ਅਗਲੀ ਕਹਾਣੀ
Passes Away ਦੇ ਖ਼ਬਰਾਂ
ਰਾਜ ਕਪੂਰ ਦੀ ਬੇਟੀ ਰਿਤੂ ਨੰਦਾ ਦਾ ਦੇਹਾਂਤ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜ ਕਪੂਰ ਦੀ ਬੇਟੀ, ਰਿਸ਼ੀ ਕਪੂਰ ਦੀ ਭੈਣ ਅਤੇ ਸ਼ਵੇਤਾ ਬੱਚਨ (ਅਮਿਤਾਭ ਬੱਚਨ ਦੀ ਬੇਟੀ) ਦੀ ਸੱਸ ਰਿਤੂ ਨੰਦਾ ਦਾ ਦਿਹਾਂਤ ਹੋ ਗਿਆ ਹੈ। ਰਿਸ਼ੀ ਕਪੂਰ ਦੀ ਬੇਟੀ ਰਿਧਿਮਾ ਕਪੂਰ ਨੇ ਇੰਸਟਾਗ੍ਰਾਮ ਦੇ ਜ਼ਰੀਏ ਇਹ...
Tue, 14 Jan 2020 12:23 PM IST Raj Kapoor Daughter Ritu Nanda Passes Away Rishi Kapoor Riddhima Kapoor ਹੋਰ...ਭਾਜਪਾ ਆਗੂ ਕਮਲ ਸ਼ਰਮਾ ਨਹੀਂ ਰਹੇ
ਪੰਜਾਬ ਦੀ ਭਾਜਪਾ ਇਕਾਈ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਭਾਜਪਾ ਆਗੂ ਕਮਲ ਸ਼ਰਮਾ ਦਾ ਅੱਜ ਐਤਵਾਰ ਸਵੇਰੇ ਫ਼ਿਰੋਜ਼ਪੁਰ ’ਚ ਦੇਹਾਂਤ ਹੋ ਗਿਆ ਹੈ। 48 ਸਾਲਾ ਸ੍ਰੀ ਕਮਲ ਸ਼ਰਮਾ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ। ਤਦ ਉਨ੍ਹਾਂ ਨੂੰ ਸਥਾਨਕ...
Sun, 27 Oct 2019 10:04 AM IST BJP Leader Kamal Sharma Passes Away ਹੋਰ...ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਰਾਮ ਜੇਠਮਲਾਨੀ ਦੀ ਮੌਤ ’ਤੇ ਦੁੱਖ ਜਤਾਇਆ
ਸੁਪਰੀਮ ਕੋਰਟ ਦੇ ਉੱਘੇ ਵਕੀਲ ਰਾਮ ਜੇਠਮਲਾਨੀ ਦੀ ਮੌਤ ਉਤੇ ਭਾਰਤ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੇ ਦੁੱਖ ਪ੍ਰਗਟਾਇਆ ਹੈ। ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕਰਕੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਤੇ ਇਕ ਉਘੇ ਵਕੀਲ ਰਾਮ...
Sun, 08 Sep 2019 12:16 PM IST Former Union Minister Ram Jethmalani Passes Away President Vice President Pay Tributes ਹੋਰ...ਰਾਮ ਜੇਠਮਲਾਨੀ ਦੀ ਮੌਤ ’ਤੇ ਪ੍ਰਧਾਨ ਮੰਤਰੀ ਮੋਦੀ ਅਤੇ ਸੋਨੀਆ ਗਾਂਧੀ ਨੇ ਪ੍ਰਗਟਾਇਆ ਦੁੱਖ
ਸੁਪਰੀਮ ਕੋਰਟ ਦੇ ਉੱਘੇ ਵਕੀਲ ਰਾਮ ਜੇਠਮਲਾਨੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਇਕ ਪੁਰਾਣੀ ਵੋਟ ਟਵੀਟ ਕਰਕੇ ਯਾਦ ਕੀਤਾ।...
Sun, 08 Sep 2019 11:53 AM IST Former Union Minister Ram Jethmalani Passes Away PM Modi Leaders Pay Tributes ਹੋਰ...ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦਾ ਦੇਹਾਂਤ
ਮੁਕੇਰੀਆਂ ਹਲਕੇ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 58 ਸਾਲ 9 ਮਹੀਨੇ ਸੀ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਸਥਿਤ ਪੀਜੀਆਈ ਵਿਖੇ ਜ਼ੇਰੇ ਇਲਾਜ ਸਨ। ਉਨ੍ਹਾਂ ਅੱਜ...
