ਅਗਲੀ ਕਹਾਣੀ
Paswan ਦੇ ਖ਼ਬਰਾਂ
ਸਰਕਾਰ ਦੀ ਪਹਿਲੀ ਵਰ੍ਹੇਗੰਢ 'ਤੇ ਕੇਂਦਰੀ ਮੰਤਰੀ ਪਾਸਵਾਨ ਨੇ ਗਿਣਵਾਈਆਂ ਪ੍ਰਾਪਤੀਆਂ
ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਆਪਣੇ ਮੰਤਰਾਲੇ ਦੀਆਂ ਪਿਛਲ਼ੇ ਇੱਕ ਸਾਲ ਦੀਆਂ ਉਪਲੱਬਧੀਆਂ ਅਤੇ ਪਹਿਲਾਂ ਦਾ ਵਿਸਤਾਰ ਨਾਲ ਜ਼ਿਕਰ ਕੀਤਾ। ਸਭ ਤੋਂ ਵੱਡੀ ਉਪਲੱਬਧੀ ਸਰਕਾਰ ਦੁਆਰਾ...
Sun, 31 May 2020 01:14 PM IST Union Minister Paswan Reminded Achievements On First Anniversary Of Government ਹੋਰ...ਲੋੜਵੰਦਾਂ ਤੱਕ ਅਨਾਜ ਪਹੁੰਚਾਉਣ ਲਈ ਕੇਂਦਰੀ ਮੰਤਰੀ ਪਾਸਵਾਨ ਵੱਲੋਂ ਮੰਥਨ
ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਪਿਛਲੇ ਇੱਕ ਸਾਲ ਦੌਰਾਨ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੁਆਰਾ ਕੀਤੀਆਂ ਗਈਆਂ ਪਹਿਲਾਂ ਅਤੇ ਸੁਧਾਰਾਂ ਬਾਰੇ ਮੀਡੀਆ ਨੂੰ ਜਾਣਕਾਰੀ...
Sat, 30 May 2020 11:54 AM IST Union Minister Paswan Holds Meeting To Distribute Foodgrains To The Needy ਹੋਰ...8 ਕਰੋੜ ਤੋਂ ਵੱਧ ਮਜ਼ਦੂਰਾਂ ਨੂੰ ਮਿਲੇਗਾ ਮੁਫਤ ਅਨਾਜ ਦਾ ਲਾਭ- ਪਾਸਵਾਨ
ਕੈਪਟਨ ਦਾ ਪਾਸਵਾਨ ਨੂੰ ਪੱਤਰ, ਕਣਕ ਦੀ ਵਾਪਸ ਮੰਗੀ ਗੈਰ ਵਾਜਬ ਕੀਮਤ ਕਟੌਤੀ
ਪ੍ਰਧਾਨ ਮੰਤਰੀ ਨੂੰ ਪਹਿਲਾਂ ਕੀਤੀ ਆਪਣੀ ਬੇਨਤੀ ਦੀ ਪੈਰਵੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰੀ ਖਪਤਕਾਰ ਮਾਮਲਿਆਂ, ਜਨਤਕ ਵੰਡ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਪੱਤਰ ਲਿਖਿਆ, ਜਿਸ ਵਿੱਚ ਕਣਕ...
Sat, 02 May 2020 02:28 AM IST Punjab Captain Paswan Letter Wheat Demanded Back Unreasonable Price Deduction Crop Agriculture Farmer ਹੋਰ...ਆਸ਼ੂ ਦੀ ਪਾਸਵਾਨ ਨੂੰ ਚਿੱਠੀ, ਪੰਜਾਬ ਦੇ ਗੁਦਾਮਾਂ ਦੇ ਹਾਲਾਤ ਦਾ ਮੁੱਦਾ ਚੁੱਕਿਆ
ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਰਾਮ ਬਿਲਾਸ ਪਾਸਵਾਨ ਨੂੰ ਇਕ ਅਰਧ ਸਰਕਾਰੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਕ ਸੁਚੱਜੀ ਨੀਤੀ ਤਿਆਰ ਕੀਤੀ ਜਾਵੇ ਤਾਂ...
