ਅਗਲੀ ਕਹਾਣੀ
Parliament ਦੇ ਖ਼ਬਰਾਂ
ਯੂਰੋਪੀਅਨ ਸੰਸਦ ’ਚ CAA ਵਿਰੋਧੀ ਮਤੇ ’ਤੇ ਅੱਜ ਨਹੀਂ ਹੋਵੇਗੀ ਵੋਟਿੰਗ
ਯੂਰੋਪੀਅਨ ਸੰਸਦ ਨੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਪੇਸ਼ ਪ੍ਰਸਤਾਵ ਉੱਤੇ ਅੱਜ ਵੀਰਵਾਰ 30 ਜਨਵਰੀ ਨੂੰ ਵੋਟਿੰਗ ਨਾ ਕਰਵਾਉਣ ਦਾ ਫ਼ੈਸਲਾ ਲਿਆ ਹੈ। ਦਰਅਸਲ, ਆਉਂਦੇ ਮਾਰਚ ਮਹੀਨੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ...
Thu, 30 Jan 2020 08:13 AM IST No Voting Today For Anti CAA Resolution In European Parliament ਹੋਰ...ਭਾਰਤ ਦੇ ਨਵੇਂ ਸੰਸਦ ਭਵਨ ’ਚ MPs ਲਈ ਹੋਣਗੀਆਂ 1,350 ਸੀਟਾਂ
ਭਾਰਤ ਦੇ ਨਵੇਂ ਸੰਸਦ ਭਵਨ ’ਚ ਲੋਕ ਸਭਾ ਦਾ ਸੈਂਟਰਲ ਹਾਲ ਇੰਨਾ ਵੱਡਾ ਹੋਵੇਗਾ ਕਿ ਆਉਣ ਵਾਲੇ ਸਮੇਂ ’ਚ ਜੇ ਸੰਸਦ ਮੈਂਬਰਾਂ ਦੀ ਗਿਣਤੀ ਵਧਾਈ ਜਾਂਦੀ ਹੈ, ਤਾਂ ਆਰਾਮ ਨਾਲ ਸਾਰੇ ਸੰਸਦ ਮੈਂਬਰ (MPs) ਬੈਠ ਸਕਣਗੇ। ਸਰਕਾਰ ਵੱਲੋਂ...
Sun, 19 Jan 2020 07:22 AM IST New Parliament House To Have 1350 Seats For MPs ਹੋਰ...ਨਵੇਂ ਤਿਕੋਨੇ ਸੰਸਦ ਭਵਨ ’ਚ ਸਾਰੇ ਦਫ਼ਤਰਾਂ ਨੂੰ ਜੋੜਨ ਲਈ ਹੋਵੇਗੀ ਅੰਡਰ–ਗ੍ਰਾਊਂਡ ਸ਼ਟਲ ਸੇਵਾ
ਸੰਸਦ ਭਵਨ ਦੀ ਨਵੀਂ ਇਮਾਰਤ ਕਈ ਮਾਮਲਿਆਂ ’ਚ ਖ਼ਾਸ ਹੋਵੇਗੀ। ਨਵੀਂ ਇਮਾਰਤ ਆਕਾਰ ’ਚ ਤਿਕੋਨੀ ਹੋਵੇਗੀ ਤੇ ਇਸ ਦੇ ਤਿੰਨ ਮੀਨਾਰ ਹੋਣਗੇ। ਸਾਰੇ ਦਫ਼ਤਰਾਂ ਨੂੰ ਜੋੜਨ ਲਈ ਇੱਕ ਜ਼ਮੀਨਦੋਜ਼ (ਅੰਡਰ–ਗਰਾਊਂਡ) ਸ਼ਟਲ ਸਰਵਿਸ ਵੀ ਹੋਵੇਗੀ।...
Tue, 31 Dec 2019 11:02 AM IST Underground Shuttle Service To Unite All Offices In New Triangular Parliament House ਹੋਰ...ਦੇਸ਼ ਨੂੰ ਮਿਲੇਗਾ ਹੁਣ ਨਵਾਂ ਸੰਸਦ ਭਵਨ
ਭਾਰਤੀ ਮੂਲ ਦੇ MPs ਨੇ ਬ੍ਰਿਟਿਸ਼ ਸੰਸਦ ’ਚ ਸ੍ਰੀਮਦ ਭਗਵਦ ਗੀਤਾ ਨਾਲ ਚੁੱਕੀ ਸਹੁੰ
ਇੰਗਲੈਂਡ ਦੇ ਗ੍ਰਹਿ ਮੰਤਰੀ ਸ੍ਰੀਮਤੀ ਪ੍ਰੀਤੀ ਪਟੇਲ ਸਮੇਤ ਭਾਰਤੀ ਮੂਲ ਦੇ ਤਿੰਨ ਮੰਤਰੀਆਂ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਮੰਤਰੀ–ਮੰਡਲ ‘ਪੀਪਲ’ਜ਼ ਕੈਬਿਨੇਟ’ ਵਿੱਚ ਆਪਣੇ ਅਹੁਦਿਆਂ ਨੂੰ ਬਰਕਰਾਰ ਰੱਖਿਆ ਹੈ।...