Tue, 27 Aug 2019 08:19 AM IST Congress MLA From Mukerian Rajnish Babbi Passes Away ਹੋਰ...MP ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਗੌਰ ਦੀ ਮੌਤ
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਵੱਡੇ ਆਗੂ ਬਾਬੂ ਲਾਲ ਗੌਰ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ। ਉਨ੍ਹਾਂ ਨੇ ਭੋਪਾਲ ਦੇ ਨਰਮਦਾ ਹਸਪਤਾਲ ਵਿਚ ਆਖਰੀ ਸ਼ਾਹ ਲਿਆ। ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਲੋਕੇਂਦਰ...
Wed, 21 Aug 2019 08:39 AM IST Babulal Gaur Dies Former Chief Minister Of Madhya Pradesh Passes Away Bhopal ਹੋਰ...ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦੀ ਮੌਤ
ਤਿੰਨ ਵਾਰ ਬਿਹਾਰ ਦੇ ਮੁੱਖ ਮੰਤਰੀ ਰਹੇ ਜਗਨਨਾਥ ਮਿਸ਼ਰਾ ਦੀ ਅੱਜ ਦਿੱਲੀ ਵਿਖੇ ਮੌਤ ਹੋ ਗਈ। ਲੰਬੀ ਬਿਮਾਰੀ ਬਾਅਦ ਜਗਨਨਾਥ ਮਿਸ਼ਰਾ ਅੱਜ ਸਵੇਰੇ ਤਕਰੀਬਨ ਸਾਢੇ 10 ਵਜੇ ਇੱਥੇ ਆਖਰੀ ਸ਼ਾਹ ਲਿਆ। ਮਿਸ਼ਰਾ ਦੀ ਮੌਤ ਦੀ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਨੂੰ...
Mon, 19 Aug 2019 01:59 PM IST Bihar Former Chief Minister Jagarnath Mishra Passes Away Live Updates ਹੋਰ...ਸ਼ੀਲਾ ਦੀਕਸ਼ਿਤ ਨਹੀਂ ਰਹੇ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਸ਼ੀਲਾ ਦੀਕਸ਼ਿਤ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਨਵੀਂ ਦਿੱਲੀ 'ਚ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ। ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਰਹੇ ਸ਼ੀਲਾ...
Sat, 20 Jul 2019 05:25 PM IST Sheila Dixit Passes Awayਰਾਜ ਕਪੂਰ ਦੀ ਪਤਨੀ ਕ੍ਰਿਸ਼ਣਾ ਰਾਜ ਕਪੂਰ ਦਾ ਦਿਹਾਂਤ
ਬਾਲੀਵੁੱਡ ਦੇ ਮਰਹੂਮ ਅਦਾਕਾਰ ਰਾਜ ਕਪੂਰ ਦੀ ਪਤਨੀ ਅਤੇ ਰਣਬੀਰ ਕਪੂਰ ਦੀ ਦਾਦੀ ਕ੍ਰਿਸ਼ਣਾ ਰਾਜ ਕਪੂਰ ਨੇ ਅੱਜ ਸੋਮਵਾਰ ਸਵੇਰ 4 ਵਜੇ ਦੇ ਕਰੀਬ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਅਤੇ ਕਈ ਸਾਲਾਂ ਤੋਂ...
Mon, 01 Oct 2018 12:20 PM IST Ranbir Kapoor Grand Mother Krishna Raj Kapoor Passed Passes Away Rishi Kapoor Raj Kapoor ਹੋਰ...ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਦਾ ਦੇਹਾਂਤ
ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਦਾ ਗੰਭੀਰ ਬਿਮਾਰੀ ਮਗਰੋਂ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 61 ਸਾਲਾਂ ਦੇ ਸਨ। ਅਧਿਕਾਰਕ ਵੀਅਤਨਾਮ ਸਮਾਚਾਰ ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਤਰਾਨ ਦਾ ਮਿਲਟਰੀ ਹਸਪਤਾਲ ਵਿਚ 21...
Fri, 21 Sep 2018 11:53 AM IST Vietnam President President Of Vietnam Passes Away Tran Dai Quang ਹੋਰ...