Fri, 20 Mar 2020 08:30 PM IST Punjab Ashu Paswan Letter Warehouses Conditions Issues ਹੋਰ...ਪੰਜਾਬ ’ਚੋਂ 12 ਲੱਖ ਟਨ ਚੌਲ ਉੱਤਰ ਪ੍ਰਦੇਸ਼ ’ਚ ਹੋਣ ਲੱਗੇ ਤਬਦੀਲ
ਕੇਂਦਰੀ ਖੁਰਾਕ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪੰਜਾਬ ਵਿੱਚੋਂ 12 ਲੱਖ ਟਨ ਚੌਲ ਉੱਤਰ ਪ੍ਰਦੇਸ਼ ਵਿੱਚ ਤਬਦੀਲ ਕਰਨ ਦੇ ਹੁਕਮ ਦੇ ਦਿੱਤੇ ਹਨ। ਦੱਸ ਦੇਈਏ ਕਿ ਪੰਜਾਬ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ...
Tue, 03 Mar 2020 09:21 PM IST Punjab 12 Lakh Tonnes Rice Uttar Pradesh Started Shifted Ashu Paswan ਹੋਰ...ਪੰਜਾਬ ਦੀ ਕਿਸਾਨੀ ਲਈ ਪਾਸਵਾਨ ਨੂੰ ਮਿਲੇ ਰੰਧਾਵਾ, ਸਬਸਿਡੀਆਂ ਤੇ ਫੰਡ ਮੰਗੇ
-----ਕੇਂਦਰੀ ਮੰਤਰੀ ਪਾਸਵਾਨ ਵੱਲੋਂ ਸਬਸਿਡੀਆਂ ਜਾਰੀ ਕਰਨ ਦਾ ਭਰੋਸਾ----- ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿਖੇ ਕੇਂਦਰੀ ਖੁਰਾਕ, ਜਨਤਕ ਵੰਡ ਤੇ ਉਪਭੋਗਤਾ ਮਾਮਲਿਆਂ...
Fri, 12 Jul 2019 05:52 PM IST Punjab Government Punjab Kisanani Paswan Mile Randhawa Subsidies Funds Demands ਹੋਰ...ਅਲਵਰ ਗੈਂਗਰੇਪ ਮਾਮਲੇ ਦੀ ਹੋਵੇ CBI ਜਾਂਚ: ਰਾਮ ਵਿਲਾਸ ਪਾਸਵਾਨ
ਕੇਂਦਰੀ ਮੰਤਰੀ ਤੇ ਭਾਜਪਾ ਦੇ ਭਾਈਵਾਲ ਰਾਮ ਵਿਲਾਸ ਪਸਵਾਨ ਨੇ ਰਾਜਸਥਾਨ ਦੇ ਅਲਵਰ ਚ ਦਲਿਤ ਔਰਤ ਨਾਲ ਬਲਾਤਕਾਰ ਮਾਮਲੇ ਚ ਐਤਵਾਰ ਨੂੰ ਸੀਬਆਈ ਜਾਂਚ ਦੀ ਮੰਗ ਕੀਤੀ। ਉਨ੍ਹਾਂ ਨੇ ਸੂਬੇ ਦੀ ਕਾਂਗਰਸ ਸਰਕਾਰ ਤੇ ਚੁਣਾਵੀ ਲਾਭ ਲਈ ਕਈ ਦਿਨਾਂ ਤਕ ਅਪਰਾਧ...
Mon, 13 May 2019 02:19 AM IST Alwar Gangrape Case Hoax Cbi Investigation Ram Vilas Paswan Paswan Mayawati Gangrape Rape ਹੋਰ...
- 1
- of
- 1