Society ਹੋਰ...ਪੰਜਾਬ ਯੂਨੀਵਰਸਿਟੀ ਚੋਣਾਂ: ਕਦੇ PUSU ਤੇ SOPU ਦੇ ਵੀ ਦਿਨ ਹੁੰਦੇ ਸੀ, ਪਰ ਹੁਣ ਲੜਾਈ ਹੋਂਦ ਬਚਾਈ ਰੱਖਣ ਦੀ
ਕਿਸੇ ਸਮੇਂ ਪੰਜਾਬ ਯੂਨੀਵਰਸਿਟੀ ਦੇ ਉੱਘੇ ਵਿਦਿਆਰਥੀ ਵਿੰਗ ਰਹੇ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (PUSU) ਅਤੇ ਸਟੂਡੈਂਟ ਸੰਗਠਨ ਆੱਫ਼ ਪੰਜਾਬ ਯੂਨੀਵਰਸਿਟੀ (SOPU) ਹੁਣ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਹਨ।...
Mon, 20 Aug 2018 11:02 PM IST Panjab University Election PU Election PUSU SOPU Students Organisation Of Panjab University Panjab University Students Union Panjab University Shiromani Akali Dal Akhil Bharatiya Vidhyarthi Parishad Bharatiya Janata Party Punjab Punjab News ਹੋਰ...ਪੰਜਾਬ ਵਰਸਿਟੀ ਦੇ ਮੌਜੂਦਾ ਰੁਤਬੇ ’ਚ ਕੋਈ ਵੀ ਤਬਦੀਲੀ ਸੰਭਵ ਨਹੀਂ - ਕੈਪਟਨ ਅਮਰਿੰਦਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪੰਜਾਬ ਵਰਸਿਟੀ ਦੇ ਮੌਜੂਦਾ ਰੁਤਬੇ ’ਚ ਕੋਈ ਵੀ ਤਬਦੀਲੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਆਪਸੀ ਵਿਚਾਰ ਵਟਾਂਦਰੇ ਦੀ ਪ੍ਰਕਿਰਿਆ ਰਾਹੀਂ...
Mon, 30 Jul 2018 06:58 PM IST Captain Amarinder Singh Panjab University Panjab University New Course Haryana Himachal Pradesh ਹੋਰ...ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਪੰਜਾਬੀ ਦਾ ਮੇਲ ਕਰਾਵੇਗੀ ਪੰਜਾਬ ਯੂਨੀਵਰਸਿਟੀ
ਪੰਜਾਬ ਯੂਨੀਵਰਸਿਟੀ ਇਸ ਸਾਲ ਅਕਤੂਬਰ ਤੋਂ ਸ਼ਾਹਮੁਖੀ ਲਿਪੀ 'ਚ ਪੰਜਾਬੀ ਭਾਸ਼ਾ ਦਾ ਕੋਰਸ ਕਰਾਉਣ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਹ ਕੋਰਸ 6 ਮਹੀਨਿਆਂ ਦਾ ਹੋਵੇਗਾ। ਪਰ ਖ਼ਾਸ ਗੱਲ ਹੈ ਕਿ ਇਸਦੇ ਪਹਿਲੇ ਬੈਚ ਲਈ ਕੋਈ ਫੀਸ ਨਹੀਂ ਲਈ...
Tue, 10 Jul 2018 06:43 PM IST Shahmukhi Font Pakistan Punjabi Fonts Gurmukhi Panjab University Panjab University New Course Chandigarh ਹੋਰ...ਪੰਜਾਬ ਯੂਨੀਵਰਸਿਟੀ ਨੇ M Phil/PhD ਟੈਸਟ ਦੀ ਵੈਧਤਾ ਪੰਜ ਸਾਲ ਵਧਾਈ
ਪੰਜਾਬ ਯੂਨੀਵਰਸਿਟੀ ਨੇ M Phil/PhD ਐਂਟਰੈਂਸ ਟੈਸਟ ਦੀ ਵੈਧਤਾ ਪੰਜ ਸਾਲਾਂ ਲਈ ਵਧਾ ਦਿੱਤੀ ਹੈ. ਪੰਜਾਬ ਯੂਨੀਵਰਸਿਟੀ ਕਮੇਟੀ ਨੇ ਇਹ ਸੁਝਾਅ ਦਿੱਤਾ ਸੀ. M Phil/PhD ਦਾਖਲਾ ਟੈਸਟ 1 ਜੁਲਾਈ ਨੂੰ ਚੰਡੀਗੜ 'ਚ ਹੋਵੇਗਾ. ਆਨਲਾਈਨ...
Sat, 16 Jun 2018 07:31 PM IST Panjab University PU MPhil Entrance Test PU PhD Entrance Test
- 1
- of
- 1