Wed, 18 Dec 2019 08:45 AM IST Indian Origin Lawmakers Takes Oath On Bhagwad Gita In British Parliament ਹੋਰ...ਜਿਸ ਨੇ ਮੇਰਾ ਮੂੰਹ ਸੁੰਘਣਾ ਹੈ ਉਹ ਆ ਕੇ ਸੁੰਘ ਸਕਦਾ ਹੈ : ਭਗਵੰਤ ਮਾਨ
ਲੋਕ ਸਭਾ 'ਚ ਨਾਗਰਿਕਤਾ ਸੋਧ ਬਿਲ ਪਾਸ ਹੋ ਗਿਆ ਹੈ। ਸੋਮਵਾਰ ਨੂੰ ਇਸ ਬਿੱਲ ਨੂੰ ਪੇਸ਼ ਕੀਤਾ ਗਿਆ ਅਤੇ ਬਹਿਸ ਤੋਂ ਬਾਅਦ ਇਹ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਨੇ ਇਸ ਬਿੱਲ ਦਾ ਵਿਰੋਧ ਕੀਤਾ। ਲੋਕ ਸਭਾ 'ਚ...
Tue, 10 Dec 2019 03:27 PM IST AAP Mp Bhagwant Mann Oppose Cab Parliament Citizenship Amendment Bill ਹੋਰ...ਸੰਸਦ ਮੈਂਬਰਾਂ ਨੂੰ ਹੁਣ ਨਹੀਂ ਮਿਲੇਗਾ ਸਸਤਾ ਖਾਣਾ; ਖਤਮ ਹੋਵੇਗੀ ਸਬਸਿਡੀ
ਚਿਦੰਬਰਮ ਅੱਜ ਮੀਡੀਆ ਨੂੰ ਸੰਬੋਧਨ ਕਰਨਗੇ ਤੇ ਸੰਸਦ ’ਚ ਵੀ ਜਾਣਗੇ
ਆਈਐੱਨਐਕਸ ਮੀਡੀਆ ਕੇਸ ’ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਅੱਜ 10–ਜਨਪਥ ਸਥਿਤ ਕਾਂਗਰਸ ਹੈੱਡਕੁਆਰਟਰਜ਼ ਵਿਖੇ ਪ੍ਰੈੱਸ ਕਾਨਫ਼ਰੰਸ ਕਰਨਗੇ। ਇਸ ਤੋਂ ਪਹਿਲਾਂ 106 ਦਿਨਾਂ ਤੱਕ ਦਿੱਲੀ ਦੀ...
Thu, 05 Dec 2019 07:53 AM IST Chidambaram To Address Media And To Take Part In Parliament Session ਹੋਰ...ਕੈਬਨਿਟ ਫੈਸਲਾ : ਡਾਟਾ ਚੋਰੀ ਕਰਨਾ ਨਹੀਂ ਹੋਵੇਗਾ ਆਸਾਨ
ਕੇਂਦਰ ਸਰਕਾਰ ਨੇ ਆਮ ਆਮਦੀ ਦੀ ਨਿੱਜਤਾ ਲਈ ਵੱਡਾ ਫੈਸਲਾ ਲਿਆ ਹੈ। ਕੈਬਨਿਟ ਦੀ ਮੀਟਿੰਗ 'ਚ ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਨਿੱਜੀ ਡਾਟਾ ਸੁਰੱਖਿਆ ਬਿੱਲ 2019 ਨੂੰ ਮਨਜੂਰੀ ਦੇ ਦਿੱਤੀ ਹੈ। ਹੁਣ ਜੇ ਕੋਈ ਕੰਪਨੀ, ਸਾਈਟ ਜਾਂ ਐਪ ਤੁਹਾਡਾ...
Wed, 04 Dec 2019 01:47 PM IST Cabinet Decision Stealing Data Bill Will Presented Parliament ਹੋਰ...ਐਸਪੀਜੀ ਸੋਧ ਬਿੱਲ ਰਾਜ ਸਭਾ 'ਚ ਪਾਸ, ਸ਼ਾਹ ਨੇ ਕਿਹਾ- PM ਮੋਦੀ ਨੂੰ ਹੋਵੇਗਾ ਨੁਕਸਾਨ
ਐਸਪੀਜੀ ਸੋਧ ਬਿੱਲ ਮੰਗਲਵਾਰ ਨੂੰ ਰਾਜ ਸਭਾ ਵਿੱਚ ਪਾਸ ਹੋ ਗਿਆ। ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਨਹੀਂ ਪਰ ਪਰਿਵਾਰਵਾਦ ਦਾ ਵਿਰੋਧ ਕਰ ਰਹੇ ਹਾਂ। ਅਮਿਤ ਸ਼ਾਹ ਨੇ ਕਿਹਾ ਕਿ ਸੁਰੱਖਿਆ ਸਟੇਟਸ ਸਿੰਬਲ...
Tue, 03 Dec 2019 05:07 PM IST Amit Shah PM Modi Narendra Modi Winter Session Live Updates SPG Parliament ਹੋਰ...